Share on Facebook

Main News Page

18 Sep 2014: ਖ਼ਾਲਸਾ ਨਿਊਜ਼ ਇਸ ਅਖੌਤੀ ਦਸਮ ਗ੍ਰੰਥ ਨੂੰ, ਗੁਰੂ ਲਿਖਤ ਨਹੀਂ ਮੰਨਦੀ।

ਸਿੱਖ ਨੂੰ ਹਾਲੇ ਇਸ ਗੱਲ 'ਚ ਹੀ ਦੁਬਿਧਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਪੂਰਾ ਹੈ ਕਿ ਨਹੀਂ... ਇਕ ਪਾਸੇ ਕਹਿੰਦਾ ਤੇ ਹੈ ਕਿ ਸਿੱਖ ਦਾ ਗੁਰੂ, ਗੁਰੂ ਗ੍ਰੰਥ ਸਾਹਿਬ ਹੈ, ਪਰ ਨਾਲ ਹੋਰ ਗ੍ਰੰਥ ਦੀਆਂ ਢੁੱਚਰਾਂ ਵੀ ਢੋਈ ਜਾਂਦਾ ਹੈ। 

ਇਸੇ ਲਈ ਇਸ ਅਖੌਤੀ ਦਸਮ ਗ੍ਰੰਥ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਨੱਥੀ ਕਰ ਦਿੱਤਾ ਗਿਆ ਹੈ ਦੀ ਆਡੀਓ, ਖ਼ਾਲਸਾ ਨਿਊਜ਼ 'ਤੇ ਲੜੀਵਾਰ ਪਾਈ ਜਾ ਰਹੀ ਹੈ, ਜਿਸ ਨਾਲ ਇਸ ਗ੍ਰੰਥ ਦੀ ਮਹਿਮਾ (ਹਨੇਰੇ) ਬਾਰੇ ਪਾਠਕਾਂ ਨੂੰ ਕੁੱਝ ਚਾਨਣਾ ਹੋ ਸਕੇ।

ਅਸੀਂ ਕਿਸੇ 'ਤੇ ਇਹ ਨਹੀਂ ਥੋਪਦੇ ਕਿ ਸਾਡੀ ਗੱਲ ਮੰਨੋ, ਆਪ ਪੜ੍ਹੋ, ਸੁਣੋ ਤੇ ਨਿਰਣਾ ਕਰੋ ਕਿ ਇਹ "ਅਖੌਤੀ ਦਸਮ ਗ੍ਰੰਥ" ਗੁਰੂ ਸਾਹਿਬ ਵਲੋਂ ਲਿਖਿਆ ਜਾ ਸਕਦਾ ਹੈ?

  1. ਸ੍ਰੀ ਦਸਮ ਗ੍ਰੰਥ ਦੀ ਮਹਿਮਾ ਸੁਣੋ ਤੇ ਆਪ ਨਿਰਣੈ ਕਰੋ ਚਰਿਤ੍ਰ 277

  2. "ਚਰਿਤ੍ਰੋਪਾਖਿਆਨ" ਦੇ ਚਰਿਤ੍ਰ 3 ਦਾ ਪਾਠ ਅਤੇ ਵਿਆਖਿਆ

  3. "ਆਪਣੇ ਮਨ ਦੀ ਗੱਲ ਇਸਤਰੀ ਨੂੰ ਕਦੇ ਵੀ ਦੱਸਣੀ ਨਹੀਂ ਚਾਹੀਦੀ" - "ਚਰਿਤ੍ਰੋਪਾਖਿਆਨ" ਦੇ ਚਰਿਤ੍ਰ 11 ਦਾ ਪਾਠ ਅਤੇ ਵਿਆਖਿਆ

  4. ਇਸਤਰੀ ਨੇ ਰਾਜੇ ਕੋਲੋਂ ਉਸਤਰੇ ਨਾਲ ਆਪਣੀ .... ਮੁੰਨਵਾਈ - "ਚਰਿਤ੍ਰੋਪਾਖਿਆਨ" ਦੇ ਚਰਿਤ੍ਰ 190 ਦਾ ਪਾਠ ਅਤੇ ਵਿਆਖਿਆ

  5. ਗੰਦ ਨੂੰ ਸੌ ਪਰਤਾਂ 'ਚ ਵੀ ਰੱਖ ਲਓ, ਪਰ ਫਿਰ ਵੀ ਸੜ੍ਹਾਨ ਬਾਹਰ ਆਉਂਦੀ ਹੈ... "ਚਰਿਤ੍ਰੋਪਾਖਿਆਨ" ਦੇ ਚਰਿਤ੍ਰ 160 ਦਾ ਪਾਠ ਅਤੇ ਵਿਆਖਿਆ - Viagra

  6. ਇੱਕਲੇ "ਚਰਿਤ੍ਰੋਪਾਖਿਆਨ" ਹੀ ਨਹੀਂ ਬਚਿਤ੍ਰ ਨਾਟਕ ਦੀਆਂ ਹੋਰ ਲਿਖਤਾਂ 'ਚ ਵੀ ਅਸ਼ਲੀਲਤਾ ਹੈ - ਕ੍ਰਿਸਨਾਵਤਾਰ

  7. ਇੱਕ ਰਾਣੀ ਆਪਣੇ ਪ੍ਰੇਮੀ ਨਾਲ ਮਿਲਕੇ ਆਪਣੇ ਪਤੀ ਨਾਲ ਛੱਲ ਕਰਦੀ ਹੈ। "ਚਰਿਤ੍ਰੋਪਾਖਿਆਨ" ਦੇ ਚਰਿਤ੍ਰ 139 ਦਾ ਪਾਠ ਅਤੇ ਵਿਆਖਿਆ

  8. ਧਨੀ ਯਾਰ ਨੂੰ ਤਿਆਗ ਕੇ ਗ਼ਰੀਬ ਪਤੀ ਦੇ ਘਰ ਕੌਣ ਜਾਵੇਗਾ?- "ਚਰਿਤ੍ਰੋਪਾਖਿਆਨ" ਦੇ ਚਰਿਤ੍ਰ 18 ਦਾ ਪਾਠ ਅਤੇ ਵਿਆਖਿਆ

  9. ਜੇ ਇਹ ਗੁਰੂ ਸਾਹਿਬ ਦੀ ਕਿਰਤ ਹੈ, ਤਾਂ ਐਨੀਂ ਹਾਏ ਤੌਬਾ ਕਿਉਂ? "ਚਰਿਤ੍ਰੋਪਾਖਿਆਨ" ਦੇ ਚਰਿਤ੍ਰ 30 ਦਾ ਪਾਠ ਅਤੇ ਵਿਆਖਿਆ

  10. ਜੇ ਗੁਰੂ ਸਾਹਿਬ ਕੋਲ਼ ਸਮਾਂ ਨਹੀਂ ਸੀ ਲਿਖਣ ਦਾ, ਫਿਰ ਕਿਸ ਨੇ ਲਿਖਿਆ ਅਖੌਤੀ ਦਸਮ ਗ੍ਰੰਥ? "ਚਰਿਤ੍ਰੋਪਾਖਿਆਨ" ਦੇ ਚਰਿਤ੍ਰ 28 ਦਾ ਪਾਠ ਅਤੇ ਵਿਆਖਿਆ

  11. ਪਤਾ ਨਹੀਂ ਕਿਉਂ ਸਿੱਖਾਂ ਨੇ ਅਖੌਤੀ ਦਸਮ ਗ੍ਰੰਥ ਵਿੱਚ ਅੰਕਿਤ ਚਰਿਤ੍ਰ ਨੰਬਰ ੭੧, ਵਿਰੁੱਧ ਆਵਾਜ਼ ਕਿਉਂ ਨਹੀਂ ਉਠਾਈ?: ਗੁਰਮੀਤ ਸਿੰਘ ਸਿਡਨੀ

  12. "ਚਰਿਤ੍ਰੋਪਾਖਿਆਨ" ਦਾ ਚਰਿਤ੍ਰ ੧੦੧: ਸੋਹਣੀ-ਮਹੀਵਾਲ!


ਕੀ ਅਖੌਤੀ ਦਸਮ ਗ੍ਰੰਥ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੋ ਸਕਦਾ ਹੈ? ਜਾਨਣ ਲਈ ਪੜ੍ਹੋ "ਪੜ੍ਹੋ ਤੇ ਪਛਾਣ"


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top