Share on Facebook

Can't view Videos?

Get ADOBE Flash Player

<< Previous Page  

 

Next Page >>

ਅੱਜ ਤਖਤਾਂ ਤੇ ਮੁਰਦਾ ਵਿਚਾਰਾਂ ਵਾਲੇ ਬਚਿੱਤਰ ਨਾਟਕ ਨਾਮੀ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰ ਦਿੱਤਾ ਗਿਆ ਹੈ, ਜੇਕਰ ਸਿੱਖ ਇਮਾਨਦਾਰੀ ਨਾਲ ਇਸ ਗ੍ਰੰਥ ਨੂੰ ਪੜ੍ਹ ਲੈਣ ਤਾਂ ਕਦੇ ਵੀ ਇਸ ਨੂੰ ਮਾਨਤਾ ਨਹੀਂ ਦੇਣਗੇ: ਗਿਆਨੀ ਰਣਜੋਧ ਸਿੰਘ 24 Jan 2014

ਇੱਕ ਪਾਸੇ ਸਰਕਾਰਾਂ ਸਾਡੇ ਖਿਲਾਫ ਹਨ ਅਤੇ ਦੂਜੇ ਪਾਸੇ ਸਾਡੀਆਂ ਸ਼ਕਲਾਂ ਵਾਲੇ ਸਾਡੇ ਖਿਲਾਫ ਹਨ, ਕੀ ਐਸੇ ਮਾਹੌਲ ਵਿੱਚ ਸਾਨੂੰ ਗੁਰਮਤਿ ਪ੍ਰਚਾਰ ਬੰਦ ਕਰ ਦੇਣਾ ਚਾਹੀਦਾ ਹੈ?
-
ਭਾਈ ਪਰਮਜੀਤ ਸਿੰਘ ਉੱਤਰਾਖੰਡ - 24 Jan 2014

 

ਗੁਰੂ ਨਾਨਕ ਸਾਹਿਬ ਜੀ ਦੇ ਸਮਾਜੀ ਮਿਸ਼ਨ 'ਤੇ ਇੱਕ ਚਾਨਣ
ਧੁੰਦ ਕੀ ਹੈ? ਪ੍ਰਗਟ ਹੋਣਾ ਕੀ ਹੈ?
ਸ. ਪ੍ਰਭਦੀਪ ਸਿੰਘ ਟਾਈਗਰ ਜਥਾ ਯੂ.ਕੇ.

ਅਕਲੀ ਕੀਚੈ ਦਾਨੁ ॥
 
ਮਾਥੇ ਤਿਲਕੁ ਹਥਿ ਮਾਲਾ ਬਾਨਾਂ ॥ ਲੋਗਨ ਰਾਮੁ ਖਿਲਉਨਾ ਜਾਨਾਂ ॥੧॥
ਧਰਮ ਦੇ ਖਿਡਾਰੀਆਂ ਨੇ ਰੱਬ ਨੂੰ ਵੀ ਇੱਕ ਖਿਡੌਣਾ ਬਣਾ ਲਿਆ
ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਦੁਬਈ ਵਿਖੇ 11 ਜਨਵਰੀ 2014 ਨੂੰ ਕੀਤਾ ਗਿਆ ਕੀਰਤਨ ਅਤੇ ਗੁਰਮਤਿ ਵੀਚਾਰ

ਗੁਰੂ ਨਾਨਕ ਦੀ ਬਾਣੀ ਨੇ ਦੁਨੀਆ ਤਾਰੀ ਹੈ, ਨਾ ਕਿ ਫੋਟੋ ਨੇ
ਕੀ ਬਾਬਾ ਨਾਨਕ ਕਿਸੇ ਕੋਲ ਆਪਣੀ ਫੋਟੋ ਬਣਾਉਣ ਗਏ ਸੀ ?
ਸਿੱਖਾਂ 'ਚ ਫੈਲੇ ਫੋਟੋ ਕਲਚਰ ਬਾਰੇ ਭਾਈ ਪੰਥਪ੍ਰੀਤ ਸਿੰਘ ਜੀ ਦੇ ਵੀਚਾਰ

ਰੇਡੀਓ ਸ਼ੇਰੇ ਪੰਜਾਬ 'ਤੇ ਭਾਈ ਸ਼ਿਵਤੇਗ ਸਿੰਘ ਅਤੇ ਭਾਈ ਹਰਜਿੰਦਰ ਸਿੰਘ ਸਭਰਾ ਨੇ ਕੀਤੀ ਗੁਰਮਤਿ ਵੀਚਾਰ ਅਤੇ ਸ਼੍ਰੋਤਿਆਂ ਦੇ ਸਵਾਲ ਜਵਾਬ Jan 2014

 ਬੰਦੀ ਸਿੰਘ ਰਿਹਾਈ ਕਮੇਟੀ, ਸੰਤ ਸਮਾਜ,  ਗੁਰਬਚਨ ਸਿੰਘ ਅਤੇ ਭਾਈ ਗੁਰਬਖਸ਼ ਸਿੰਘ, ਇਨ੍ਹਾਂ ਨੇ ਕੌਮ ਨਾਲ ਧੋਖਾ ਕੀਤਾ ਹੈ
ਸ੍ਰ. ਗੁਰਿੰਦਰਪਾਲ ਸਿੰਘ ਧਨੌਲਾ Jan 2014

 
40 ਸਿੰਘਾਂ ਨੇ ਬੇਦਾਵਾ ਕਿੱਥੇ ਲਿਖਿਆ: ਭਾਈ ਹਰਜਿੰਦਰ ਸਿੰਘ ਸਭਰਾ
12 ਜਨਵਰੀ 2014 ਸਰੀ ਗੁਰੂ ਸਿੰਘ ਸਭਾ, ਸਰੀ, ਕੈਨੇਡਾ
ਆਮ ਆਦਮੀ ਪਾਰਟੀ ਦੇ ਕੁਮਾਰ ਵਿਸ਼ਵਾਸ ਨੂੰ ਜਵਾਬ
ਭਾਈ ਬਲਜੀਤ ਸਿੰਘ ਦਿੱਲੀ Jan 2014
s
ਬਾਦਲ, ਅੱਜ ਦਾ ਮੱਸਾ ਰੰਘੜ ਹੈ
ਭਾਈ ਰਣਜੀਤ ਸਿੰਘ
ਬਾਰਹਮਾਹਾ ਅਤੇ ਸੰਗਰਾਂਦ ਬਾਰੇ ਵਿਚਾਰ
ਸ. ਪ੍ਰਭਦੀਪ ਸਿੰਘ (ਟਾਈਗਰ ਜਥਾ)
 

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਅਹਿਮ ਸਵਾਲਾਂ ਦੇ ਜਵਾਬ
ਬਹੁਤ ਸਾਰੇ ਸਵਾਲ ਜਿਨ੍ਹਾਂ ਦੇ ਜਵਾਬ ਆਮ ਕਰਕੇ ਮੰਗੇ ਜਾਂਦੇ ਹਨ, ਅਤੇ ਲੋਕ ਆਪਣੇ ਹੀ ਕਿਆਸ ਲਗਾਈ ਜਾਂਦੇ ਹਨ, ਉਨ੍ਹਾਂ ਦਾ ਜਵਾਬ ਇਸ ਵੀਡੀਓ ਵਿੱਚ ਦਿੱਤਾ ਗਿਆ ਹੈ। ਪ੍ਰੋ. ਗੁਰਵਿੰਦਰਪਾਲ ਸਿੰਘ ਨਾਲ ਮੁਲਾਕਾਤ ਦੀ ਇਹ ਵੀਡੀਓ ਮਈ 2012 ਦੀ ਹੈ, ਜਦੋਂ ਪ੍ਰੋ. ਦਰਸ਼ਨ ਸਿੰਘ ਵੈਨਕੁਵਰ ਗਏ ਸਨ।

ਮੌਜੂਦਾ ਸਿੱਖ ਲਿਡਰਸ਼ਿੱਪ ਬਾਰੇ ਪ੍ਰੋ. ਦਰਸ਼ਨ ਸਿੰਘ ਨਾਲ ਮੁਲਾਕਾਤ
ਸੁੱਖਾ ਜਿੰਦਾ ਨੂੰ ਤੁਹਾਡੇ ਰਾਮ ਰਾਜ ਮੁਤਾਬਿਕ, ਮੈਂ ਰਿਹਾਅ ਕਰਾਕੇ ਲੈਕੇ ਜਾਵਾਂਗਾ
ਤੁਹਾਡਾ ਰਾਮ ਇੱਕ ਔਰਤ ਦੀ ਇੱਜ਼ਤ ਨੂੰ ਬਚਾਏ ਤਾਂ ਉਹ ਰੱਬ, ਤਾਂ ਸਾਡੇ ਸਿੰਘ ਕਾਤਿਲ ਕਿਵੇਂ

ਇਹ ਵੀਡੀਓ 20 ਦਸੰਬਰ 2013 ਦੀ ਹੈ, ਕੁੱਝ ਤਕਨੀਕੀ ਕਾਰਣਾਂ ਕਰਕੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨਾਲ ਕੀਤੀ ਗਈ ਇਹ ਵਿਸ਼ੇਸ਼ ਗੱਲਬਾਤ ਸਮੇਂ ਸਿਰ ਸੰਗਤਾਂ ਤੱਕ ਨਹੀਂ ਪਹੁੰਚਾ ਸਕੇ
ਗਿਆਨੀ ਇਕਬਾਲ ਸਿੰਘ ਨਾਲ ਮੇਰਾ ਸੰਵਾਦ
ਪ੍ਰਭਦੀਪ ਸਿੰਘ (ਟਾਈਗਰ ਜਥਾ) 01 Jan 2014

ਕੋਈ ਬੰਦਾ ਅਕਾਲ ਤਖ਼ਤ ਨਹੀਂ ਹੋ ਸਕਦਾ
ਭਾਈ ਬਲਜੀਤ ਸਿੰਘ ਦਿੱਲੀ

ਜੀਅਉ ਹਮਾਰਾ ਜੀਉ ਦੇਨਹਾਰਾ ॥
ਮੇਰਾ ਰੱਬ ਨਹੀਂ ਮਰਦਾ ਨਾ ਹੀ ਗੁਰੂ ਮਰਦਾ ਹੈ... ਮਿਸ਼ਨਰੀ ਕਾਲੇਜ "ਆਨੰਦਪੁਰ ਸਾਹਿਬ" ਦਾ ਇਸ਼ਤਿਹਾਰ ਪੜ੍ਹਕੇ ਦੁੱਖ ਹੋਇਆ ਹੈ ਕਿ ਕਿਸ ਕਰਮਕਾਂਡ ਵਿੱਚ ਫਸਾਕੇ ਕੌਮ ਨੂੰ ਕੁਰਾਹੇ ਪਾਇਆ ਜਾ ਰਿਹਾ ਹੈ?
29 ਦਸੰਬਰ 2013 ਨੂੰ ਸੰਜੇ ਨਗਰ ਜੰਮੂ ਵਿਖੇ ਪ੍ਰੋ. ਦਰਸ਼ਨ ਸਿੰਘ ਵਲੋਂ ਕੀਤਾ ਗਿਆ ਕੀਰਤਨ ਅਤੇ ਵਿਆਖਿਆ

ਕੀ ਭਗਤ ਧੰਨਾ ਜੀ ਨੂੰ ਪੱਥਰ ਵਿਚੋਂ ਰੱਬ ਦੀ ਪ੍ਰਾਪਤੀ ਹੋਈ?
ਭਾਈ ਬਲਜੀਤ ਸਿੰਘ ਦਿੱਲੀ
ਭਾਈ ਗੁਰਦਾਸ ਜੀ ਦੀ 10ਵੀਂ ਵਾਰ ਦੀ 13 ਵੀਂ ਪਉੜੀ ਦੀ ਵਿਆਖਿਆ Jan 2014

 

ਇਕਸੁ ਸਤਿਗੁਰੁ ਬਾਹਰਾ ਧ੍ਰਿਗ ਜੀਵਣੁ ਸੰਸਾਰਿ॥
ਸਿੱਖ ਗੁਰੂ ਨਾਲ ਨਹੀਂ ਜੁੜ ਰਿਹਾ, ਇਮਾਰਤਾਂ ਨਾਲ ਜੁੜ ਰਿਹਾ ਹੈ...
ਜਿਹੜਾ ਗੁਲਾਮ ਬਣਿਆ ਬੈਠਾ ਹੈ, ਜ਼ਾਲਿਮ ਬਣਿਆ ਬੈਠਾ ਹੈ, ਉਸਦਾ ਗੁਰੂ ਨਾਲ ਕੋਈ ਸੰਬੰਧ ਨਹੀਂ
੨੯ ਦਸੰਬਰ ੨੦੧੩ ਨੂੰ ਪ੍ਰੋ. ਦਰਸ਼ਨ ਸਿੰਘ ਖਾਲਸਾ ਵਲੋਂ ਗੁਰਦੁਆਰਾ ਗੁਰੂ ਤੇਗ ਬਹਾਦਰ, ਛੰਨੀ ਬਾਈਪਾਸ ਜੰਮੂ ਵਿੱਖੇ ਕੀਤਾ ਗਿਆ ਕੀਰਤਨ

ਸਾਨੂੰ ਜੀਵਨ ਅਤੇ ਮੌਤ ਵੀ ਗੁਰੂ ਕੋਲੋਂ ਪਛਾਨਣੀ ਪਵੇਗੀ
ਪ੍ਰੋ. ਦਰਸ਼ਨ ਸਿੰਘ ਖਾਲਸਾ ਵਲੋਂ ੨੮ ਦਸੰਬਰ ੨੦੧੩ ਨੂੰ ਆਦਮਪੁਰ, ਜ਼ਿਲਾ ਜਲੰਧਰ ਵਿਖੇ ਕੀਤਾ ਗਿਆ ਕੀਰਤਨ
 
ਆਜ ਤੱਕ ਨਿਊਜ਼ ਚੈਨਲ ਨੇ ਆਪਣੇ ਵਲੋਂ ਸਿੱਖ ਜਾਂਬਜ਼ਾਂ ਦੀ ਬਦਖੋਈ ਕੀਤੀ
ਪਰ ਅਸਲ 'ਚ ਇਹ ਦੇਖਕੇ ਪਤਾ ਚਲਦਾ ਹੈ, ਕਿ ਜਿਹੜੇ ਸਿੰਘਾਂ ਨੇ ਬੁੜੈਲ ਜੇਲ੍ਹ ਤੋੜੀ ਸੀ, ਕਿੰਨੇ ਦਿਮਾਗੀ ਸਨ
ਕੌਮ ਦੇ ਗੱਦਾਰਾਂ ਨੇ ਜਬਰ ਦੇ ਅੱਗੇ ਸਬਰ ਨੂੰ ਹਰਾ ਦਿੱਤਾ
ਭਾਈ ਬਲਜੀਤ ਸਿੰਘ ਦਿੱਲੀ
 

ਤਖਤਾਂ ਉਪਰ ਕਾਬਜ਼ ਮੌਜੂਦਾ ਜੱਥੇਦਾਰ, ਪ੍ਰੋ. ਦਰਸ਼ਨ ਸਿੰਘ ਕੋਲੋਂ ਡਰਦੇ ਕਿਉਂ ਹਨ?
ਪ੍ਰੋ. ਦਰਸ਼ਨ ਸਿੰਘ ਜੀ ਦਾ ਜਵਾਬ ਸੁਣਨ ਲਈ ਸ. ਸੁਰਿੰਦਰ ਸਿੰਘ ਨਾਲ ਇਹ ਮੁਲਾਕਾਤ ਦੀ ਵੀਡੀਉ ਜਰੂਰ ਦੇਖੋ।
Dec 2013

ਸ਼ਰਾਧ - ਇੱਕ ਬ੍ਰਾਹਮਣੀ ਤਿਉਹਾਰ
ਭਾਈ ਬਲਜੀਤ ਸਿੰਘ ਦਿੱਲੀ

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top