Share on Facebook

Can't view Videos?

Get ADOBE Flash Player

<< Previous Page  

 

Next Page >>

ਲੁਧਿਆਣਾ ਤੋਂ ਮੋਹਾਲੀ ਤੱਕ ਕੱਢਿਆ ਗਿਆ ਪ੍ਰਭਾਵਸ਼ਾਲੀ ਰੋਸ ਮਾਰਚ
ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਅਤੇ ਸ. ਸਤਪਾਲ ਸਿੰਘ ਦੁਗਰੀ ਵਲੋਂ ਦਿੱਤਾ ਗਿਆ ਸੰਖੇਪ ਸੰਦੇਸ਼
20 Dec 2013

ਭਾਈ ਗੁਰਬਖਸ਼ ਸਿੰਘ ਖ਼ਾਲਸਾ ਵਲੋਂ ਰੱਖੀ ਗਈ ਭੁੱਖ ਹੜਤਾਲ 'ਤੇ
ਭਾਈ ਪੰਥਪ੍ਰੀਤ ਸਿੰਘ ਅਤੇ ਭਾਈ ਸਰਬਜੀਤ ਸਿੰਘ ਧੂੰਦਾ ਨਾਲ ਸੰਖੇਪ ਗਲਬਾਤ
18 Dec 2013

 

 

ਸ. ਗੁਰਤੇਜ ਸਿੰਘ ਸ੍ਰੀ ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਅਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਵਲੋਂ ਭੁੱਖ ਹੜਤਾਲ ਸਬੰਧੀ ਅਖਬਾਰਾਂ ਵਿੱਚ ਦਿੱਤੇ ਜਾ ਰਹੇ ਬਿਆਨਾਂ ਉਪਰ ਪ੍ਰਤੀਕਰਮ ਦਿੰਦੇ ਹੋਇ
 
ਸਿੱਖਾਂ ਨੂੰ ਸਿਰ ਦੇਣਾ ਤਾਂ ਆਉਂਦਾ ਹੈ, ਹੁਣ ਸਿਰ ਵਰਤਣਾ ਵੀ ਸਿੱਖਿਏ
ਸ. ਗੁਰਤੇਜ ਸਿੰਘ ਅਤੇ ਸ. ਪ੍ਰਭਦੀਪ ਸਿੰਘ ਦੇ ਬੰਦੀ ਸਿੰਘਾਂ ਦੀ ਰਿਹਾਈ ਲਈ ਵਿੱਢੇ ਗਏ ਸੰਘਰਸ਼ ਬਾਰੇ ਵੀਚਾਰ
06 Dec 2013
Day &Night ਚੈਨਲ ਵਲੋਂ ਭਾਈ ਗੁਰਬਖਸ਼ ਸਿੰਘ ਬਾਰੇ ਪੇਸ਼ ਕੀਤੀ ਰਿਪੋਰਟ
 
ਮੌਜੂਦਾ ਸਿੱਖ ਲਿਡਰਸ਼ਿਪ ਵਲੋਂ ਨਿਭਾਈ ਜਾ ਰਹੀ ਕਾਰਗੁਜ਼ਾਰੀ ਸਬੰਧੀ
ਸਾਧਾਰਣ ਸਿੱਖਾਂ ਦੇ ਵਿਚਾਰ ਦਰਸਾਉਂਦੀ ਵਿਸ਼ੇਸ਼ ਰਿਪੋਰਟ 06 Dec 2013
ਜਥੇਦਾਰਾਂ ਤੋਂ ਆਸ ਛੱਡ ਦਿਓ, ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਆਗੂ ਮੰਨੋ
ਭਾਈ ਪਰਮਜੀਤ ਸਿੰਘ ਉੱਤਰਾਖੰਡ ਵਲੋਂ ਦਸੰਬਰ 1, 2013 ਨੂੰ ਗੁਰਦੁਆਰਾ ਸਿੰਘ ਸਭਾ ਆਫ਼ ਵਾਸ਼ਿੰਗਟਨ ਰੈਂਟਨ ਸਿਆਟਲ ਵਿਖੇ ਭਾਈ ਗੁਰਬਖ਼ਸ਼ ਸਿੰਘ ਜੀ ਵਲੋਂ ਰੱਖੀ ਭੁੱਖ ਹੜਤਾਲ ਬਾਰੇ ਸੰਗਤਾਂ ਨੂੰ ਅਪੀਲ ਕਰਦੇ ਹੋਏ
ਖਾਕੇ ਜ਼ਖਮ ਜਬ ਦੇਖਾ ਸਿਤਮਗਰ ਕੀ ਤਰਫ, ਤੋ ਅਪਨੇ ਹੀ ਦੋਸਤੋਂ ਸੇ ਮੁਲਾਕਾਤ ਹੋ ਗਈ
ਜਿਹੜੇ ਲੋਗ ਸਮਝਦੇ ਨੇ ਕਿ ਭੁੱਖ ਹੜਤਾਲ ਗੁਰਮਤਿ ਨਾਲ
ਮੇਲ ਨਹੀਂ ਖਾਂਦੀ, ਉਨ੍ਹਾਂ ਨੂੰ ਗੁਰਮਤਿ ਅਨੁਸਾਰ ਜਵਾਬ
ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ, ਭਾਈ ਗੁਰਬਖਸ਼ ਸਿੰਘ ਜੀ ਦੀ ਗ੍ਰਿਫਤਾਰੀ ਤੋਂ ਬਾਅਦ, 06 ਦਸੰਬਰ 2013 ਨੂੰ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ, ਵਿਖੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਇ
ਜਿਨ੍ਹਾਂ ਨੇ ਆਪਣੇ ਆਪ ਨੂੰ ਪੰਜਾਬੀ ਪਾਰਟੀ ਘੋਸ਼ਿਤ ਕਰ ਦਿੱਤਾ, ਅਸੀਂ ਫਿਰ ਵੀ ਉਨ੍ਹਾਂ ਨੂੰ ਅਕਾਲੀ ਕਹੀ ਜਾ ਰਹੇ ਹਾਂ !!!
ਸਾਨੂੰ ਪਤਾ ਹੈ ਕਿ ਸਾਡੀ ਪ੍ਰੌਬਲਮ ਕੀ ਹੈ, ਅਸੀਂ Problem ਹੀ ਡਿਸਕਸ ਕਰੀ ਜਾ ਰਹੇ ਹਾਂ, Solution ਦੀ ਗੱਲ ਹੀ ਨਹੀਂ ਕਰ ਰਹੇ, ਸ. ਪ੍ਰਭਦੀਪ ਸਿੰਘ ਟਾਈਗਰ ਜਥਾ ਯੂ.ਕੇ. 02 ਦਸੰਬਰ 2013 ਭਾਈ ਗੁਰਬਖਸ਼ ਸਿੰਘ ਵਲੋਂ ਵਿੱਢੇ ਗਏ ਸੰਘਰਸ਼ 'ਤੇ ਆਪਣੇ ਵੀਚਾਰ ਪੇਸ਼ ਕਰਦੇ ਹੋਏ
 

ਬਾਦਲ ਇਹ ਗੱਲ ਕੰਨ ਖੋਲ ਕੇ ਸੁਣ ਲਵੇ
ਭਾਈ ਗੁਰਬਖਸ਼ ਸਿੰਘ ਨਾਲ ਵਿਸ਼ੇਸ਼ ਮੁਲਾਕਾਤ
02 Dec 2013

ਜਿਸ ਕੌਮ ਵਿਚ ਸੰਤਾਂ ਵਰਗੇ ਮਹਾਂਪੁਰਖ ਸਨ ਅਤੇ ਜਿਸ ਕੌਮ ਵਿਚ ਅਣਖ ਸੀ, ਉਸ ਦਾ ਇਹ ਹਾਲ ਹੋਵੇਗਾ, ਕਿਸੇ ਨੇ ਸੋਚਿਆ ਵੀ ਨਹੀਂ ਸੀ: ਸਾਬਕਾ ਡੀ.ਜੀ.ਪੀ. ਜੇਲਾਂ ਸ਼ਸ਼ੀਕਾਂਤ
ਇਹ ਵੀਡੀਉ ਦੇਖ ਕੇ ਸਾਰੇ ਸਿੱਖਾਂ ਨੂੰ ਸ਼ਰਮ ਨਾਲ ਮਰ ਜਾਣਾ ਚਾਹੀਦੈ...

 
ਮੱਕੜ ਨੇ ਸਾਨੂੰ ਕਿਹਾ ਕਿ ਭੁੱਖ ਹੜਤਾਲ ਛੱਡ ਦਿਓ ਜਾਂ ਜਗ੍ਹਾ ਬਦਲ ਲਓ
ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ
ਮੈਂਨੂੰ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਕੀਤੀ ਗਈ ਅਰਦਾਸ 'ਤੇ ਭਰੋਸਾ ਹੈ
ਮੈਨੂੰ ਅਕਾਲ ਤਖ਼ਤ ਵਲੋਂ ਕੋਈ ਹੁਕਮ ਨਾ ਭੇਜਿਆ ਜਾਵੇ, ਮੈਂ ਗੁਰੂ ਸਾਹਮਣੇ ਅਰਦਾਸ ਕਰ ਚੁਕਾ ਹਾਂ, ਮੈਂ ਕਿਸੇ ਦਾ ਭੇਜਿਆ ਹੋਇਆ ਹੁਕਮ ਪ੍ਰਵਾਨ ਨਹੀਂ ਕਰਾਂਗਾ: ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ
ਮੱਕੜ, ਅਖੌਤੀ ਜਥੇਦਾਰ, ਧੁੰਮਾ, ਢੱਡਰੀਆਂ ਵਾਲਾ ਆਦਿ ਸਾਰੇ ਆਪਣੇ ਕੀਤੇ ਵਾਅਦਿਆਂ ਤੋਂ ਖਿਸਕੇ 28 Nov 2013
 
  ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ, ਤਿਲਕ ਜੰਝੂ ਲਈ ਨਹੀਂ, ਇਨਸਾਨੀਅਤ ਲਈ ਦਿੱਤੀ ਸੀ
ਭਾਈ ਬਲਜੀਤ ਸਿੰਘ ਦਿੱਲੀ
 
ਭਾਈ ਲਖਬੀਰ ਸਿੰਘ ਟੋਰੰਟੋ ਵਲੋਂ ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਪੁਰਬ 'ਤੇ
23 Nov 2013 ਨੂੰ ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿਖੇ ਕੀਤੀ ਗਈ ਕਥਾ
ਅੱਜ ਦੇ ਸਿੱਖ ਅਖਵਾਉਣ ਵਾਲੇ ਦੇ ਹਾਲਾਤ
ਭਾਈ ਗੁਰਦਾਸ ਜੀ ਅਤੇ ਗੁਰਦਾਸ ਮਾਨ
ਭਾਈ ਬਲਜੀਤ ਸਿੰਘ ਦਿੱਲੀ
 
ਗੁਰੂ ਗਿਆਨ ਦਾ ਪ੍ਰਕਾਸ਼ ਹੀ ਅਸਲੀ ਦੀਵਾਲੀ ਹੈ
ਪ੍ਰੋ. ਦਰਸ਼ਨ ਸਿੰਘ ਖਾਲਸਾ
02 Nov 2013
ਦੀਵਾਲੀ ਦੇ ਸੰਬੰਧ 'ਚ ਗਲਬਾਤ
ਪ੍ਰੋ. ਗੁਰਤੇਜ ਸਿੰਘ ਸਾਬਕਾ ਆਈ.ਏ.ਐਸ 02 Nov 2013

 

ਅਨਮਤੀਆਂ ਵਲੋਂ ਸਿੱਖ ਨੌਜਵਾਨਾਂ ਨੂੰ ਕੀਤੇ ਜਾਂਦੇ ਸਵਾਲਾਂ ਦੇ ਜਵਾਬ
ਭਾਈ ਬਲਜੀਤ ਸਿੰਘ ਦਿੱਲੀ
ਤੁਸੀਂ ਕੇਸ ਕਿਉਂ ਰੱਖੇ ਹਨ? ਤੁਸੀਂ ਦਸਤਾਰ ਕਿਉਂ ਬੰਨ੍ਹਦੇ ਹੋ? ਤੁਸੀਂ ਕਿਰਪਾਨ ਕਿਉਂ ਪਾਈ ਹੈ? ਅੱਜ ਤਾਂ ਟੈਂਕ ਟੌਪ ਦਾ ਜ਼ਮਾਨਾ ਹੈ...ਆਦਿ... ਸਕੂਲਾਂ / ਕਾਲਜਾਂ 'ਚ ਪੜ੍ਹਨ ਵਾਲੇ ਸਿੱਖ ਨੌਜਵਾਨ ਇਸ ਵੀਡੀਓ ਨੂੰ ਜ਼ਰੂਰ ਦੇਖਣ।
ਵਿਸ਼ਵਕਰਮਾ ਦੀ ਸਿੱਖੀ 'ਚ ਕੋਈ ਥਾਂ ਨਹੀਂ
ਆਪਣੀ ਆਪਣੀ ਸ਼ਰਧਾ, ਪਖੰਡਵਾਦ ਦਾ ਨਾਮ ਹੈ: ਭਾਈ ਪੰਥਪ੍ਰੀਤ ਸਿੰਘ ਜੀ ਖ਼ਾਲਸਾ
ਭਾਈ ਪੰਥਪ੍ਰੀਤ ਸਿੰਘ ਖ਼ਾਲਸਾ
12 ਅਕਤੂਬਰ 2013 ਨੂੰ ਗੁਰਦੁਆਰਾ ਸਿੰਘ ਸਭਾ ਆਫ਼ ਵਾਸ਼ਿੰਗਟਨ ਰੈਂਟਨ ਵਿਖੇ ਕੀਤੀ ਗਈ ਕਥਾ
ਪ੍ਰਚਾਰਕ, ਦੋ ਨੰਬਰ ਦੀ ਕਮਾਈ ਕਦੋਂ ਕਰਦਾ ਹੈ ?
ਭਾਈ ਬਲਜੀਤ ਸਿੰਘ

 

 

ਨੌਜਵਾਨਾਂ ਨੂੰ ਪਾਹੁਲ ਸਬੰਧੀ ਪਾਏ ਜਾ ਰਹੇ ਭੁਲੇਖੇ
ਭਾਈ ਪਰਮਜੀਤ ਸਿੰਘ ਉੱਤਰਾਖੰਡ

ਨਵੇਂ ਜ਼ਮਾਨੇ ਨਾਲ ਜੀਣ ਦਾ ਬਦਲ ਗਿਆ ਅੰਦਾਜ,
ਪਰ ਜੇ ਨਹੀਂ ਬਦਲਿਆ ਤਾਂ ਉਹ ਮਨਘੜਤ ਰਿਵਾਜ...

ਸਤਪਾਲ ਸਿੰਘ ਦੁਗਰੀ, ਫਤਹਿ ਰੌਕਸ

 
ਗੁਰਦੁਆਰਾ ਕੀ ਹੈ ਅਤੇ ਇਤਿਹਾਸਕ ਗੁਰਦੁਆਰਿਆਂ ਵਿੱਚ ਹੋ ਰਹੀ ਮਨਮਤਿ
ਭਾਈ ਪਰਮਜੀਤ ਸਿੰਘ ਉੱਤਰਾਖੰਡ, Allentown, PA, ਅਮਰੀਕਾ ਵਿਖੇ
ਸ. ਸੁਰਜੀਤ ਸਿੰਘ ਬਰਨਾਲਾ ਦੀ ਪੇਸ਼ੀ ਸਬੰਧੀ ਸਪਸ਼ਟੀਕਰਣ
ਇਥੇ ਕਲਿੱਕ ਕਰਕੇ ਪੂਰਾ ਅਧਿਆਏ ਪੜ੍ਹਿਆ ਵੀ ਜਾ ਸਕਦਾ ਹੈ
Sikhi Jagriti Seminar (300 Years Sarhind Fathe Divas Special) Seminar took place at Floral Park, New York. May 15th, 2010. Stage Organized by S. Paramjit Singh Begowal

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top