Share on Facebook

Can't view Videos?

Get ADOBE Flash Player

<< Previous Page  

 

Next Page >>

“ਰੱਖੜੀ”, ਔਰਤ ਲਈ ਗੁਲਾਮੀ ਦੀ ਪ੍ਰਤੀਕ, ਬ੍ਰਾਹਮਣੀ ਰਸਮ ਹੈ
Do or Die
ਕੀ ਰੱਖੜੀ ਸਿੱਖਾਂ ਦਾ ਤਿਉਹਾਰ ਹੈ?
ਭਾਈ ਬਲਜੀਤ ਸਿੰਘ ਦਿੱਲੀ
 
 ਅਸੀਂ ਵੀ ਅਸਥਾਨਾਂ ਨੂੰ ਤੀਰਥ ਬਣਾ ਕੇ, ਬ੍ਰਾਹਮਣਾਂ ਵਾਲਾ ਕੰਮ ਕੀਤਾ
ਤੂੰ ਮੇਰੋ ਮੇਰੁ ਪਰਬਤੁ ਸੁਆਮੀ ਓਟ ਗਹੀ ਮੈ ਤੇਰੀ ॥
16 Aug 2013 ਨੂੰ ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿਖੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਕੀਤਾ ਗਿਆ ਕੀਰਤਨ
ਇਹ ਮਿਰਤਕ ਸੰਸਕਾਰ ਹੈ ਜਾਂ ਕਾਮੇਡੀ ਸ਼ੋ
- ਭਾਈ ਬਲਜੀਤ ਸਿੰਘ ਦਿੱਲੀ
 

ਹਰਿ ਜੀਉ ਦਾਤਾ ਅਗਮ ਅਥਾਹਾ॥ ਓਸੁ ਤਿਲੁ ਨ ਤਮਾਇ ਵੇਪਰਵਾਹਾ॥
ਬ੍ਰਹਮ ਗਿਆਨੀ ਬਨਣ ਦੀ ਖਾਹਸ਼, ਜੀਵਨ ਮਨੋਰਥ, ਪੰਜ ਕਕਾਰ, ਸਿੱਖ ਦੀ ਯੋਗਤਾ ਦੇ ਚਿੰਨ੍ਹ
ਗਿਆਨੀ ਸ਼ਿਵਤੇਗ ਸਿੰਘ

12 ਜੁਲਾਈ 2013, ਦਸ਼ਮੇਸ਼ ਦਰਬਾਰ ਸਰੀ, ਕੈਨੇਡਾ

ਸ. ਪ੍ਰਭਦੀਪ ਸਿੰਘ, ਟਾਈਗਰ ਜਥਾ ਯੂ.ਕੇ. ਦੁਆਰਾ
ਡਾ. ਹਰਭਜਨ ਸਿੰਘ ਦਾ ਸੈਨਹੋਜ਼ੇ ਵਿਖੇ ਅਖੌਤੀ ਦਸਮ ਗ੍ਰੰਥ ਸੰਬੰਧੀ ਹੋਏ ਸੈਮੀਨਾਰ ਵਿਚ ਕੀਤੀਆਂ ਵਿਚਾਰਾਂ ਦਾ ਵਿਸ਼ਲੇਸ਼ਣ
10 Aug 2013

ਭਾਈ ਮਨੀ ਸਿੰਘ ਜੀ ਦੀ ਵਡਮੁੱਲੀ ਸ਼ਹਾਦਤ, ਸਿੱਖ ਇਤਿਹਾਸ ਵਿੱਚ ਮਿਲਗੋਭਾ ਅਤੇ ਖਿਲਵਾੜ
ਗਿਆਨੀ ਸ਼ਿਵਤੇਗ ਸਿੰਘ
14 ਜੁਲਾਈ 2013, ਦਸ਼ਮੇਸ਼ ਦਰਬਾਰ ਸਰੀ, ਕੈਨੇਡਾ

ਪਖੰਡੀ ਸਾਧਾਂ ਦੀਆਂ ਧੱਜੀਆਂ ਉਡਾਉਂਦੇ ਹੋਏ
ਭਾਈ ਹਰਜਿੰਦਰ ਸਿੰਘ ਮਾਝੀ
ਇਹ ਉਸ ਸਮਾਗਮ ਦੀ ਵੀਡੀਓ ਹੈ, ਜਿਸ ਵਿੱਚ ਭਾਈ ਹਰਜਿੰਦਰ ਸਿੰਘ ਮਾਝੀ ਗੁਰਮਤਿ ਦੀਆਂ ਵਿਚਾਰਾਂ ਕਰ ਰਹੇ ਸਨ, ਅਤੇ ਪਖੰਡੀ ਸਾਧ ਜਗਜੀਤ ਸਿੰਘ ਲੋਪੋ ਵਾਲਾ ਜੋ ਉਸ ਸਮੇ ਸਟੇਜ਼ 'ਤੇ ਹੀ ਬੈਠਾ ਸੀ, ਦੇ ਚੇਲਿਆਂ ਤੋਂ ਇਹ ਬਰਦਾਸ਼ਿਤ ਨਹੀਂ ਹੋਇਆ ਅਤੇ ਉਹਨਾਂ ਨੇ ਭਾਈ ਮਾਝੀ ਨਾਲ ਬਦਸਲੂਕੀ ਕੀਤੀ। 04 Aug 2013

 

ਪ੍ਰੋ. ਦਰਸ਼ਨ ਸਿੰਘ ਖਾਲਸਾ
ਵਲੋਂ 21 ਜੁਲਾਈ 2013 ਨੂੰ ਗੁਰਦੁਆਰਾ ਹੇਵਰਡ ਕੈਲੇਫੋਰਨੀਆ ਵਿਖੇ ਕੀਤਾ ਗਿਆ ਕੀਰਤਨ

ਅਖੌਤੀ ਸੰਤਾਂ ਅਤੇ ਵੇਸਵਾ 'ਚ ਕੋਈ ਫਰਕ ਨਹੀਂ
ਭਾਈ ਬਲਜੀਤ ਸਿੰਘ ਦਿੱਲੀ
 
ਕੀ ਬਾਬਾ ਦੀਪ ਸਿੰਘ ਜੀ ਜਪਜੀ ਸਾਹਿਬ ਦੇ 101 ਪਾਠ ਕਰਦੇ ਸਨ?
ਭਾਈ ਬਲਜੀਤ ਸਿੰਘ ਦਿੱਲੀ
ਉਦਾਸੀ ਕੀ ਰੀਤ ਚਲਾਈ
ਹਰੀ ਪ੍ਰਸਾਦ ਰੰਧਾਵਾ ਨੂੰ ਭਾਈ ਹਰਜਿੰਦਰ ਸਿੰਘ ਸਭਰਾ ਵਲੋਂ ਜਵਾਬ
 

 

ਗੁਰਦੁਆਰਿਆਂ ਦਾ ਸਿੱਖੀ ਵਿੱਚ ਕੀ ਰੋਲ ਹੈ
ਸ. ਪ੍ਰਭਦੀਪ ਸਿੰਘ, ਟਾਈਗਰ ਜੱਥਾ ਯੂ.ਕੇ. ਵਲੋਂ ਗੁਰੂ ਨਾਨਕ ਮਿਸ਼ਨ ਸੈਂਟਰ, ਬਰੈਂਪਟਨ, ਕੈਨੇਡਾ ਵਿਖੇ ਸੰਗਤਾਂ ਨਾਲ ਕੀਤੇ ਵੀਚਾਰ 09 ਜੁਲਾਈ 2013

ਸ. ਕੁਲਦੀਪ ਸਿੰਘ, ਹੋਸਟ ਰੇਡੀਓ ਸ਼ੇਰੇ ਪੰਜਾਬ 06 July 2013
ਬਾਲਟੀਮੋਰ ਵਿਖੇ ਹੋਏ ਸਿੱਖ ਜਾਗਰੂਕਤਾ ਸੈਮੀਨਾਰ ਦੌਰਾਨ, ਡੇਰਾਵਾਦ 'ਤੇ ਸੰਗਤਾਂ ਨਾਲ ਵੀਚਾਰ ਸਾਂਝੇ ਕਰਦੇ ਹੋਏ
 
ਸਾਡੀ ਤਾਂ ਅਰਦਾਸ, ਰਹਿਰਾਸ, ਅੰਮ੍ਰਿਤ ਸੰਸਕਾਰ, ਨਿਤਨੇਮ ਦੂਸਰੇ ਗ੍ਰੰਥ ਤੋਂ ਬਿਨਾ ਪੂਰਾ ਨਹੀਂ ਹੁੰਦਾ, ਫਿਰ ਅਸੀਂ ਕਿਸ ਮੂੰਹ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੂਰਾ ਗੁਰੂ ਕਹਿੰਦੇ ਹਾਂ?
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ 06 July 2013
ਬਾਲਟੀਮੋਰ ਵਿਖੇ ਹੋਏ ਸਿੱਖ ਜਾਗਰੂਕਤਾ ਸੈਮੀਨਾਰ ਦੌਰਾਨ ਸ. ਸਰਬਜੀਤ ਸਿੰਘ ਸੈਕਰਾਮੈਂਟੋ ਮੂਲ ਨਾਨਕਸ਼ਾਹੀ ਕੈਲੰਡਰ ਦੇ ਕੁੱਝ ਤਕਨੀਕੀ ਨੁਕਤੇ ਸਾਂਝੇ ਕਰਦੇ ਹੋਏ 06 July 2013
ਬਾਬਰ ਦਾ ਸਫਰ
06 ਜੁਲਾਈ 2013 ਨੂੰ ਬਾਲਟੀਮੋਰ, ਅਮਰੀਕਾ ਵਿਖੇ ਹੋਏ ਇਤਿਹਾਸਿਕ "ਪਹਿਲੇ ਸਿੱਖ ਜਾਗਰੂਕਤਾ ਸੈਮੀਨਾਰ" ਵੀਚਾਰ ਕਰਦੇ ਹੋਏ ਸ. ਪ੍ਰਭਦੀਪ ਸਿੰਘ ਟਾਈਗਰ ਜਥਾ ਯੂ.ਕੇ.

ਜੋਤਿਸ਼, ਨਿਰਾ ਪਖੰਡ
ਭਾਈ ਬਲਜੀਤ ਸਿੰਘ ਦਿੱਲੀ

 

ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਪੂਰਾ ਗੁਰੂ ਹੈ?
ਜੇ ਹੈ ਤਾਂ ਫਿਰ ਸਾਨੂੰ ਵਿਸ਼ਵਾਸ ਕਿਉਂ ਨਹੀਂ? 06 July 2013
06 ਜੁਲਾਈ 2013 ਨੂੰ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਬਾਲਟੀਮੋਰ ਵਿਖੇ ਹੋਏ ਸੈਮੀਨਾਰ 'ਚ ਆਪਣੇ ਵੀਚਾਰ ਪੇਸ਼ ਕਰਦੇ ਹੋਏ

ਹੋਰ ਗੱਪ ਸੁਣੋ -
ਭੰਗ ਦੀਆਂ ਸੱਤ ਮੁੱਠਾਂ ਬਦਲੇ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਸੱਤ ਪੀੜੀਆਂ ਤੱਕ ਰਾਜ ਕਰਨ ਦਾ ਵਰ ਦਿੱਤਾ - ਭਾਈ ਬਲਜੀਤ ਸਿੰਘ ਦਿੱਲੀ

   

ਧਨੁ ਸੋਹਾਗਨਿ ਮਹਾ ਪਵੀਤ ॥ ਤਪੇ ਤਪੀਸਰ ਡੋਲੈ ਚੀਤ ॥੧॥
29 June 2013 ਨੂੰ ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿਖੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਕੀਤਾ ਗਿਆ ਕੀਰਤਨ

ਭਾਈ ਮਨੀ ਸਿੰਘ ਜੀ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਚਾਲਾਂ
ਭਾਈ ਬਲਜੀਤ ਸਿੰਘ ਦਿੱਲੀ ਵਲੋਂ ਇਸ ਗਲ ਦਾ ਖੰਡਨ। ਸਾਖੀਆਂ ਅਨੁਸਾਰ ਭਾਈ ਮਨੀ ਸਿੰਘ ਜੀ ਦੇ ਬੰਦ ਬੰਦ ਤਾਂ ਕੱਟੇ ਗਏ ਕਿਉਂਕਿ ਉਨ੍ਹਾਂ ਨੇ ਗੁਰਬਾਣੀ ਦੇ ਗੁਟਕੇ ਬਣਾਏ ਸੀ, ਅਤੇ ਗੁਰੂ ਸਾਹਿਬ ਨੇ ਸ਼ਰਾਪ ਦਿੱਤਾ ਸੀ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਗੁਰਬਾਣੀ ਦੇ ਟੋਟੇ ਕੀਤੇ ਹਨ, ਉਨ੍ਹਾਂ ਦੇ ਵੀ ਟੋਟੇ ਹੋਣਗੇ।
 

 

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top