Share on Facebook

Can't view Videos?

Get ADOBE Flash Player

<< Previous Page  

 

Next Page >>

ਸੰਗਤਾਂ ਦੇ ਸਵਾਲਾਂ ਦੇ ਜਵਾਬ
ਭਾਈ ਪਰਮਜੀਤ ਸਿੰਘ ਉੱਤਰਾਖੰਡ ਗੁਰਦੁਆਰਾ ਗੁਰੂ ਨਾਨਕ ਫਾਉਂਡੇਸ਼ਨ, ਮਿਸੀਸਿਪੀ ਵਿਖੇ 15 ਨਵੰਬਰ 2013

ਅਨਮਤੀਆਂ ਵਲੋਂ ਸਿੱਖ ਨੌਜਵਾਨਾਂ ਨੂੰ ਕੀਤੇ ਜਾਂਦੇ ਸਵਾਲਾਂ ਦੇ ਜਵਾਬ
ਭਾਈ ਬਲਜੀਤ ਸਿੰਘ ਦਿੱਲੀ
ਤੁਸੀਂ ਕੇਸ ਕਿਉਂ ਰੱਖੇ ਹਨ? ਤੁਸੀਂ ਦਸਤਾਰ ਕਿਉਂ ਬੰਨ੍ਹਦੇ ਹੋ? ਤੁਸੀਂ ਕਿਰਪਾਨ ਕਿਉਂ ਪਾਈ ਹੈ? ਅੱਜ ਤਾਂ ਟੈਂਕ ਟੌਪ ਦਾ ਜ਼ਮਾਨਾ ਹੈ...ਆਦਿ... ਸਕੂਲਾਂ / ਕਾਲਜਾਂ 'ਚ ਪੜ੍ਹਨ ਵਾਲੇ ਸਿੱਖ ਨੌਜਵਾਨ ਇਸ ਵੀਡੀਓ ਨੂੰ ਜ਼ਰੂਰ ਦੇਖਣ।
ਗੁਰਦੁਆਰਾ ਅਤੇ ਨਿਸ਼ਾਨ ਸਾਹਿਬ ਬਾਰੇ ਵਿਚਾਰ
ਭਾਈ ਪਰਮਜੀਤ ਸਿੰਘ ਉੱਤਰਾਖੰਡ ਗੁਰਦੁਆਰਾ ਗੁਰੂ ਨਾਨਕ ਫਾਉਂਡੇਸ਼ਨ, ਮਿਸੀਸਿਪੀ ਵਿਖੇ 13 ਨਵੰਬਰ 2013
ਗੁਰੂ ਨਾਨਕ ਦੀ ਅਸਲੀ ਤਸਵੀਰ
ਸ. ਸਤਪਾਲ ਸਿੰਘ ਦੁਗਰੀ ਵਲੋਂ ਪੇਸ਼ ਹੈ ਜਸਵੰਤ ਸਿੰਘ ਜ਼ਫਰ ਦੀ ਲਿਖੀ ਕਵਿਤਾ
 
ਤਨ ਕਰਕੇ ਅਸੀਂ ਬਹੁਤ ਕਰਮ ਕੀਤੇ, ਪਰ ਮਨ ਕਰਕੇ ਕੁੱਝ ਵੀ ਨਹੀਂ
ਭਾਈ ਪਰਮਜੀਤ ਸਿੰਘ ਉੱਤਰਾਖੰਡ ਗੁਰਦੁਆਰਾ ਗੁਰੂ ਨਾਨਕ ਫਾਉਂਡੇਸ਼ਨ, ਮਿਸੀਸਿਪੀ ਵਿਖੇ 12 ਨਵੰਬਰ 2013

1984 ਸਿੱਖ ਨਸਲਕੁਸ਼ੀ
ਸ. ਪ੍ਰਭਦੀਪ ਸਿੰਘ ਟਾਈਗਰ ਜਥਾ ਯੂ.ਕੇ. 3 ਨਵੰਬਰ 2013 ਨੂੰ ਪੈਨਸਿਲਵੈਨੀਆ ਵਿਖੇ ਕਰਵਾਏ ਗਏ ਚੇਤਨਾ ਸੈਮੀਨਾਰ 'ਚ 1984 ਸਿੱਖ ਨਸਲਕੁਸ਼ੀ ਬਾਰੇ ਆਪਣੇ ਵੀਚਾਰ ਪੇਸ਼ ਕਰਦੇ ਹੋਏ

 
ਸਿੱਖਾਂ 'ਚ ਪਾਏ ਜਾ ਰਹੇ ਭਰਮ ਭੁਲੇਖੇ
ਫਰਸ਼ ਨੂੰ ਦੁੱਧ ਨਾਲ ਧੋਣਾ, ਨਿਸ਼ਾਨ ਨੂੰ ਕੱਚੀ ਲੱਸੀ ਨਾਲ ਧੋਣਾ, ਗੁਰੂ ਗ੍ਰੰਥ ਸਾਹਿਬ ਜੀ ਅੱਗੇ ਪਾਣੀ ਤਰੌਂਕਣਾ, ਝਾੜੂ ਪੋਚਾ ਲਾਉਣੇ, ਭਾਂਡੇ ਮਾਂਜਣ ਨੂੰ ਸੇਵਾ ਸਮਝਣਾ, ਇੱਕ ਦੂਜੇ ਦੀਆਂ ਪੱਗਾਂ ਲਾਹੁਣੀਆਂ ਕੀ ਇਹ ਗੁਰਦੁਆਰਿਆਂ ਦੀ ਸੇਵਾ ਹੈ ਆਦਿ
ਭਾਈ ਪਰਮਜੀਤ ਸਿੰਘ ਉੱਤਰਾਖੰਡ ਵਲੋਂ 05 Nov ਨੂੰ ਗੁਰਦੁਆਰਾ ਮੱਖਣ ਲੁਬਾਣਾ ਨਿਊਯਾਰਕ ਵਿਖੇ ਕੀਤੀ ਗਈ ਕਥਾ
ਕਬੀਰ ਠਾਕੁਰੁ ਪੂਜਹਿ ਮੋਲਿ ਲੇ ਮਨਹਠਿ ਤੀਰਥ ਜਾਹਿ ॥
ਭਾਈ ਲਖਬੀਰ ਸਿੰਘ ਵਲੋਂ 02 ਨਵੰਬਰ 2013 ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿਖੇ ਕੀਤੀ ਗਈ ਕਥਾ
ਅਸੀਂ ਬੰਦੀ ਛੋੜ ਦਿਹਾੜੇ ਦੇ ਨਾਮ 'ਤੇ ਦੀਵਾਲੀ ਹੀ ਮਨਾ ਰਹੇ ਹਾਂ
ਭਾਈ ਲਖਬੀਰ ਸਿੰਘ ਵਲੋਂ ਬੰਦੀ ਛੋੜ ਦਿਹਾੜੇ ਬਾਰੇ ਮਹੱਤਵਪੂਰਣ ਜਾਣਕਾਰੀ, "ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ" ਬਾਰੇ ਪੜਚੋਲ
03 ਨਵੰਬਰ 2013 ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿਖੇ ਕੀਤੀ ਗਈ ਕਥਾ
ਦੀਵਾਲੀ - ਇੱਕ ਬ੍ਰਾਹਮਣੀ ਤਿਉਹਾਰ ਅਤੇ ਬੰਦੀ ਛੋੜ ਦਿਵਸ
ਭਾਈ ਬਲਜੀਤ ਸਿੰਘ ਦਿੱਲੀ
 
ਸਿਮਰਨ ਕੀ ਹੈ ?
 ਐਸਾ ਸਿਮਰਨੁ ਕਰਿ ਮਨ ਮਾਹਿ ॥ ਬਿਨੁ ਸਿਮਰਨ ਮੁਕਤਿ ਕਤ ਨਾਹਿ ॥੧॥ ਰਹਾਉ ॥ ਪੰਨਾ 971
27 Sep 2013 ਨੂੰ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿਖੇ ਕੀਤਾ ਗਿਆ ਕੀਰਤਨ
ਪਿੰਡ ਬੱਸੀ, ਕਪੂਰਥਲਾ ਵਿਖੇ ਬੱਚਿਆਂ ਵਲੋਂ ਪੁੱਛੇ ਗਏ ਸਵਾਲ
ਭਾਈ ਬਲਜੀਤ ਸਿੰਘ ਦਿੱਲੀ
 
ਸਿੱਖ ਮਸਲੇ : ਸ੍ਰ. ਅਜਮੇਰ ਸਿੰਘ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਬਾਰੇ ਜੋੜੀਆਂ ਗਈਆਂ ਮਨਮਤੀ ਸਾਖੀਆਂ
-  ਭਾਈ ਬਲਜੀਤ ਸਿੰਘ ਦਿੱਲੀ
 
ਗੋਬਿੰਦ ਹਮ ਐਸੇ ਅਪਰਾਧੀ ॥
20 Sep 2013 ਨੂੰ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿਖੇ ਕੀਤਾ ਗਿਆ ਕੀਰਤਨ

ਸ਼੍ਰੋਮਣੀ ਗੁਰਮਤਿ ਚੇਤਨਾ ਰਸਾਲੇ ਵਲੋਂ ਅਕਾਲ ਤਖਤ ਦੇ ਸਾਬਕਾ ਸੇਵਾਦਾਰ ਪ੍ਰੋ. ਦਰਸ਼ਨ ਸਿੰਘ ਜੀ ਦਾ ਇੰਟਰਵਿਊ ਛਾਪ ਕੇ ਨਿਧੜਕਤਾ ਨਾਲ ਸਿੱਖ ਸਿਧਾਂਤਾਂ 'ਤੇ ਪਹਿਰਾ ਦਿੱਤਾ
<< ਪ੍ਰੋ. ਦਰਸ਼ਨ ਸਿੰਘ ਜੀ ਦੀ ਇੰਟਰਵਿਊ ਇੱਥੇ ਕਲਿੱਕ ਕਰਕੇ ਪੜ੍ਹੀ ਜਾ ਸਕਦੀ ਹੈ >>

ਐਸਾ ਜੋਗੁ ਕਮਾਵਹੁ ਜੋਗੀ ॥ ਜਪ ਤਪ ਸੰਜਮੁ ਗੁਰਮੁਖਿ ਭੋਗੀ ॥੧॥ ਰਹਾਉ ॥
14 Sep 2013 ਨੂੰ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿਖੇ ਕੀਤਾ ਗਿਆ ਕੀਰਤਨ
ਅਖੌਤੀ ਬਾਬਾ ਬੁੱਢਣ ਸ਼ਾਹ ਦੀ ਕਬਰ ਦਾ ਵਹਿਮ
ਭਾਈ ਬਲਜੀਤ ਸਿੰਘ ਦਿੱਲੀ
 

ਅਪਨੇ ਪ੍ਰਭ ਸਿਉ ਹੋਹੁ ਸਾਵਧਾਨੁ ॥
01 Sep 2013 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ 'ਤੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿਖੇ ਕੀਤਾ ਗਿਆ ਕੀਰਤਨ

ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥
01 ਸਤੰਬਰ 2013 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ 'ਤੇ ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿਖੇ ਭਾਈ ਲਖਬੀਰ ਸਿੰਘ ਕਥਾ ਕਰਦੇ ਹੋਏ
 

ਸਿੱਖਾਂ 'ਚ ਨਾਸਮਝੀ ਕਾਰਣ ਵਰਤੇ ਜਾਂਦੇ ਲਫ਼ਜ਼ ਜਿਵੇਂ ਭੁਝੰਗੀ, ਸਵਾਇਆ ਆਦਿ
ਭਾਈ ਬਲਜੀਤ ਸਿੰਘ ਦਿੱਲੀ

ਅਪਨੇ ਪ੍ਰਭ ਸਿਉ ਹੋਹੁ ਸਾਵਧਾਨੁ ॥
01 Sep 2013 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ 'ਤੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿਖੇ ਕੀਤਾ ਗਿਆ ਕੀਰਤਨ
 

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼੍ਰਿੰਗਾਰ ਰਸ ਹੈ,
ਅਖੌਤੀ ਦਸਮ ਗ੍ਰੰਥ 'ਚ ਕਾਮ ਰਸ ਹੈ -
ਪ੍ਰੋ. ਦਰਸ਼ਨ ਸਿੰਘ ਖ਼ਾਲਸਾ 24 Aug 2013
ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਹਰ ਸ਼ਨਿਚਰਵਾਰ, ਉਨ੍ਹਾਂ ਸ਼ਬਦਾਂ ਦੇ ਕੀਰਤਨ ਅਤੇ ਵਿਆਖਿਆ ਦੀ ਲੜ੍ਹੀ ਆਰੰਭ ਕੀਤੀ ਗਈ ਹੈ, ਜਿਨ੍ਹਾਂ ਸ਼ਬਦਾਂ ਵਿੱਚ ਦਸਮ ਗ੍ਰੰਥੀ ਇਹ ਕਹਿੰਦੇ ਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਅਸ਼ਲੀਲਤਾ ਹੈ।

ਗਾਉ ਗਾਉ ਰੀ ਦੁਲਹਨੀ ਮੰਗਲਚਾਰਾ ॥
ਅਖੌਤੀ ਦਸਮ ਗ੍ਰੰਥ 'ਚ ਕਾਮ ਰਸ ਹੈ, ਗੁਰੂ ਗ੍ਰੰਥ ਸਾਹਿਬ 'ਚ ਸ਼੍ਰਿੰਗਾਰ ਰਸ ਹੈ, ਇਹ ਸ਼੍ਰਿੰਗਾਰ ਅਕਾਲਪੁਰਖ ਲਈ ਹੈ ਤੇ ਉਸਦੀ ਮਰਜ਼ੀ ਦਾ ਹੈ। - ਪ੍ਰੋ. ਦਰਸ਼ਨ ਸਿੰਘ ਖ਼ਾਲਸਾ 31 Aug 2013
 

ਸ. ਗੁਰਤੇਜ ਸਿੰਘ ਵਲੋਂ ਪ੍ਰੋ. ਇੰਦਰ ਸਿੰਘ ਘੱਗਾ ਦੇ ਕੇਸ ਬਾਰੇ ਪ੍ਰਤੀਕਰਮ

ਸ. ਗੁਰਦਰਸ਼ਨ ਸਿੰਘ ਢਿੱਲੋਂ ਵਲੋਂ ਪ੍ਰੋ. ਇੰਦਰ ਸਿੰਘ ਘੱਗਾ ਦੇ ਕੇਸ ਬਾਰੇ ਪ੍ਰਤੀਕਰਮ
 

ਬੀਬੀ ਕਮਲਾ ਭਸੀਨ ਅਤੇ ਜਨਾਬ ਆਮੀਰ ਖਾਨ  ਵਿਚਕਾਰ
ਰੱਖੜੀ, ਕਰਵਾਚੌਥ, ਇਸਤਰੀ ਦੀ ਹਾਲਤ ਬਾਰੇ ਗੱਲਬਾਤ ਸਭ ਨੂੰ ਜ਼ਰੂਰ ਦੇਖਣੀ-ਸੁਣਨੀ ਚਾਹੀਦੀ ਹੈ

ਰੇਡਿਉ "ਦਿਲ ਆਪਣਾ ਪੰਜਾਬੀ" `ਤੇ ਪ੍ਰੋਫੈਸਰ ਇੰਦਰ ਸਿੰਘ ਘੱਗਾ ਸੰਬੰਧੀ ਵਿਚਾਰ ਚਰਚਾ
(ਭਾਗ ਪਹਿਲਾ)

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top