ਜਾਗਰੂਕ ਧਿਰ ਦੀ ਬਹੁਤਾਤ ਹੋਣ ਦੇ ਬਾਵਜੂਦ ਭੀ, ਸਾਡੇ ਪ੍ਰਚਾਰਕਾਂ
ਨੂੰ ਜੇਲਾਂ ਦੇਖਣੀਆਂ ਪੈਣ, ਪਾਖੰਡੀ ਬਾਬੇ ਜਗਜੀਤ ਲੋਪੋ ਵਰਗੇ ਹਮਲੇ ਕਰਨ, ਤਾਂ ਸੋਚਣ
'ਤੇ ਮਜਬੂਰ ਹੋ ਜਾਈਦਾ ਹੈ, ਕਿ ਆਖਿਰ ਕੀ ਕਰੀਏ ਤਾਂ ਕਿ ਇਹੋ ਜਹੀਆਂ ਘਟਨਾਵਾਂ ਰੋਕੀਆਂ
ਜਾ ਸਕਣ?
* ਅੱਜ ਸਾਰੀਆਂ ਜਾਗਰੂਕ ਧਿਰਾਂ ਅੰਦਰ ਏਕਤਾ ਬੇਸ਼ੱਕ ਭਾਵੇਂ ਵਿਰੋਧ ਵਿਚੋਂ ਪੈਦਾ ਹੋਈ
ਹੈ, ਪਰ ਇਸਨੂੰ ਸਿਧਾਂਤਕ ਬਣਾਇਆ ਜਾ ਸਕਦਾ ਹੈ, ਕਿਉਂਕਿ ਸਾਡਾ
Aim ਇੱਕ ਹੈ।
* ਇੱਕੋ ਹੱਲ ਹੈ ਜਥੇਬੰਧਕ ਏਕਤਾ - ਇਹੋ ਹੀ ਇਸ ਰੇਡਿਉ 'ਤੇ ਪ੍ਰੋ. ਇੰਦਰ ਸਿੰਘ ਘੱਗਾ ਦੇ
ਸੰਬੰਧ ਵਿੱਚ ਗੱਲ-ਬਾਤ ਕਰਨ ਦੇ ਦੌਰਾਨ ਅਖੀਰ
'ਚ ਧਿਆਨ ਦਵਾਇਆ ਗਿਆ ਹੈ।
ਨੋਟ- ਇਸ ਪ੍ਰੋਗਰਾਮ ਦੀ ਸਾਰੀ
ਰਿਕਾਰਡਿੰਗ ਛੇਤੀ ਹੀ ਪ੍ਰਕਾਸ਼ਿਤ ਕੀਤੀ ਜਾਵੇਗੀ।