Share on Facebook

Can't view Videos?

Get ADOBE Flash Player

<< Previous Page  

 

Next Page >>

ਗੰਦੀ ਮਿੱਟੀ, ਚਰਣ ਧੂੜ ਨਹੀਂ ਹੁੰਦੀ
ਭਾਈ ਬਲਜੀਤ ਸਿੰਘ ਦਿੱਲੀ

ਭਗਤ ਰਵਿਦਾਸ ਐਸਾ ਕ੍ਰਾਂਤੀਕਾਰੀ ਭਗਤ ਹੈ, ਜਿਸਨੇ ਬ੍ਰਾਹਮਣ ਦੀਆਂ ਧੱਜੀਆਂ ਉੜਾ ਦਿੱਤੀਆਂ
14 ਫਰਵਰੀ ਨੂੰ ਭਗਤ ਰਵੀਦਾਸ ਜੀ ਦੇ ਆਗਮਨ ਪੁਰਬ ਤੇ ਕੋਟਾਨ-ਕੋਟਾਨ ਸਿੱਜਦਾ ਹੈ
ਸ. ਪ੍ਰਭਦੀਪ ਸਿੰਘ ਟਾਈਗਰ ਜਥਾ, ਯੂ.ਕੇ.

 
 ਮਾਥੇ ਤਿਲਕੁ ਹਥਿ ਮਾਲਾ ਬਾਨਾਂ ॥
ਭਾਈ ਬਲਜੀਤ ਸਿੰਘ ਦਿੱਲੀ

ਪਾਖੰਡੀ ਸਾਧ - ਬਾਬੇ, ਅਖੌਤੀ ਜਥੇਦਾਰਾਂ ਦਾ ਪਰਦਾਫਾਸ਼
ਪਿਹੋਵੇ ਵਾਲਾ, ਮੋਰਾਂਵਾਲੀ, ਹਰੀ ਪ੍ਰਸਾਦ ਰੰਧਾਵਾ, ਤਰਮਾਲਾ, ਢੱਡਰੀਆਂ ਵਾਲਾ ਬਾਰੇ ਕੁੱਝ ਜਾਣਕਾਰੀ ਅਤੇ ਸੰਗਤਾਂ ਦੇ ਸਵਾਲਾਂ ਦੇ ਸ. ਪ੍ਰਭਦੀਪ ਸਿੰਘ ਟਾਈਗਰ ਜਥਾ ਯੂ.ਕੇ. ਵਲੋਂ ਜਵਾਬ Sept 2012

 

ਸਿੱਖੋ !!! ਉਠੋ ਤੇ ਲਕੀਰ ਖਿੱਚੋ !!!
ਬਾਬਾ ਦੀਪ ਸਿੰਘ ਜੀ ਨੇ ਗੁਰੂ ਦਰਬਾਰ ਦੇ ਅਦਬ ਲਈ ਲਕੀਰ ਖਿੱਚੀ ਸੀ, ਕਿ ਜੋ ਡਰਦਾ ਹੈ ਉਹ ਵਾਪਿਸ ਚਲਾ ਜਾਏ। ਅੱਜ ਡੇਢ ਸਦੀ ਬਾਅਦ ਗੁਰੂ ਦਰਬਾਰ ਦੇ ਅਦਬ ਦਾ ਨਹੀਂ, ਬਲਕਿ ਗੁਰੂ ਦੀ ਬੇਅਦਬੀ ਦਾ ਮਸਲਾ ਹੈ, ਇਸ ਲਈ ਉਠੋ ਤੇ ਲਕੀਰ ਖਿਚੋ। -ਪ੍ਰੋ. ਦਰਸ਼ਨ ਸਿੰਘ ਖਾਲਸਾ
ਗੁਰਮੁੱਖ ਗਾਡੀਰਾਹ ਅਤੇ ਚੁਣੌਤੀਆਂ
ਗਿਆਨੀ ਸ਼ਿਵਤੇਗ ਸਿੰਘ ਵਲੋਂ ਉਪਰ ਦਿੱਤੇ ਵਿਸ਼ੇ 'ਤੇ ਡਿਕਸੀ ਗੁਰਦੁਆਰਾ ਵਿਖੇ 25 ਜਨਵਰੀ 2014 ਨੂੰ ਕੀਤੀ ਗਈ ਗੁਰਮਤਿ ਵੀਚਾਰ
 

 

ਕੂੜ ਦਾ ਅੰਧੇਰਾ, ਕਦੇ ਵੀ ਸੱਚ ਦਾ ਸਾਮ੍ਹਣਾ ਨਹੀਂ ਕਰ ਸਕਦਾ
ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ 24 ਜਨਵਰੀ 2014 ਨੂੰ ਬਰੇਲੀ ਵਿਖੇ ਕੀਤੀਆਂ ਗਈਆਂ ਗੁਰਮਤਿ ਵੀਚਾਰਾਂ
ਜਿਨ੍ਹੀ ਦੇਰ ਸੱਚ ਦੀ ਪਹਿਚਾਨ ਨਹੀਂ ਹੁੰਦੀਂ, ਉਨ੍ਹੀ ਦੇਰ ਸਿੱਖ ਘੁਮ੍ਹਾਰ ਦਾ ਦੀਵਾ ਹੈ, ਪਰ ਕਿਸੇ ਬਨ੍ਹੇਰੇ ਦਾ ਦੀਵਾ ਨਹੀਂ ਹੋ ਸਕਦਾ। ਕਿਉਂਕਿ ਬਨ੍ਹੇਰੇ 'ਤੇ ਜਾਣ ਲਈ ਸੱਚ ਦੇ ਗਿਆਨ ਦੀ ਰੌਸ਼ਨੀ ਦਾ ਹੋਣਾ ਜ਼ਰੂਰੀ ਹੈ।
ਹਉ ਜਾਇ ਪੁਛਾ ਅਪਨੇ ਸਤਗੁਰੈ ਗੁਰ ਪੁਛਿ ਮਨੁ ਮੁਗਧੁ ਸਮਝਾਵਾ ॥
ਗੁਰੂ ਅਰਜਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਫੈਸਲਾ ਦਿੰਦੇ ਹਨ ਕਿ "ਪ੍ਰਥਮੇ ਨਾਨਕ ਚੰਦੁ", ਪਰ ਬਚਿੱਤਰ ਨਾਟਕ ਗ੍ਰੰਥ ਕਹਿੰਦਾ ਹੈ "ਪ੍ਰਥਮ ਭਗਉਤੀ", ਹੁਣ ਸੰਗਤਾਂ ਦਸਣ ਕਿ ਉਹ ਕਿਸ ਦੀ ਗੱਲ ਮੰਨਣਗੀਆਂ। ਗੁਰੂ ਦੀ ਜਾਂ ਬਚਿੱਤਰ ਨਾਟਕ ਗ੍ਰੰਥ ਦੀ ?-
ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ 25 ਜਨਵਰੀ 2014 ਨੂੰ ਬਰੇਲੀ ਵਿਖੇ ਕੀਤੀਆਂ ਗਈਆਂ ਗੁਰਮਤਿ ਵੀਚਾਰਾਂ
 

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top