Share on Facebook

Can't view Videos?

Get ADOBE Flash Player

<< Previous Page  

 

Next Page >>

ਹੋਲੀ ਅਤੇ ਹੋਲਾ ਮਹੱਲਾ
ਭਾਈ ਬਲਜੀਤ ਸਿੰਘ ਦਿੱਲੀ

ਸਿੱਖੀ ਦੇ ਅਮੀਰ ਵਿਰਸੇ ਨੂੰ ਲੁੱਟਣ ਵਾਲੇ ਲੁੱਟੇਰਿਆਂ ਦੀ ਪਛਾਣ ਕਰੋ
 

ਘੜੀ ਮੂਰਤ ਸਿਮਰਤ ਪਲ ਵੰਞਹਿ ਜੀਵਣੁ ਸਫਲੁ ਤਿਥਾਈ ਜੀਉ ॥
ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ 14 ਮਾਰਚ 2014 ਨੂੰ ਨਾਨਕਸ਼ਾਹੀ ਕੈਲੰਡਰ 2003 ਨੂੰ ਸਮਰਥਨ ਦਿੰਦੇ ਹੋਏ ਗੁਰੂ ਗ੍ਰੰਥ ਸਾਹਿਬ ਅਕੈਡਮੀ ਬਰੈਂਪਟਨ, ਕੈਨੇਡਾ ਵਿਖੇ ਕੀਤਾ ਗਿਆ ਕੀਰਤਨ ਅਤੇ ਗੁਰਮਤਿ ਵੀਚਾਰਾਂ ਕੀਤੀਆਂ

ਗੁਰੁ ਪੂਰਾ ਮੇਰਾ ਗੁਰੁ ਪੂਰਾ ॥
ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨ ਰਹੇ ਹਾਂ, ਪਰ ਗੁਰੂ ਦੀ ਨਹੀਂ ਮੰਨ ਰਹੇ
ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ 05 ਜਨਵਰੀ 2014 ਨੂੰ ਦਿੱਲੀ ਵਿਖੇ ਕੀਤਾ ਗਿਆ ਕੀਰਤਨ ਅਤੇ ਗੁਰਮਤਿ ਵੀਚਾਰਾਂ

 
ਅਖੌਤੀ ਸਾਧ ਅਰਦਾਸਾਂ ਕਰਕੇ ਕਰ ਰਹੇ ਹਨ ਧੀਆਂ ਦੇ ਕਤਲ
ਭਾਈ ਬਲਜੀਤ ਸਿੰਘ ਦਿੱਲੀ
ਗੁਰਬਾਣੀ ਸਮਾਧੀਆਂ ਨਹੀਂ ਲਗਾਵਾਉਂਦੀ, ਗੁਫਾਵਾਂ 'ਚ ਨਹੀਂ ਵਾੜਦੀ, ਸਗੋਂ ਗੁਰਬਾਣੀ ਸਾਨੂੰ ਇਨ੍ਹਾਂ ਕਰਮਕਾਂਡਾਂ 'ਚੋਂ ਕੱਢਕੇ ਇਸ ਜਗਤ ਵਿੱਚ ਜੀਉਣ ਦੀ ਜਾਚ ਸਿਖਾਉਂਦੀ ਹੈ
ਅਜੋਕੇ ਸਿੱਖ ਦੀ ਵਰਤਮਾਨ ਦਸ਼ਾ 'ਤੇ ਭਾਈ ਹਰਮਨਪ੍ਰੀਤ ਸਿੰਘ ਵਲੋਂ
ਗੁਰਦੁਆਰਾ ਗੁਰੂ ਨਾਨਕ ਮਿਸ਼ਨ, ਬਰੈਂਪਟਨ ਵਿਖੇ ਕੀਤੇ ਗਈ ਕਥਾ 08 ਮਾਰਚ 2014
ਗੁਰਬਾਣੀ ਸਮਾਧੀਆਂ ਨਹੀਂ ਲਗਾਵਾਉਂਦੀ, ਗੁਫਾਵਾਂ 'ਚ ਨਹੀਂ ਵਾੜਦੀ, ਸਗੋਂ ਗੁਰਬਾਣੀ ਸਾਨੂੰ ਇਨ੍ਹਾਂ ਕਰਮਕਾਂਡਾਂ 'ਚੋਂ ਕੱਢਕੇ ਇਸ ਜਗਤ ਵਿੱਚ ਜੀਉਣ ਦੀ ਜਾਚ ਸਿਖਾਉਂਦੀ ਹੈ
ਅਜੋਕੇ ਸਿੱਖ ਦੀ ਵਰਤਮਾਨ ਦਸ਼ਾ 'ਤੇ ਭਾਈ ਹਰਮਨਪ੍ਰੀਤ ਸਿੰਘ ਵਲੋਂ ਗੁਰਦੁਆਰਾ ਗੁਰੂ ਨਾਨਕ ਮਿਸ਼ਨ, ਬਰੈਂਪਟਨ ਵਿਖੇ ਕੀਤੇ ਗਈ ਕਥਾ 08 ਮਾਰਚ 2014

ਅਕਾਲ ਤਖਤ ਤਾਂ ਮਹਾਨ ਹੈ, ਪਰ ਅਕਾਲ ਤਖਤ 'ਤੇ ਬੈਠਾ ਜਥੇਦਾਰ ਮਹਾਨ ਨਹੀਂ
ਇਨ੍ਹਾਂ ਝੂਠਿਆਂ ਨੂੰ ਜਾਂ ਤਾਂ ਤਖਤਾਂ ਤੋਂ ਪਾਸੇ ਕਰੋ, ਜਾਂ ਇਨ੍ਹਾਂ ਨੂੰ ਕਹੋ ਜੋ ਵਾਅਦੇ ਕੀਤੇ ਨੇ ਪੂਰਿਆਂ ਕਰੋ
 ਪ੍ਰਿੰ. ਪਰਵਿੰਦਰ ਸਿੰਘ ਖਾਲਸਾ

 
ਅੱਜ ਦੀ ਸਿੱਖ ਮਾਂ ਬਣੀ ਔਰੰਗਜ਼ੇਬ
ਭਾਈ ਬਲਜੀਤ ਸਿੰਘ ਦਿੱਲੀ
ਮਾਲਾ ਦੇ ਨਾਲ ਨਾਮ ਜਪਣ ਵਾਲਾ ਸਿਰੇ ਦਾ ਪਖੰਡੀ
ਭਾਈ ਬਲਜੀਤ ਸਿੰਘ ਦਿੱਲੀ
 
ਗੁਰਮਤਿ ਖੇਤਰ ਵਿੱਚ ਸੰਗਰਾਂਦ ਲਈ ਕੋਈ ਥਾਂ ਨਹੀਂ, ਸਿੱਖ ਸੂਰਜ ਦਾ ਪੁਜਾਰੀ ਨਹੀਂ
ਪ੍ਰੋ. ਦਰਸ਼ਨ ਸਿੰਘ ਖਾਲਸਾ ਵਲੋਂ 12-2-2014 (ਸ਼ਾਮ) ਮਾਡਲ ਟਾਉਨ, ਸੋਨੀਪਤ, ਹਰਿਆਣਾ ਦੇ ਗੁਰੂਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਵਿਖੇ ਕੀਤੀਆਂ ਗਈਆਂ ਗੁਰਮਤਿ ਵੀਚਾਰਾਂ

ਵਹਿਮਾਂ ਭਰਮਾਂ 'ਚੋਂ ਨਿਕਲਕੇ, ਗੁਰੂ ਦੇ ਹੁਕਮ ਨੂੰ ਮੰਨੋ
ਭਾਈ ਬਲਜੀਤ ਸਿੰਘ ਦਿੱਲੀ

 
ਸ. ਪਾਲ ਸਿੰਘ ਪੁਰੇਵਾਲ ਵਲੋਂ ਅਸਲੀ ਨਾਨਕਸ਼ਾਹੀ ਕੈਲੰਡਰ - 2003 'ਤੇ ਉਠ੍ਹੇ ਸ਼ੰਕਿਆਂ ਬਾਰੇ,
ਅਖੌਤੀ ਜਥੇਦਾਰਾਂ ਅਤੇ ਆਰ.ਐਸ.ਐਸ ਦੇ ਚਾਪਲੂਸਾਂ ਨੂੰ ਜਵਾਬ

ਜੇ ਪੰਜਾਬ ਨੁੰ ਬਚਾਉਣਾ ਹੈ, ਤਾਂ ਬਿਮਾਰੀ ਦੀ ਜੜ੍ਹ ਬਾਦਲ ਨੂੰ ਪੰਜਾਬ ਚੋਂ ਕੱਢਣਾ ਪਵੇਗਾ
ਗੁਰਬਚਨ ਸਿੰਘ ਅਤੇ ਗੁਰਬਖਸ਼ ਸਿੰਘ ਨੂੰ ਸੰਗਤਾਂ ਦੀ ਕਚਿਹਰੀ 'ਚ ਖੜਾ ਕਰੋ

ਪ੍ਰਿ. ਪਰਵਿੰਦਰ ਸਿੰਘ ਖ਼ਾਲਸਾ Feb 2014

 
ਜਦੋਂ ਮੈਨੂੰ ਕੋਈ ਇਹ ਕਹੇ ਕਿ ਤੇਰਾ ਪਿਤਾ, ਤਾਂ ਨਿਤਨੇਮ ਪੂਰਾ ਨਹੀਂ ਕਰ ਸਕਦਾ, ਅੰਮ੍ਰਿਤ, ਅਰਦਾਸ ਤੇ ਰਹਿਰਾਸ ਨਹੀਂ ਬਣਾ ਸਕਦਾ, ਤਾਂ ਇਸ ਦਾ ਮਤਲਬ, ਉਹ ਮੇਰਾ ਭਰਾ ਨਹੀਂ, ਕਿਉਂਕਿ ਉਹ ਕਿਸੇ ਹੋਰ ਪਿਤਾ ਦੀ ਗੱਲ ਕਰ ਰਿਹਾ ਹੈ।
ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ 9 ਜਨਵਰੀ 2014 ਨੂੰ ਜਨਕਪੁਰੀ ਦਿੱਲੀ ਵਿੱਖੇ ਕੀਤੀਆਂ ਗਈਆਂ ਗੁਰਮਤਿ ਵੀਚਾਰਾਂ

ਨਾਨਕ ਕਹਤ ਮੁਕਤਿ ਪੰਥ ਇਹੁ ਗੁਰਮੁਖਿ ਹੋਇ ਤੁਮ ਪਾਵਉ ॥
ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਗੁਰਦੁਆਰਾ ਸਿੱਖ ਸੰਗਤ ਵਿਰਜੀਨੀਆ, ਅਮਰੀਕਾ ਵਿਖੇ 11 ਮਈ 2013 ਨੂੰ ਕੀਤਾ ਗਿਆ ਕੀਰਤਨ ਅਤੇ ਗੁਰਮਤਿ ਵੀਚਾਰਾਂ

ਧਾਰਮਿਕ ਖੇਤਰ 'ਚ ਕੁਰਤੇ ਪਜਾਮੇ, ਚੋਲੇ ਆਦਿ ਪਾਉਣ ਵਾਲਿਆਂ ਨੂੰ ਧਾਰਮਿਕ ਲਿਬਾਸ ਸਮਝਿਆ ਜਾਂਦਾ ਹੈ। ਕੀ ਇਸ ਲਿਬਾਸ ਨੂੰ ਧਾਰਨ ਕਰਨ ਨਾਲ ਮਨੁੱਖ ਧਾਰਮਿਕ ਹੋ ਸਕਦਾ ਹੈ?
ਸ. ਪ੍ਰਭਦੀਪ ਸਿੰਘ, ਟਾਈਗਰ ਜਥਾ ਯੂ.ਕੇ.

ਪਖੰਡੀ ਸਾਧ ਜੀਤ ਸਿੰਘ ਬੁਲੰਦਪੁਰੀ ਦੀਆਂ ਗਪੌੜਾਂ ਪੇਸ਼ ਕਰਦਾ ਹੋਇਆ
ਇੱਕ ਬੁਲੰਦਪੁਰੀ ਲੇਲਾ

 

ਜਿਵੇਂ ਕਾਗਜ਼ 'ਤੇ ਲਿਖੀ ਸਿਆਹੀ ਨੂੰ ਮਿਟਾਇਆ ਨਹੀਂ ਜਾ ਸਕਦਾ,
ਉਸੇ ਤਰ੍ਹਾਂ ਜੋਤ ਅਤੇ ਜੋਤੀ ਨੂੰ ਵੱਖ ਨਹੀਂ ਕੀਤਾ ਜਾ ਸਕਦਾ

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ 06 ਫਰਵਰੀ 2014 ਨੂੰ ਕੀਤਾ ਗਿਆ ਕੀਰਤਨ ਅਤੇ ਗੁਰਮਤਿ ਵੀਚਾਰਾਂ

ਅਖੰਡ ਪਾਠ ਵੇਲੇ ਜੋਤ, ਨਾਰੀਅਲ ਆਦਿ ਚੀਜਾਂ ਦਾ ਪਖੰਡ
ਭਾਈ ਬਲਜੀਤ ਸਿੰਘ ਦਿੱਲੀ
 

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top