Share on Facebook

Main News Page

"ਸਿੰਘ ਨਾਦ" ਰੇਡਿਓ 'ਤੇ ਇਸ ਹਫਤੇ ਸਾਬਕਾ ਡੀ.ਜੀ.ਪੀ ਸਸ਼ੀ ਕਾਂਤ ਅਤੇ "ਜੁੱਤੀ ਮੁਹਿੰਮ" ਵਾਲਾ ਵੀਰ ਵਿਕਰਮ ਧਨੌਲਾ ਪੰਜਾਬ ਵਿੱਚ ਵੱਧ ਰਾਹੀ ਚਿੱਟੇ ਦੀ ਮਾਰ ਅਤੇ ਅਖੌਤੀ ਅਕਾਲੀਆਂ ਵੱਲੋਂ ਕੀਤੇ ਜਾ ਰਹੇ ਨਾਜਾਇਜ਼ ਕਬਜਿਆਂ ਭੇਤ ਖੋਲਣਗੇ

-: ਅਦਾਰਾ ਸਿੰਘ ਨਾਦ ਰੇਡਿਓ

17 ਅਕਤੂਬਰ14 ਦਿਨ ਸ਼ੁਕਰਵਾਰ - ਸਿਰਦਾਰ ਜਸਵੀਰ ਸਿੰਘ ਇੱਕ ਵਿਸੇਸ਼ ਲੜੀਵਾਰ ਪ੍ਰੋਗਰਾਮ ''ਸਿੱਖ ਇਤਿਹਾਸ'' ਸ਼ੁਰੂ ਕਰਨ ਜਾ ਰਹੇ ਹਨ, ਜਿਸ ਵਿੱਚ ਉਹ ਪ੍ਰਸਿੱਧ ਇਤਿਹਾਸਕਰ ਸੋਹਣ ਸਿੰਘ ਖਾਲਸਾ ਨਾਲ ਵਿਚਾਰ ਕਰਿਆ ਕਰਨਗੇ। ਇਸ ਵਿੱਚ ਪਹਿਲੇ 30 ਮਿੰਟ ਸੋਹਣ ਸਿੰਘ ਖਾਲਸਾ ਆਪਣੇ ਵਿਚਾਰ ਰੱਖਿਆ ਕਰਨਗੇ ਅਤੇ ਬਾਅਦ ਵਿੱਚ ਸਰੋਤਿਆਂ ਲਈ ਫੋਨ ਕਾਲ ਭੀ ਖੋਲੀਆਂ ਜਾਇਆ ਕਰਨਗੀਆਂ

18 ਅਕਤੂਬਰ 14 ਦਿਨ ਸ਼ਨਿਚਰਵਾਰ (ਸ਼ਾਮ) - ਸ: ਗੁਲਜਾਰ ਸਿੰਘ ਅਤੇ ਸ: ਹਰਜਿੰਦਰ ਸਿੰਘ ਦੁਆਰਾ ਖੁੱਲੀਆਂ ਵਿਚਾਰਾਂ ਕੀਤੀਆਂ ਜਾਣਗੀਆਂ ਅਤੇ ਫੋਨ ਕਾਲ ਭੀ ਲਈਆਂ ਜਾਣਗੀਆਂ

19 ਅਕਤੂਬਰ 14 ਦਿਨ ਐਤਵਾਰ - ਸਿਰਦਾਰ  ਗੁਲਜਾਰ ਸਿੰਘ ''ਤਬ ਜਾਨਹੁਗੇ ਜਬ ਉਘਰੈਗੋ ਪਾਜ'' ਵਿੱਚ ਇਸ ਹਫਤੇ ਸਾਬਕਾ ਡੀ.ਜੀ.ਪੀ ਸਸ਼ੀ ਕਾਂਤ ਅਤੇ "ਜੁੱਤੀ ਮੁਹਿੰਮ" ਵਾਲਾ ਵੀਰ ਵਿਕਰਮ ਧਨੌਲਾ ਪੰਜਾਬ ਵਿੱਚ ਵੱਧ ਰਾਹੀ ਚਿੱਟੇ ਦੀ ਮਾਰ ਅਤੇ ਅਖੌਤੀ ਅਕਾਲੀਆਂ ਵੱਲੋਂ ਕੀਤੇ ਜਾ ਰਹੇ ਨਾਜਾਇਜ਼ ਕਬਜਿਆਂ ਭੇਤ ਖੋਲਣਗੇ

Program Timing - S. Guljar Singh (Saturday and Sunday)

- UK - 05:00 PM
- Germany - 06:00 PM
- Canada
(Toronto) - 12:00 noon
- Canada
(Calgary) - 10:00 AM
- USA
(New York) - 12:00 noon
- India - 09:30 PM

Program Timing - S. Jasveer Singh (Friday)

- UK - 07:00 PM
- Germany - 08:00 PM
- Canada
(Toronto) - 2 PM
- Canada
(Calgary) - 12:00 noon
- USA
(New York) - 2 PM
-
India - 11:30 PM

ਨੋਟ:- "ਸਿੰਘ ਨਾਦ" ਰੇਡਿਓ ਨੂੰ ਲਾਇਵ ਸੁਨਣ ਅਤੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਸੰਬੰਧੀ ਹੇਠਾਂ ਦਿੱਤੇ ਹੋਏ ਪੋਸਟਰ ਤੋਂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।

ਹਰ ਰੋਜ਼, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ ਯੂਕੇ ਦੇ ਸਮੇਂ 08:00 - 10:00 ਵਜੇ ਤੱਕ ਸਿਰਦਾਰ ਨਿਰੰਜਨ ਸਿੰਘ ਪ੍ਰੋਗਰਾਮ ''ਅੰਮ੍ਰਿਤ ਵਰਖਾ'' ਰਾਹੀਂ ਸੰਗਤਾਂ ਨਾਲ ਕੀਰਤਨ ਰਾਹੀਂ ਸਾਂਝ ਪਾ ਰਹੇ ਹਨ
   

   


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top