Share on Facebook

Main News Page

ਸ਼ਹੀਦੀ ਹਫਤੇ 'ਤੇ ਵਿਸੇਸ਼
-: ਅਦਾਰਾ ਸਿੰਘਨਾਦ ਰੇਡਿਓ

ਸਿਰਦਾਰ ਨਿਰੰਜਨ ਸਿੰਘ ਜਿਥੇ ਹਰ ਰੋਜ ਸਵੇਰੇ ਪ੍ਰੋਗਰਾਮ ਅਮ੍ਰਿਤ ਵਰਖਾ ਰਾਹੀਂ ਸਿੰਘਨਾਦ ਰੇਡਿਓ ਰਾਹੀਂ ਸੰਗਤਾਂ ਨੂੰ ਮੁਖਾਤਿਬ ਹੁੰਦੇ ਹਨ, ਉਥੇ ਨਾਲ ਹੀ ਇਹ ਸਾਰਾ ਹਫਤਾ ਸ਼ਾਮ ਨੂੰ ਚਾਰ ਸਾਹਿਬਜਾਦਿਆਂ ਨੂੰ ਸਿਜਦੇ ਦੇ ਰੂਪ ਵਿੱਚ ਇੱਕ ਵਿਸੇਸ਼ ਪ੍ਰੋਗਰਾਮ ਲੈ ਕੇ ਉਹਨਾਂ ਦੇ ਅਦੁੱਤੀ ਕਾਰਨਾਮੇ ਅਤੇ ਬਹਾਦੁਰੀ ਭਰੀਆਂ ਬਾਤਾਂ ਦੀ ਸਿੱਖ ਸੰਗਤਾਂ ਨਾਲ ਸਾਂਝ ਪਾਉਣਗੇ।

Special Program - (ਚਾਰ ਸਾਹਿਬਜਾਦਿਆਂ 'ਤੇ ਵਿਸੇਸ਼)
UK - 07:00pm
Euorpe - 08:00pm
India - 12:30am
Canada (Toronto) - 02:00pm


Morning (Amrit Varkha)
UK - 08:00am
Europe - 09:00am
India - 12:30pm
Canada (Toronto) - 03:00am

ਲਾਇਵ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਸਰੋਤੇ ਹੇਠ ਦਿੱਤੇ ਹੋਏ ਨੰਬਰਾਂ 'ਤੇ ਫੋਨ ਕਰ ਸਕਦੇ ਹਨ:

Land line : 0044 (0) 208 582 9483
Mobile : 0044 (0) 7947 357 650


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top