Share on Facebook

Main News Page

ਊੜਾ ਐੜਾ ਈੜੀ ਸੱਸਾ ਹਾਹਾ ! ਕੱਕਾ ਖੱਖਾ ਗੱਗਾ ਘੱਗਾ ......
- ਬਲਵਿੰਦਰ ਸਿੰਘ ਬਾਈਸਨ

ਊੜਾ ਐੜਾ ਈੜੀ ਸੱਸਾ ਹਾਹਾ !
ਕੱਕਾ ਖੱਖਾ ਗੱਗਾ ਘੱਗਾ ......

ਅਜੇ ਤੇ ਪੈਂਤੀ ਅੱਖਰੀ ਪੂਰੀ ਵੀ ਨਹੀਂ ਹੋਈ ਤੇ "ਘੱਗਾ" ਜੀ ਗ੍ਰਿਫਤਾਰ ਵੀ ਹੋ ਗਏ ...

ਦਿਲਾਂ ਨੂੰ ਠੇਸ ਲੱਗਣ ਦੇ ਕਿੱਸੇ ਸਮਝ ਨਹੀਂ ਆ ਰਹੇ ! ਤੁਹਾਡਾ ਤੇ ਪਾਣੀ ਵੀ ਦੁਧ ਤੇ ਭਾਅ ਵੇਚ ਰਹੇ ਹੋ, ਤੇ ਸਾਡੇ ਖਾਲਿਸ ਦੁਧ ਨੂੰ ਵੀ ਅਫਵਾਵਾਂ ਫੈਲਾ ਕੇ ਪਾਣੀ ਕੀਤਾ ਹੋਇਆ ਹੈ !

ਕਮਾਲ ਕਰਤੇ ਹੋ ਪਾਂਡੇ ਜੀ ......


Disclaimer: Khalsanews.org does not necessarily endorse the views and opinions voiced in the news। articles। audios । videos or any other contents published on www.khalsanews.org and cannot be held responsible for their views.  Read full details....

Go to Top