Share on Facebook

Main News Page

ਕਿਰਪਾਨ ਦੀ ਸ਼ਰੇਆਮ ਬੇਅਦਬੀ ਕਰਦਾ ਹੋਇਆ ਮੋਨਾ ਵਿਅਕਤੀ

ਬਰਨਾਲਾ- ਕਿਰਪਾ ਕਰਕੇ ਇਸ ਵਿਅਕਤੀ ਨੂੰ ਪਛਾਣੋ। ਕੱਲ ਦੁਪਿਹਰ ਬਰਨਾਲਾ ਨੇੜੇ ਇੱਕ ਢਾਬੇ ਤੇ ਇਸ ਨੌਜਵਾਨ ਦਾਹੜੀ ਕੇਸ ਕੱਟੇ ਸਨ, ਪਰ ਕਿਰਪਾਨ ਉਪਰੋਂ ਦੀ ਪਾਈ ਹੋਈ ਸੀ, ਅਸਹਿਣਯੋਗ ਗੱਲ ਇਹ ਹੈ, ਕਿ ੳਹ ਸਿਗਰਟ ਪੀ ਰਿਹਾ ਸੀ। ਜੇ ਕਿਸੇ ਵਿਅਕਤੀ ਨੂੰ ਇਸ ਵਿਅਕਤੀ ਦੀ ਪਹਿਚਾਣ ਹੈ, ਉਹ ਇਸ ਵਿਅਕਤੀ ਸੰਬੰਧੀ ਜਾਣਕਾਰੀ ਦਿਉ।

ਸੁਰਿੰਦਰ ਸਿੰਘ ਠੀਕਰੀਵਾਲਾ  98555 06306
ਮੁੱਖ ਸੇਵਾਦਾਰ ਗੁਰਮਿਤ ਪਰਚਾਰ ਸੇਵਾ ਲਹਿਰ

ਇਹ ਸਭ ਕੁੱਝ ਸਿੱਖਾਂ ਦਾ ਸਿੱਖੀ ਪ੍ਰਤੀ ਅਵੇਸਲਾਪਨ ਅਤੇ ਸਿੱਖ ਲੀਡਰਾਂ ਦਾ ਗੈਰ ਜਿੰਮੇਵਾਰ ਹੋਕੇ, ਆਰ.ਐਸ.ਐਸ. ਹੱਥੀਂ ਵਿਕਣ ਕਰਕੇ ਹੈ। ਅਖੌਤੀ ਪੰਥਕ ਸਰਕਾਰ, ਅਖੌਤੀ ਜਥੇਦਾਰ ਅਤੇ ਸਿੱਖ ਅਖਵਾਉਣ ਵਾਲੇ ਸਭ ਗਰਕ ਚੁਕੇ ਹਨ। ਲੱਖ ਲਾਹਨਤ ਹੈ ਐਸੇ ਲੋਕਾਂ 'ਤੇ...

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top