23 ਜੁਲਾਈ 2013 ਨੂੰ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਸੇਲਮਾ,
ਕੈਲੀਫੋਰਨੀਆ ਵਿਖੇ ਗੁਰਦੁਆਰਾ ਸਿੱਖ ਸੈਂਟਰ ਪੈਸੇਫਿਕ ਕੋਸਟ ਵਿਖੇ ਕੀਰਤਨ ਕੀਤਾ। ਆਸ
ਪਾਸ ਦੇ ਇਲਾਕਿਆਂ 'ਚੋਂ ਸੰਗਤਾਂ ਨੇ ਇਸ ਸਮਾਗਮ ਵਿੱਚ ਹਾਜਰੀ ਭਰੀ। ਉਨ੍ਹਾਂ ਨੇ
ਮਾਥੇ ਤਿਲਕੁ ਹਥਿ ਮਾਲਾ
ਬਾਨਾਂ ॥ ਲੋਗਨ ਰਾਮੁ ਖਿਲਉਨਾ ਜਾਨਾਂ ॥੧॥ ਜਉ ਹਉ ਬਉਰਾ ਤਉ ਰਾਮ ਤੋਰਾ ॥ ਲੋਗੁ
ਮਰਮੁ ਕਹ ਜਾਨੈ ਮੋਰਾ ॥੧॥ ਰਹਾਉ ॥ ਤੋਰਉ ਨ ਪਾਤੀ ਪੂਜਉ ਨ ਦੇਵਾ ॥ ਰਾਮ ਭਗਤਿ
ਬਿਨੁ ਨਿਹਫਲ ਸੇਵਾ ॥੨॥ ਸਤਿਗੁਰੁ ਪੂਜਉ ਸਦਾ ਸਦਾ ਮਨਾਵਉ ॥ ਐਸੀ ਸੇਵ ਦਰਗਹ
ਸੁਖੁ ਪਾਵਉ ॥੩॥ ਲੋਗੁ ਕਹੈ ਕਬੀਰੁ ਬਉਰਾਨਾ ॥ ਕਬੀਰ ਕਾ ਮਰਮੁ ਰਾਮ ਪਹਿਚਾਨਾਂ
॥੪॥੬॥ {ਪੰਨਾ 1158}
ਸ਼ਬਦ ਦਾ ਗਾਇਨ ਅਤੇ ਅੱਜ ਦੇ ਸਿੱਖ ਹਾਲਾਤਾਂ ਬਾਰੇ ਸੰਗਤਾਂ
ਨੂੰ ਜਾਗਰੂਕ ਕੀਤਾ।