ਮਿਤੀ
25/07/2013 ਨੂੰ ਸ਼ਾਮ 05:30 ਵਜੇ ਸ. ਪ੍ਰਭਦੀਪ ਸਿੰਘ ਟਾਈਗਰ ਜਥੇ ਵਾਲੇ ਪੰਥਿਕ
ਮੁੱਦਿਆਂ ਤੇ ਜਿਵੇਂ ਜਥੇਦਾਰਾਂ ਨੂੰ ਸਵਾਲਾਂ ਅਤੇ ਸਿੱਖ ਜਾਗਰੂਕਤਾ ਸੈਮੀਨਾਰ
ਬਾਲਟੀਮੋਰ ਸੰਬੰਧੀ ਖੁੱਲੀਆਂ ਵਿਚਾਰਾਂ ਸਾਂਝੀਆਂ ਕਰਨਗੇ। ਇਹ ਪ੍ਰੋਗਰਾਮ ਵੀਰ ਹਰਜੋਤ
ਸਿੰਘ ਸੰਧੂ ਦੁਆਰਾ ਹੌਲੈਂਡ ਦੇ ਸਟੂਡਿਉ ਤੋਂ ਲਾਈਵ ਪ੍ਰਸਾਰਿਤ ਕੀਤਾ ਜਾਵੇਗਾ।
ਇਸ ਪ੍ਰੋਗਰਾਮ ਨੂੰ ਸਾਰੀ ਦੁਨੀਆਂ ਵਿਚ ਇੰਟਰਨੇੱਟ ਅਤੇ ਸਮਾਰਟ ਫੋਨ ਦੇ ਮਾਧਿਅਮ ਰਾਹੀਂ
ਲਾਈਵ ਸੁਣਿਆ ਜਾ ਸਕਦਾ ਹੈ।
ਕੁਝ ਕੁ ਦੇਸ਼ਾਂ ਵਿਚ ਇਸ ਪ੍ਰੋਗਰਾਮ ਦੀ ਟਾਈਮਿੰਗ ਸੰਬੰਧੀ ਵੇਰਵਾ ਹੇਠ ਲਿਖੇ
ਪ੍ਰਕਾਰ ਹੈ-
ਇੰਡੀਆ - 22:00 pm
ਯੋਰਪ - 18.30 pm
ਇੰਗਲੈੰਡ - 17:30 pm
ਕੈਨੇਡਾ - 12:30 noon
ਯੂ.ਐਸ.ਏ - 09:00 am
ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਹੇਠ ਲਿਖੇ ਨੰਬਰਾਂ 'ਤੇ ਫੋਨ ਕੀਤਾ ਜਾ ਸਕਦਾ ਹੈ -
STUDIO CALL
ਟੋਰੰਟੋ:
416-712-4444
ਯੂ.ਐਸ.ਏ: 209-780-4400
ਮੈਲਬੋਰਨ: 9016-9413
ਇੰਟਰਨੈਟ ਦੇ ਮਾਧਿਅਮ ਰਾਹੀ ਸੁਣਨ ਲਈ ਹੇਠਾਂ ਦਿੱਤੇ ਹੋਏ
ਲਿੰਕ 'ਤੇ ਕਲਿਕ ਕਰੋ-
http://www.dapfm.com/
ਨੋਟ-:
ਆਪਣੇ ਸਮਾਰਟ ਫੋਨ 'ਤੇ ਡਾਉਨਲੋਡ ਕਰਨ ਲਈ- ਸ਼ਰਚ ਬੌਕ੍ਸ ਵਿਚ ਦਿਲ ਆਪਣਾ ਪੰਜਾਬੀ
ਰੇਡਿਉ ਟਾਈਪ ਕਰਕੇ ਬੜੇ ਸੌਖੇ ਤਰੀਕੇ ਨਾਲ ਇਸਨੂੰ ਡਾਉਨਲੋਡ ਕੀਤਾ ਜਾ ਸਕਦਾ ਹੈ।