|
Share on Facebook | ||
Courtesy: S. Satnam Singh Khalsa, Sade Lok Newspaper
ਇਹ ਸਵਾ ਲੱਖ ਡਾਲਰ, ਕੋ ਕਿ ਬਹੁਤ ਵੱਡੀ
ਰਕਮ ਹੈ, ਇਸ ਨੂੰ ਗੁਰਦੁਆਰੇ ਦੀ ਸੁੰਦਰਤਾ ਨਿਖਾਰਨ ਜਾਂ ਹੋਰ ਕਮਰੇ ਉਸਾਰਨ ਦੀ ਥਾਂ 'ਤੇ
ਬਚਿੱਆਂ ਲਈ ਗੁਰਮਤਿ ਕਲਾਸਾਂ ਅਤੇ ਕੀਰਤਨ ਸਿਖਲਾਈ 'ਤੇ ਖਰਚਣਾ ਚਾਹੀਦਾ ਹੈ, ਵਧੀਆ ਟੀਚਰ,
ਚੰਗੀ ਤਨਖਾਹ 'ਤੇ ਰੱਖਕੇ, ਕੌਮ ਦਾ ਭਵਿੱਖ ਬਣਾਉਣ 'ਚ ਸਹਾਈ ਕਰਨਾ ਚਾਹੀਦਾ ਹੈ। |
|
|
Disclaimer: Khalsanews.org does not necessarily endorse the views and opinions voiced in the news। articles। audios । videos or any other contents published on www.khalsanews.org and cannot be held responsible for their views. Read full details.... |