ਮਿਤੀ
05/08/2013 ਨੂੰ ਰੇਡਿਉ ''ਦਿਲ ਆਪਣਾ ਪੰਜਾਬੀ''
'ਤੇ ਸਿੱਖ ਪ੍ਰਚਾਰਕ ਭਾਈ ਹਰਜਿੰਦਰ
ਸਿੰਘ ਮਾਝੀ ਤੇ ਅਖੌਤੀ ਸੰਤ ਜਗਜੀਤ ਸਿੰਘ ਲੋਪੋ ਦੇ ਗੁੰਡਿਆਂ ਵੱਲੋਂ ਕੀਤੇ ਹੋਏ,
ਸ਼ਰਮਨਾਕ ਹਮਲੇ ਸੰਬੰਧੀ ਇੱਕ ਵਿਸੇਸ਼ ਪ੍ਰੋਗਰਾਮ ਉਲੀਕਿਆ ਗਿਆ ਹੈ, ਜਿਸ ਵਿਚ
ਭਾਈ ਹਰਜਿੰਦਰ ਸਿੰਘ ਮਾਝੀ ਲਾਈਵ ਰੇਡਿਉ 'ਤੇ ਆ
ਕੇ ਆਪਣੇ ਨਾਲ ਹੋਈ ਇਸ ਵਧੀਕੀ ਸੰਬੰਧੀ ਸਰੋਤਿਆਂ ਨੂੰ ਜਾਣਕਾਰੀ ਦੇਣਗੇ।
ਵਿਸੇਸ਼ ਤੌਰ 'ਤੇ ਅਸੀਂ ਸਿਰਦਾਰ ਪ੍ਰਭਦੀਪ ਸਿੰਘ
(ਟਾਈਗਰ ਜਥਾ) ਨੂੰ ਰੇਡਿਉ ਤੇ ਲਾਇਵ ਲੈ ਰਹੇ ਹਾਂ, ਜੋ ਇਸ ਘਟਨਾਕ੍ਰਮ ਅਤੇ ਅਖਉਤੀ
ਸੰਤ ਬਾਬਿਆਂ ਪ੍ਰਤੀ ਸਰੋਤਿਆਂ ਨਾਲ ਵਿਚਾਰਾਂ ਸਾਂਝੀਆਂ ਕਰਨਗੇ।
ਇਸ ਪ੍ਰੋਗਰਾਮ ਨੂੰ ਸਾਰੀ ਦੁਨੀਆਂ ਵਿਚ ਇੰਟਰਨੇੱਟ ਅਤੇ ਸਮਾਰਟ ਫੋਨ ਦੇ ਮਾਧਿਅਮ ਰਾਹੀ
ਲਾਈਵ ਸੁਣਿਆ ਜਾ ਸਕਦਾ ਹੈ।
ਕੁਝ ਕੁ ਦੇਸ਼ਾਂ ਵਿਚ ਇਸ ਪ੍ਰੋਗਰਾਮ ਦੀ ਟਾਈਮਿੰਗ ਸੰਬੰਧੀ ਵੇਰਵਾ ਹੇਠ ਲਿਖੇ
ਪ੍ਰਕਾਰ ਹੈ-
ਇੰਡੀਆ - 08:45 PM
ਯੋਰਪ - 05:45 PM
ਇੰਗਲੈੰਡ - 04:45 PM
ਕੈਨੇਡਾ - 11:45 AM
ਯੂ.ਐਸ.ਏ - 08:45 AM
ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਹੇਠ ਲਿਖੇ ਨੰਬਰਾਂ 'ਤੇ ਫੋਨ ਕੀਤਾ ਜਾ ਸਕਦਾ ਹੈ -
STUDIO CALL
ਟੋਰੰਟੋ - 416-712-4444
ਯੂ.ਐਸ.ਏ - 209-780-4400
ਮੈਲਬੋਰਨ - 9016-9413
ਇੰਟਰਨੇਟ ਦੇ ਮਾਧਿਅਮ ਰਾਹੀਂ ਸੁਣਨ ਲਈ ਹੇਠਾਂ ਦਿੱਤੇ ਹੋਏ ਲਿੰਕ ਤੇ ਕਲਿਕ ਕਰੋ-
http://www.dapfm.com
ਨੋਟ
- ਆਪਣੇ ਸਮਾਰਟ ਫੋਨ 'ਤੇ ਡਾਉਨਲੋਡ ਕਰਨ ਲਈ- ਸ਼ਰਚ ਬੌਕਸ ਵਿਚ "ਦਿਲ ਆਪਣਾ ਪੰਜਾਬੀ
ਰੇਡਿਉ" ਟਾਈਪ ਕਰਕੇ ਬੜੇ ਸੋਖੇ ਤਰੀਕੇ ਨਾਲ ਇਸਨੂੰ ਡਾਉਨਲੋਡ ਕੀਤਾ ਜਾ ਸਕਦਾ ਹੈ।