Share on Facebook

Main News Page

"ਸ਼੍ਰੋਮਣੀ ਗੁਰਮਤਿ ਚੇਤਨਾ" ਮੈਗਜ਼ੀਨ
-: ਇੰਦਰਜੀਤ ਸਿੰਘ ਕਾਨਪੁਰ

ਕੌਮ ਵਿੱਚ ਕਈ ਇਹੋ ਜਹੇ ਛੁੱਪੇ ਹੋਏ ਹੀਰੇ ਮੌਜੂਦ ਹਨ, ਜਿਨ੍ਹਾਂ ਨੂੰ ਸਾਥ, ਹੌਂਸਲੇ ਅਤੇ ਮੋਟੀਵੇਸ਼ਨ ਦੀ ਜਰੂਰਤ ਹੈ। ਇਨਾਂ ਵਿੱਚ ਇਕ ਹਨ ਪ੍ਰਿੰਸੀਪਲ ਪਰਵਿੰਦਰ ਸਿੰਘ ਜੀ ਖਾਲਸਾ, ਜਿਨਾਂ ਬਾਰੇ ਮੈਨੂੰ ਕਿਸੇ ਮਿਲਣ ਵਾਲੇ ਵੀਰ ਨੇ ਦਸਿਆ ਹੈ। ਪ੍ਰਿੰਸੀਪਲ ਸਾਹਿਬ ਬਿਨਾਂ ਕਿਸੇ ਦੀ ਮਦਦ ਅਤੇ ਪ੍ਰਚਾਰ ਦੇ "ਗੁਰਮਤਿ ਚੇਤਨਾਂ" ਨਾਮ ਦੀ ਮਾਸਿਕ ਪਤ੍ਰਿਕਾ ਚਲਾ ਰਹੇ ਹਨ। ਇਨਾਂ ਦਾ ਫੇਸਬੁਕ 'ਤੇ ਪੇਜ ਹੇਠ ਦਿਤੇ ਲਿੰਕ 'ਤੇ ਕਲਿਕ ਕਰਕੇ "ਲਾਈਕ" ਕਰੋ ਅਤੇ "ਗੁਰਮਤਿ ਚੇਤਨਾਂ" ਮੈਗਜ਼ੀਨ ਦੇ ਵੱਧ ਤੋਂ ਵੱਧ ਮੈਂਬਰ ਬਣਕੇ ਪ੍ਰਿੰਸੀਪਲ ਸਾਹਿਬ ਜੀ ਦੇ ਹੱਥ ਮਜਬੂਤ ਕਰੋ ।

ਵਧੇਰੇ ਜਾਣਕਾਰੀ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰੋ ਜੀ, ਆਪ ਜੀ ਨੂੰ ਖੁਦ ਬ ਖੁਦ ਹਿ ਅਹਿਸਾਸ ਹੋ ਜਾਏਗਾ ਕਿ ਪ੍ਰਿੰਸੀਪਲ ਸਾਹਿਬ ਦੀ ਸੋਚ ਅਤੇ ਪ੍ਰਚਾਰ ਦੀ ਦਿਸ਼ਾ ਅਤੇ ਮਿਆਰ ਕਿਸ ਮਿਆਰ ਦਾ ਹੈ। ਇਨਾਂ ਨੂੰ ਸਿਰਫ ਆਪ ਜੀ ਦੇ ਸਹਿਯੋਗ ਦੀ ਉੱਡੀਕ ਹੈ।

https://www.facebook.com/gurmatchetna

ਗੁਰਮਤਿ ਸਿਖਲਾਈ ਕੇਂਦਰ ਲੁਧਿਆਣਾ ਵਲੋਂ ਹਰ ਮਹੀਨੇ (Monthly) "ਸ਼੍ਰੋਮਣੀ ਗੁਰਮਤਿ ਚੇਤਨਾ" ਮੈਗਜ਼ੀਨ ਹਰ ਘਰ ਭੇਜਿਆ ਜਾਂਦਾ ਹੈ | ਤੁਸੀ ਵੀ ਇਹ ਮੈਗਜ਼ੀਨ ਆਪਣੇ ਘਰ ਮੰਗਵਾ ਸਕਦੇ ਹੋ ਇਸ ਮੈਗਜ਼ੀਨ ਲਈ 300 ਰੁਪਏ ਇਕ ਸਾਲ (One Year) ਲਈ ਜਾ ਜੀਵਨ ਭਰ ( Life Member Ship) ਲਈ 2500 ਰੁਪਏ "ਸ਼੍ਰੋਮਣੀ ਗੁਰਮਤਿ ਚੇਤਨਾ" (SHIROMANI GURMAT CHETNA) ਦੇ ਬੈਂਕ ਅਕਾਉਂਟ ਨਂਬਰ - A/c - 07541100000521 ਪੰਜਾਬ ਆਂਡ ਸਿੰਧ ਬੈਂਕ ਦੀ ਕਿਸੇ ਵੀ ਬ੍ਰਾਂਚ ਵਿਚ ਜਮਾ ਕਰਵਾ ਕੇ, ਸਾਨੂੰ ਸੁਚਿਤ ਕਰੋ ਤਾਂ ਜੋ ਮੈਗਜ਼ੀਨ ਹਰ ਮਹੀਨੇ ਤੁਹਾਨੂੰ ਘਰ ਬੇਠੇ ਡਾਕ ਰਾਹੀਂ ਭੇਜ ਸਕੀਏ |

Contact: 98780 - 11670 Or 95018 - 17623


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top