Share on Facebook

Main News Page

ਸੈਨ ਹੋਜ਼ੇ ਵਿਖੇ ਹੋਏ ਅਖੌਤੀ ਦਸਮ ਗਰੰਥ ਦੇ ਸੈਮੀਨਾਰ ਵਿੱਚ ਡਾ. ਹਰਭਜਨ ਸਿੰਘ ਵਲੋਂ ਮਾਰੀਆਂ ਗਈਆਂ ਜੱਬਲੀਆਂ ਦਾ ਜਵਾਬ ਛੇਤੀ ਹੀ
-: ਸ. ਪ੍ਰਭਦੀਪ ਸਿੰਘ

ਕੱਲ (ਸ਼ੁੱਕਰਵਾਰ, ਮਿਤੀ ੦੯/੦੮/੨੦੧੩) ਸ਼ਾਮ ਨੂੰ ਡਾਕਟਰ ਹਰਭਜਨ ਸਿੰਘ ਦੀਆਂ ਸੈਨ ਹੋਜ਼ੇ ਵਿਖੇ ਹੋਏ ਅਖੌਤੀ ਦਸਮ ਗਰੰਥ ਦੇ ਸੈਮੀਨਾਰ ਵਿਚ ਮਾਰੀਆਂ ਗਈਆਂ ਜੱਬਲੀਆਂ ਅਤੇ ਆਪਾ-ਵਿਰੋਧੀ ਗੱਲਾਂ ਦਾ ਜੁਵਾਬ ਦੇਣ ਲਈ, ਇੱਕ ਵਿਸੇਸ਼ ਵੀਡਿਉ ਰਿਕਾਰਡ ਕਰਕੇ ਐਤਵਾਰ 11 Aug 2013 ਤੱਕ ਟਾਈਗਰ ਜਥਾ ਯੂ.ਕੇ., ਖ਼ਾਲਸਾ ਨਿਊਜ਼, ਸਿੰਘ ਸਭਾ ਯੂ.ਐਸ.ਏ ਦੀਆਂ ਵੈਬ ਸਾਈਟਾਂ ਅਤੇ ਯੂ-ਟਿਊਬ ਰਾਹੀਂ ਜਨਤਕ ਕੀਤੀ ਜਾਵੇਗੀ।

ਇੰਤਜ਼ਾਰ ਕਰੋ!!!


Disclaimer: Khalsanews.org does not necessarily endorse the views and opinions voiced in the news। articles। audios । videos or any other contents published on www.khalsanews.org and cannot be held responsible for their views.  Read full details....

Go to Top