Share on Facebook

Main News Page

ਗਿਆਨੀ ਮੱਲ ਸਿੰਘ, ਕੇਸਗੜ੍ਹ ਸਾਹਿਬ ਤੋਂ ਬਾਦਲ ਦੇ ਨਵੇਂ ਪੱਪੂ ਭਈਆ ਬਣੇ

ਤਰਲੋਚਨ ਸਿੰਘ ਦੀ ਮੌਤ ਤੋਂ ਬਾਅਦ ਗਿਆਨੀ ਮੱਲ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਨਹੀਂ, ਬਾਦਲ ਦਾ ਇੱਕ ਹੋਰ ਪੱਪੂ ਬਣਿਆ ਹੈ। ਇਹ ਉਹ ੳਹੁਦਾ ਹੈ ਜਿਸ ਲਈ ਕਿਸੇ ਤਰ੍ਹਾਂ ਦੀ ਯੋਗਤਾ ਦੀ ਲੋੜ੍ਹ ਨਹੀਂ ਸਿਵਾਏ ਕਿ ਉਹ ਬੇਗੈਰਤ, ਬੇਜ਼ਮੀਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਦੇ ਉਲਟ ਕਾਰਵਾਈ ਕਰਨ 'ਚ ਮੋਹਰੀ ਹੋਵੇ। ਪਿਛਲੇ ਦਿਨੀਂ ਖ਼ਾਲਸਾ ਨਿਊਜ਼ ਵਲੋਂ ਇਕ ਲੇਖ ਇਸ ਸੰਬੰਧੀ ਪਾਇਆ ਗਿਆ ਸੀ, ਜਿਹੜਾ ਕਿ ਥੱਲੇ ਦਿੱਤੇ ਲਿੰਕ 'ਤੇ ਕਲਿੱਕ ਕਰਕੇ ਪੜ੍ਹਿਆ ਜਾ ਸਕਦਾ ਹੈ।

ਅਸ਼ਲੀਲਤਾ ਜਿਨ੍ਹਾਂ ਸ਼ਬਦਾਂ ਨੂੰ ਅਸੀਂ ਕਹਿੰਦੇ ਹਾਂ, ਐਸੇ ਸ਼ਬਦ ਤਾਂ ਗੁਰਬਾਣੀ ਅਤੇ ਗੁਰ-ਇਤਿਹਾਸ ਅੰਦਰ ਬੇਅੰਤ ਮਿਲਦੇ ਹਨ: ਗਿਆਨੀ ਮੱਲ ਸਿੰਘ

ਕੀ ਐਸੇ ਲੋਕਾਂ ਨੂੰ ਤਖ਼ਤਾਂ ਦਾ ਸੇਵਾਦਾਰ ਬਣਾਇਆ ਜਾਣਾ ਚਾਹੀਦਾ ਹੈ ਜੋ ਹਰਾਮਖੋਰੀ ਕਰਦੇ ਹੋਣ? ਸੰਗਤ ਆਪ ਫੈਸਲਾ ਕਰੇ...


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top