Share on Facebook

Main News Page

ਕੈਨੇਡਾ ਦੇ ਇਮੀਗ੍ਰੇਸ਼ਨ ਮਨਿਸਟਰ ਕ੍ਰਿਸ ਏਲੇਕ੍ਸ ਜ਼ੇਂਡਰ ਨੇ ਭਰੋਸਾ ਦਵਾਇਆ ਕੀ ਓਹ ਹਨੀ ਸਿੰਘ ਵਰਗੇ ਮਾਫੀਆ ਨੂੰ ਰੋਕਣਗੇ
-: ਸੁਰਜੀਤ ਸਿੰਘ ਝਬੇਲਵਾਲੀ

ਕਨੇਡਾ ਦੇ ਇਮੀਗ੍ਰੇਸ਼ਨ ਮਾਨਯੋਗ ਮਨਿਸਟਰ ਕ੍ਰਿਸ ਏਲੇਕ੍ਸ ਜ਼ੇਂਡਰ ਨਾਲ ਹਨੀ ਸਿੰਘ ਦੇ ਕਨੇਡਾ ਦਾਖਲੇ 'ਤੇ ਪਾਬੰਦੀ ਲਈ 5000 ਤੋਂ ਜਿਆਦਾ ਦਸਤਖਤਾਂ ਵਾਲੀ ਪਟੀਸ਼ਨ ਲੋਕ ਜਾਗ੍ਰਿਤੀ ਮੰਚ ਦੇ ਕਾਰਕੁਨਾਂ ਵਲੋਂ ਦਿਤੀ ਗਈ, ਮਿਨਿਸਟਰ ਸਾਹਿਬਾਨ ਨੇ ਭਰੋਸਾ ਦਵਾਇਆ ਕੀ ਓਹ ਹਨੀ ਸਿੰਘ ਵਰਗੇ ਮਾਫੀਆ ਨੂੰ ਰੋਕਣਗੇ।

ਗਲਬਾਤ ਦੌਰਾਨ ਮੀਡਿਆ ਦੇ ਕਾਫੀ ਸੱਜਣ ਹਾਜਰ ਸਨ, ਹੁਣ ਖਤਰਾ ਹੈ ਤਾਂ ਸਿਰਫ ਪੰਜਾਬੀ ਮੂਲ ਦੇ MPs ਜਾਂ ਮਨਿਸਟਰਾਂ ਤੋਂ ਹੈ, ਜੋ ਸਰਕਾਰ 'ਤੇ ਦਬਾ ਪਾ ਕੇ ਉਸਨੂੰ ਵੀਜਾ ਦਵਾ ਸਕਦੇ ਹਨ। ਕਿਰਪਾ ਕਰਕੇ ਆਪਣੇ -ਆਪਣੇ ਹਲਕਿਆਂ ਦੇ ਲੀਡਰਾਂ ਨੂੰ ਕਾਲ ਕਰਕੇ ਕਹੋ, ਕਿ ਓਹ ਲੋਕਾਂ ਦੇ ਬੱਚਿਆਂ 'ਤੇ ਰਹਿਮ ਕਰਨ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top