Share on Facebook

Main News Page

ਰੱਖੜੀ ਅਤੇ ਵਰਤ 'ਤੇ ਭਾਈ ਰਣਜੀਤ ਸਿੰਘ ਢੱਡਰੀਆਂ ਦੇ ਵਿਚਾਰ ਸੁਣੋ 

ਰੱਖੜੀ ਅਤੇ ਵਰਤ ਬਾਰੇ ਭਾਈ ਰਣਜੀਤ ਸਿੰਘ ਢਡਰੀਆਂ ਦੇ ਵੀਚਾਰ, ਗੁਰਬਾਣੀ ਅਨੁਸਾਰ ਬਹੁਤ ਸ਼ਲਾਘਾਯੋਗ ਨੇ। ਪਿਛਲੇ ਕੁੱਝ ਕੁ ਸਮੇਂ ਤੋਂ ਭਾਈ ਰਣਜੀਤ ਸਿੰਘ ਢਡਰੀਆਂ ਨੇ ਗੁਰਮਤਿ ਸਿਧਾਂਤ ਦੀ ਗਲ ਕਰਨੀ ਸ਼ੁਰੂ ਕੀਤੀ ਹੈ, ਜੋ ਕਿ ਇਕ ਵਧੀਆ ਸੰਕੇਤ ਹੈ, ਜਾਦੂਮਈ ਕਥਾ ਕਹਾਣੀਆਂ ਤੋਂ ਬਾਹਰ ਆਕੇ, ਕਚੀਆਂ ਧਾਰਣਾਂ ਛੱਡ ਕੇ ਜੇ ਭਾਈ ਸਾਹਿਬ ਇਸ ਪਾਸੇ ਨੂੰ ਤੁਰ ਪੈਣ, ਤਾਂ ਬਹੁਤ ਵਧੀਆ ਹੋਵੇਗਾ।

ਗੁਰੂ ਬਖਸ਼ਿਸ਼ ਕਰੇ, ਆਉਣ ਵਾਲਾ ਸਮਾਂ ਦੱਸੇਗਾ ਕਿ ਇਹ ਬਦਲਾਅ ਵਕਤੀ ਹੈ ਜਾਂ ਵਾਕਿਆ ਹੀ ਭਾਈ ਰਣਜੀਤ ਸਿੰਘ ਨੂੰ ਇਹ ਅਹਿਸਾਸ ਹੋਇਆ ਹੈ ਕਿ ਅਸਲ ਗੁਰਮਤਿ ਕੀ ਹੈ।

ਖ਼ਾਲਸਾ ਨਿਊਜ਼ ਟੀਮ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top