Share on Facebook

Main News Page

ਰੇਡਿ ''ਦਿਲ ਆਪਣਾ ਪੰਜਾਬੀ'' ਰੱਖੜੀ ਅਤੇ ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ ਦੀ ਗਿਰਫਤਾਰੀ ਦੇ ਸੰਬੰਧ ਵਿੱਚ ਵਿਚਾਰ-ਚਰਚਾ
-: ਹਰਜੋਤ ਸੰਧੂ

ਮਿਤੀ 22 ਅਗਸਤ 2013 ਨੂੰ ਰੇਡਿਉ ''ਦਿਲ ਆਪਣਾ ਪੰਜਾਬੀ'' 'ਤੇ ਸਿੱਖ ਵਿਦਵਾਨ ਅਤੇ ਲੇਖਕ ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ ਨੂੰ ਕੁੱਝ ਰਾਜਨੀਤਿਕ ਫਿਰਕਾ-ਪ੍ਰਸਤੀਆਂ ਦੀ ਸ਼ਹਿ 'ਤੇ ਗਿਰਫਤਾਰ ਕਰਨ ਸੰਬੰਧੀ ਵਿਚਾਰ ਚਰਚਾ ਕੀਤੀ ਜਾਵੇਗੀ, ਜਿਸ ਵਿਚ ਵਿਸੇਸ਼ ਤੌਰ 'ਤੇ ਸਿਰਦਾਰ ਪ੍ਰਭਦੀਪ ਸਿੰਘ (ਟਾਈਗਰ ਜਥਾ) ਅਤੇ ਮੀਡੀਆ ਦੇ ਤੌਰ 'ਤੇ ਖ਼ਾਲਸਾ ਨਿਊਜ਼ ਦੇ ਮੁਖ ਸੰਪਾਦਕ ਭੀ ਸ਼ਮੂਲੀਅਤ ਕਰਨਗੇ।

ਇਸ ਪ੍ਰੋਗਰਾਮ ਨੂੰ ਸਾਰੀ ਦੁਨੀਆਂ ਵਿਚ ਇੰਟਰਨੈਟ ਅਤੇ ਸਮਾਰਟ ਫੋਨ ਦੇ ਮਾਧਿਅਮ ਰਾਹੀਂ ਲਾਈਵ ਸੁਣਿਆ ਜਾ ਸਕਦਾ ਹੈ।
ਕੁੱਝ ਕੁ ਦੇਸ਼ਾਂ ਵਿਚ ਇਸ ਪ੍ਰੋਗਰਾਮ ਦੀ ਟਾਈਮਿੰਗ ਸੰਬੰਧੀ ਵੇਰਵਾ ਹੇਠ ਲਿਖੇ ਪ੍ਰਕਾਰ ਹੈ:

ਇੰਡੀਆ - 08:30 pm
ਯੋਰਪ - 05:30 pm
ਇੰਗਲੈੰਡ - 04:30 pm
ਕੈਨੇਡਾ - 11:30 am
ਯੂ.ਐਸ.ਏ - 09:00 am

ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਹੇਠ ਲਿਖੇ ਨੰਬਰਾਂ 'ਤੇ ਫੋਨ ਕੀਤਾ ਜਾ ਸਕਦਾ ਹੈ -

Studio Call

ਟੋਰੰਟੋ : 416-712-4444
ਯੂ.ਐਸ.ਏ : 209-780-4400
ਮੈਲਬੋਰਨ : 9016-9413

ਇੰਟਰਨੈਟ ਦੇ ਮਾਧਿਅਮ ਰਾਹੀਂ ਸੁਣਨ ਲਈ ਹੇਠਾਂ ਦਿੱਤੇ ਹੋਏ ਲਿੰਕ 'ਤੇ ਕਲਿੱਕ ਕਰੋ-

www.dapfm.com

ਨੋਟ- ਆਪਣੇ ਸਮਾਰਟ ਫੋਨ 'ਤੇ ਡਾਉਨਲੋਡ ਕਰਨ ਲਈ-ਸਰਚ ਬੌਕਸ ਵਿੱਚ "ਦਿਲ ਆਪਣਾ ਪੰਜਾਬੀ ਰੇਡਿਉ" ਟਾਈਪ ਕਰਕੇ, ਬੜੇ ਸੌਖੇ ਤਰੀਕੇ ਨਾਲ, ਇਸ ਨੂੰ ਡਾਉਨਲੋਡ ਕੀਤਾ ਜਾ ਸਕਦਾ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top