Share on Facebook

Main News Page

ਜਲੰਧਰ ਵਿਖੇ ਚਲ ਰਹੀ ਲਵਲੀ ਪ੍ਰੋਫੈਸਨਲ ਯੂਨੀਵਰਸਿਟੀ ਵੱਲੋਂ ਛਪਵਾਈ ਇਤਿਹਾਸ ਦੀ ਕਿਤਾਬ ਦੇ ਕਾਲੇ ਕਾਰਨਾਮੇ ਦਾ ਅੱਜ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਪਰਦਾਫਾਸ ਕੀਤਾ ਹੈ। ਅੱਜ ਪੱਤਰਕਾਰ ਸੰਮੇਲਨ ਸੰਬੋਧਨ ਕਰਦਿਆਂ ਫੈਡਰੇਸ਼ਨ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਪੀਰ ਮਹੁੰਮਦ ਨੇ ਕਿਹਾ ਕਿ ਲਵਲੀ ਪ੍ਰੋਫੈਸਨਲ ਯੂਨੀਵਰਸਿਟੀ ਵਲੋਂ ਜੋ ਐਮ.ਏ ਪਾਰਟ-1 ਦੇ ਵਿਦਿਆਰਥੀਆਂ ਲਈ ਇਤਿਹਾਸ ਦੀ ਪੁਸਤਕ ਪੋਲੀਟੀਕਲ ਸਟਰਕਚਰਜ਼ ਇੰਨ ਇੰਡੀਆ ਲਕਸ਼ਮੀ ਪਬਲੀਕੇਸ਼ਨ ਪ੍ਰਾਈਵੇਟ ਲਿਮਟਿਡ ਦਿੱਲੀ ਤੋਂ ਪ੍ਰਕਾਸ਼ਿਤ ਕਰਵਾਈ ਹੈ ਉਸ ਵਿੱਚ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਬੰਧ ਵਿੱਚ ਮਨ ਘੜਤ ਕਹਾਣੀ ਲਿਖੀ ਹੋਈ ਹੈ। ਉਕਤ ਪੁਸਤਕ ਦੇ ਪੰਨਾ ਨੰਬਰ 160 ਅਧਿਆਏ-2 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਬੰਧ ਵਿੱਚ ਲਿਖਿਆ ਹੋਇਆ ਹੈ ਕਿ ਗੁਰੂ ਜੀ 1708 ਈ. ਵਿਚ ਜਦੋਂ ਨਾਦਿਰ ਨਾਮਕ ਸਥਾਨ ਉਤੇ ਇਕ ਪਠਾਣ ਦੇ ਛੁਰਾ ਮਾਰਨ ਤੋਂ ਬਾਅਦ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ ਤਾਂ ਕੁਝ ਦਿਨਾਂ ਤੋਂ ਬਾਅਦ ਉਨ੍ਹਾਂ ਆਪਣੀ ਮੌਤ ਨਿਸ਼ਚਿਤ ਜਾਣਦੇ ਹੋਏ ਆਪਣੇ ਇੱਕ ਕਮਰੇ ਵਿੱਚ ਬੰਦ ਹੋ ਗਏ ਅਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਆਤਮ ਹੱਤਿਆ ਕਰ ਲਈ ਸੀ।

ਉਨ੍ਹਾਂ ਅੱਗੇ ਕਿਹਾ ਇੱਥੇ ਹੀ ਬਸ ਨਹੀਂ ਇਸ ਕਿਤਾਬ ਵਿਚ ਸਿੱਖ ਰਾਜ ਦੇ ਪਹਿਲੇ ਬਾਨੀ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੇਵਲ ਬੰਦਾ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਕੇਵਲ ਰਣਜੀਤ ਸਿੰਘ ਹੀ ਲਿਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਲੋਂ ਜਾਣ ਬੁਝ ਕੇ ਸਿੱਖ ਸ਼ਖਸ਼ੀਅਤਾਂ ਦਾ ਨਿਰਾਦਰ ਕੀਤਾ ਗਿਆ ਹੈ ਅਤੇ ਭਾਰਤ ਦੇ ਇਤਿਹਾਸ ਵਿਚ ਸਿਰਫ ਡੇਢ ਸਫੇ ਦੇ ਪੇਜ਼ ਵਿੱਚ ਹੀ ਪੰਜਾਬ ਦਾ ਇਤਿਹਾਸ ਬਿਆਨ ਕੀਤਾ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਲਵਲੀ ਪ੍ਰੋਫੈਸਨਲ ਯੂਨੀਵਰਸਿਟੀ ਵਿਖੇ ਲਗੀ ਇਤਿਹਾਸ ਦੀ ਕਿਤਾਬ ਉਤੇ ਪੂਰਨ ਪਾਬੰਦੀ ਲਗਾ ਕੇ ਯੂਨੀਵਰਸਿਟੀ ਅਤੇ ਪਬਲੀਕੇਸ਼ਨ ਖਿਲਾਫ ਬਣਦੀ ਕਾਰਵਾਈ ਕਰਨ। ਉਨ੍ਹਾਂ ਇਸ ਕਿਤਾਬ ਦੇ ਖਿਲਾਫ ਪੂਰੇ ਸਿੱਖ ਜਗਤਨੂੰਲਾਮਬੰਦ ਹੋਣ ਦੀ ਅਪੀਲ ਵੀ ਕੀਤੀ। ਪੀਰ ਮੁਹੰਮਦ ਨੇ ਕਿਹਾ ਫੈਡਰੇਸ਼ਨ ਯੂਨੀਵਰਸਿਟੀ ਅਤੇ ਪਬਲੀਕੇਸ਼ਨ ਖਿਲਾਫ ਤੁਰੰਤ ਧਾਰਾ 295ਏ ਤਹਿਤ ਮਾਮਲਾ ਦਰਜ ਕਰਾਉਣਗੇ।

- See more at: http://www.punjabspectrum.com/2013/08/19668?fb_comment_id=fbc_347594485374565_1784075_347839828683364#sthash.BqSwLvS7.dpuf

ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਵਲੋਂ ਛਪਵਾਈ ਇਤਿਹਾਸ ਦੀ ਕਿਤਾਬ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਮਨਘੜਤ ਕਹਾਣੀ

ਜਲੰਧਰ ਵਿਖੇ ਚਲ ਰਹੀ ਲਵਲੀ ਪ੍ਰੋਫੈਸਨਲ ਯੂਨੀਵਰਸਿਟੀ ਵੱਲੋਂ ਛਪਵਾਈ ਇਤਿਹਾਸ ਦੀ ਕਿਤਾਬ ਦੇ ਕਾਲੇ ਕਾਰਨਾਮੇ ਦਾ ਅੱਜ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਪਰਦਾਫਾਸ ਕੀਤਾ ਹੈ। ਅੱਜ ਪੱਤਰਕਾਰ ਸੰਮੇਲਨ ਸੰਬੋਧਨ ਕਰਦਿਆਂ ਫੈਡਰੇਸ਼ਨ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਪੀਰ ਮਹੁੰਮਦ ਨੇ ਕਿਹਾ ਕਿ ਲਵਲੀ ਪ੍ਰੋਫੈਸਨਲ ਯੂਨੀਵਰਸਿਟੀ ਵਲੋਂ ਜੋ ਐਮ.ਏ ਪਾਰਟ-1 ਦੇ ਵਿਦਿਆਰਥੀਆਂ ਲਈ ਇਤਿਹਾਸ ਦੀ ਪੁਸਤਕ "ਪੋਲੀਟੀਕਲ ਸਟਰਕਚਰਜ਼ ਇੰਨ ਇੰਡੀਆ" (Political Structures in India) ਲਕਸ਼ਮੀ ਪਬਲੀਕੇਸ਼ਨ ਪ੍ਰਾਈਵੇਟ ਲਿਮਟਿਡ ਦਿੱਲੀ ਤੋਂ ਪ੍ਰਕਾਸ਼ਿਤ ਕਰਵਾਈ ਹੈ, ਉਸ ਵਿੱਚ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਬੰਧ ਵਿੱਚ ਮਨ ਘੜਤ ਕਹਾਣੀ ਲਿਖੀ ਹੋਈ ਹੈ।

ਉਕਤ ਪੁਸਤਕ ਦੇ ਪੰਨਾ ਨੰਬਰ 160 ਅਧਿਆਏ-2 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਬੰਧ ਵਿੱਚ ਲਿਖਿਆ ਹੋਇਆ ਹੈ ਕਿ ਗੁਰੂ ਜੀ 1708 ਈ. ਵਿਚ ਜਦੋਂ ਨਾਦਿਰ ਨਾਮਕ ਸਥਾਨ ਉਤੇ ਇਕ ਪਠਾਣ ਦੇ ਛੁਰਾ ਮਾਰਨ ਤੋਂ ਬਾਅਦ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ, ਤਾਂ ਕੁਝ ਦਿਨਾਂ ਤੋਂ ਬਾਅਦ ਉਨ੍ਹਾਂ ਆਪਣੀ ਮੌਤ ਨਿਸ਼ਚਿਤ ਜਾਣਦੇ ਹੋਏ, ਆਪਣੇ ਇੱਕ ਕਮਰੇ ਵਿੱਚ ਬੰਦ ਹੋ ਗਏ ਅਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਆਤਮ ਹੱਤਿਆ ਕਰ ਲਈ ਸੀ।

ਉਨ੍ਹਾਂ ਅੱਗੇ ਕਿਹਾ ਇੱਥੇ ਹੀ ਬਸ ਨਹੀਂ ਇਸ ਕਿਤਾਬ ਵਿਚ ਸਿੱਖ ਰਾਜ ਦੇ ਪਹਿਲੇ ਬਾਨੀ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੇਵਲ ਬੰਦਾ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਕੇਵਲ ਰਣਜੀਤ ਸਿੰਘ ਹੀ ਲਿਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਲੋਂ ਜਾਣ ਬੁਝ ਕੇ ਸਿੱਖ ਸ਼ਖਸ਼ੀਅਤਾਂ ਦਾ ਨਿਰਾਦਰ ਕੀਤਾ ਗਿਆ ਹੈ ਅਤੇ ਭਾਰਤ ਦੇ ਇਤਿਹਾਸ ਵਿਚ ਸਿਰਫ ਡੇਢ ਸਫੇ ਦੇ ਪੇਜ਼ ਵਿੱਚ ਹੀ ਪੰਜਾਬ ਦਾ ਇਤਿਹਾਸ ਬਿਆਨ ਕੀਤਾ ਗਿਆ ਹੈ।

ਉਨ੍ਹਾਂ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਲਵਲੀ ਪ੍ਰੋਫੈਸਨਲ ਯੂਨੀਵਰਸਿਟੀ ਵਿਖੇ ਲਗੀ ਇਤਿਹਾਸ ਦੀ ਕਿਤਾਬ ਉਤੇ ਪੂਰਨ ਪਾਬੰਦੀ ਲਗਾ ਕੇ ਯੂਨੀਵਰਸਿਟੀ ਅਤੇ ਪਬਲੀਕੇਸ਼ਨ ਖਿਲਾਫ ਬਣਦੀ ਕਾਰਵਾਈ ਕਰਨ। ਉਨ੍ਹਾਂ ਇਸ ਕਿਤਾਬ ਦੇ ਖਿਲਾਫ ਪੂਰੇ ਸਿੱਖ ਜਗਤ ਨੂੰ ਲਾਮਬੰਦ ਹੋਣ ਦੀ ਅਪੀਲ ਵੀ ਕੀਤੀ। ਪੀਰ ਮੁਹੰਮਦ ਨੇ ਕਿਹਾ ਫੈਡਰੇਸ਼ਨ ਯੂਨੀਵਰਸਿਟੀ ਅਤੇ ਪਬਲੀਕੇਸ਼ਨ ਖਿਲਾਫ ਤੁਰੰਤ ਧਾਰਾ 295ਏ ਤਹਿਤ ਮਾਮਲਾ ਦਰਜ ਕਰਾਉਣਗੇ।

Source: Punjab Spectrum

Lovely University also in the dock for hurting Sikh sentiments

* AISSF demands to book Lovely University for hurting Sikh sentiments

Chandigarh, August 29 : Lovely University Jalandhar is also in the dock for hurting Sikh sentiments. Sikh organisations have demanded to book University management for hurting religious feelings of the Sikhs.

The All India Sikh Students Federation (AISSF) led by Karnail Singh Peer Mohammad has taken a serious note of ill-conceived comments about 10th Sikh Guru, Sri Guru Gobind Singh Ji and other eminent sikh personalities Baba Banda Singh Bahadur and Maharaja Ranjit Singh in the book of History published by Jalandhar based Lovely Professional University. Addressing a press conference here today, AISSF President Bhai Karnail Singh Peer Mohammad revealed that the Lovely Professional University has published a book 'Political structures in India ' through Laxmi Publications Pvt. Ltd. Delhi which carries a concocted and distorted chapter on Page 160. In this chapter it has been mentioned that Guru Ji who was seriously injured in a knife attack by Pathan at Nadar had confined himself in a room and seeing his death imminent, committed suicide.

Not only this the eminent sikh warriors Baba Banda Singh Bahadur has only been referred as 'Banda Bahadur' and Maharaja Ranjit Singh as only 'Ranjit Singh'. He said that Lovely University, by doing so has deliberately brought insult to the sikh religion and made an attempt to lower the image of sikh warriors. He urged Punjab Government to ban this book immediately and take strict action against the Lovely University Management. He also appealed to the sikh jagat to unite against this mis-conceived publication.

Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top