Share on Facebook

Main News Page

ਅਦਾਲਤ ਵਲੋਂ ਪਖੰਡੀ ਸਾਧ ਦਰਸ਼ਨ ਸਿੰਘ ਢੱਕੀ ਵਾਲੇ ਨੂੰ ਅਗਵਾਹ ਅਤੇ ਚੋਰੀ ਦੇ ਕੇਸ 'ਚ ਜ਼ਮਾਨਤ ਦੇਣ ਤੋਂ ਨਾਂਹ

A local court here on Wednesday rejected the anticipatory bail of Baba Darshan Singh, a self-styled godman based at Dhakki Sahib near Payal in Ludhiana district, in a kidnapping and robbery case. The case was revived by the court in May this year on the petition of victim woman and there are eight others accused in the case.Baba Darshan Singh is well known as 'Dhakkiwale Baba'."

The bail to godman could result in influencing of witnesses and offence is grave," submitted Kamal Joshi, counsel for the victim, before the court.The victim, a resident of Sector 25, had alleged that on February 18, 2007, Darshan and his associates had come to her residence when she was alone.She submitted before the court that she was beaten up, gagged and her legs were tied, before she was put in the boot of a car and taken to an undisclosed location where she was assaulted with a wire.The accused had allegedly taken all her certificates, identity cards, all documents relating to her house in Sector 25, ?6,000, Rs 50,000, three gold chains and two pairs of earrings.

The victim alleged that Darshan had even directed his associates to kill all her family members and to shoot her, too. She claimed that the accused forcefully took her signatures and transferred her house in their name, claiming it to be the property of Darshan Singh's dera. Zora Singh, a disciple of Darshan Singh, then dropped her in Sector 19 here on February 23, 2007.

On the same day, she contacted the then Panchkula superintendent of police and underwent a medical examination at Panchkula general hospital. The Chandimandir police had registered a case on her complaint.However, after making two arrests, the police had filed a cancellation report in the case. Later, the victim had filed a protest petition in a court on October 8, 2009, and submitted preliminary evidence.

On May 15, civil judge Atul Kumar Marya, while reviving the case, ruled that the cancellation report of the police was filed on "flimsy ground" and said the police did not verify the allegations from sources other than the accused. The court also took note of the medical report of the victim and said it could not be discarded in a casual manner.


ਪਖੰਡੀ ਸਾਧ ਦਰਸ਼ਨ ਸਿੰਘ ਢੱਕੀ ਵਾਲਾ (ਇਹ ਖਬਰ ਖ਼ਾਲਸਾ ਨਿਊਜ਼ 'ਤੇ 27 ਦਸੰਬਰ 2011 ਨੂੰ ਪੋਸਟ ਕੀਤੀ ਗਈ ਸੀ।)

ਪਖੰਡੀ ਸਾਧ ਦਰਸ਼ਨ ਸਿੰਘ ਢੱਕੀ ਵਾਲਾ, ਇਸ ਦੀ ਖੂਬੀ ਹੈ ਇਹ ਹੈ ਕਿ ਇਸ ਨੇ ਪਿੰਡ ਮਕਸੂਦੜਾ ਨੇੜੇ ਲੁਧਿਆਣਾ ਦੀ ਜਮੀਨ ਦੱਬ ਕੇ ਓਥੇ ਆਪਣਾ ਡੇਰਾ ਬਣਾ ਲਿਆ ਸੀ। ਬਾਹਦ ਵਿਚ ਇਸ ਬਹੁਤ ਚੜਾਈ ਹੋਈ ਤੇ ਇਹ ਸਾਧ ੩੦੦ ਸਾਲਾ ਦੇ ਮੌਕੇ ਤੇ ਅਨਾਦਪੁਰ ਸਾਹਿਬ ਵਿਚ ਅਟਲ ਬਿਹਾਰੀ ਵਾਜਪਾਈ ਦੀ ਰੈਲੀ ਦੇ ਉਪਰੋ ਦੀ ਹੈਲੀਕਾਪਟਰ ਨਾਲ ਗੇੜੇ ਦਿੰਦਾ ਸੀ। ਇਹ ਬਾਦਲ ਦੀਆਂ ਅਖਾਂ ਵਿਚ ਰੜਕਦਾ ਸੀ ਜਦੋਂ ਇਸ ਨੂੰ ਪੁਲਿਸ ਨੇ ਚੁੱਕਿਆ ਤਾਂ ਇਸ ਦੇ ਡੇਰੇ ਵਿਚੋਂ ਇਸ ਦੇ ਭੋਰੇ ਵਿਚੋਂ ਕਾਫੀ ਅਸ਼ਲੀਲ ਫਿਲਮਾਂ ਤੇ ਕੌਂਡਮ ਤੇ ਹੋਰ ਇਤਰਾਜ ਯੋਗ ਸਮਾਨ ਫੜਿਆ ਗਿਆ ਸੀ, ਤੇ ਇਹ ਸਾਧ ਜੇਲ ਵਿਚੋਂ ਜਮਾਨਤ ਤੇ ਨਿਕਲਿਆ ਸੀ, ਤੇ ਕਾਫੀ ਦੇਰ ਚੰਡੀਗੜ੍ਹ ੧੭ ਸੇਕ੍ਟਰ ਵਿਚ ਜੀਨ ਪਾਕੇ ਘੁੰਮਦਾ ਰਿਹਾ ਦਸਦੇ ਹਨ,  ਕਿ ਅਜ ਕਲ ਇਹ ਵਾਪਿਸ ਫੇਰ ਕਾਫੀ ਸਰਗਰਮ ਹੋ ਗਿਆ ਹੈ ਡੇਰੇ ਵਿਚ, ਕਿਓਂ ਕਿ ਓਸ ਜਮੀਨ ਦੀ ਕੀਮਤ ਬਹੁਤ ਹੈ

ਇਸ ਸਾਧ ਨੇ ਲੁਧਿਆਣੇ ਜ਼ਿਲ੍ਹੇ ਵਿਚ ਮਕਸੂਦੜਾਂ ਵਿਖੇ ਡੇਰਾ ਬਣਾਇਆ। ਇਹ ਸਾਧ ਵੀ ਪੱਕਾ ਕਰਮਕਾਂਡੀ ਹੈ। ਇਹ ਵੀ ਗੁਰਮਤਿ ਦੇ ਉਲਟ ਸਿੱਧੀਆਂ ਧਾਰਨਾ ਦਾ ਕੀਰਤਨ ਕਰਦਾ ਹੈ। ਇਹਦਾ ਵੀ ਪਿੰਡ ਵਾਲਿਆਂ ਨਾਲ ਝਗੜਾ ਚੱਲਿਆ। ਹੈਲੀਕਪਟਰ ਵੀ ਇਹਨੇ ਆਪਣਾ ਹੀ ਰੱਖਿਆ ਹੋਇਆ ਸੀ। ਜਦੋਂ ਕਿਤੇ ਵੀ ਕੀਰਤਨ ਕਰਦਾ ਹੈ ਤਾਂ ਇਹਦੇ ਉਦਾਲੇ ਰਾਈਫ਼ਲਾਂ ਵਾਲੇ ਖੜ੍ਹੇ ਹੁੰਦੇ ਹਨ। ਗੁਰਮਤਿ ਦੇ ਉਲਟ ਅਖੰਡ ਪਾਠਾਂ ਦੀਆਂ ਲੜੀਆਂ ਵੀ ਇਹ ਚਲਾਉਂਦਾ ਹੈ। ਇਸ ਨੂੰ ਵੀ ਮੌਤ ਭੁੱਲੀ ਹੋਈ ਹੈ। ਇਹ ਅਜੇ ਵੀ ਆਪਣੇ ਜਨਮ ਦਿਹਾੜੇ ਮਨਾ ਰਿਹਾ ਹੈ। ਮਿਤੀ 15 ਮਈ 2004 ਨੂੰ ਵੀ ਇਸਨੇ ਆਪਣਾ ਜਨਮ ਦਿਨ ਮਨਾਇਆ ਸੀ। ਇਹਨਾਂ ਸਾਧਾਂ ਨੇ ਕਦੇ ਵੀ ਮਰਨ ਨੂੰ ਨਹੀਂ ਕਬੂਲਿਆ। ਇਹ ਜਨਮ ਦਿਨ ਹੀ ਮਨਾਉਂਦੇ ਰਹਿੰਦੇ ਹਨ। ਇਹ ਵੀ ਤਪ ਕਰਨ ਦੇ ਝੂਠੇ ਦਾਅਵੇ ਕਰਦਾ ਰਹਿੰਦਾ ਹੈ।


ਵਿਸ਼ੇਸ਼ ਬੇਨਤ: ਖ਼ਾਲਸਾ ਨਿਊਜ਼ ਟੀਮ ਵਲੋਂ ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਕਿਸੇ ਖਬਰ / ਲੇਖ / ਕਵਿਤਾ / ਵੀਡੀਓ ਦੇ ਥੱਲੇ ਜੇ ਕੁਮੈਂਟ ਕਰਨੇ ਹਨ ਤਾਂ, ਕਿਰਪਾ ਕਰਕੇ ਸਭਿਯਕ ਭਾਸ਼ਾ ਦੀ ਵਰਤੋਂ ਕੀਤੀ ਜਾਵੇ, ਭਾਂਵੇਂ ਉਹ ਵਿਰੋਧੀ ਵਿਚਾਰਧਾਰਾ ਵਾਲੇ ਹੋਣ ਜਾਂ ਪੱਖ ਵਿੱਚ ਹੋਣ। ਇਸ ਗੱਲ ਦਾ ਖਿਆਲ ਰੱਖਿਆ ਕਰੀਏ ਕਿ ਇਹ ਵੈਬ ਸਾਈਟ ਨੂੰ ਬਜ਼ੁਰਗ / ਨੌਜਵਾਨ / ਬੱਚੇ / ਬੀਬੀਆਂ ਵੀ ਪੜ੍ਹਦੀਆਂ / ਪੜ੍ਹਦੇ ਹਨ। ਫੇਕ ਆਈ.ਡੀ ਵਾਲੇ ਖਾਸ ਕਰਕੇ ਜੇ ਉਨ੍ਹਾਂ 'ਚ ਜ਼ਰਾ ਜਿੰਨੀ ਵੀ ਸ਼ਰਮ ਮੌਜੂਦ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਕਹੀ ਜਾਂਦੀ ਤਸਵੀਰ / ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ / ਸ. ਬਲਵੰਤ ਸਿੰਘ ਰਾਜੋਆਣਾ ਦੀ ਤਸਵੀਰ ਜਾਂ ਕਿਸੇ ਹੋਰ ਦੀ ਤਸਵੀਰ ਲਗਾ ਕੇ ਅਤਿ ਘਟੀਆ ਦਰਜੇ ਦੀ ਸ਼ਬਦਾਵਲੀ ਵਰਤਦੇ ਹਨ, ਉਨ੍ਹਾਂ ਅਗੇ ਵੀ ਅਤੇ ਜਿਹੜੇ ਮਿਸ਼ਨਰੀ ਸੋਚ ਨੂੰ ਸਹੀ ਸਮਝਦੇ ਹਨ ਉਹ ਵੀ, ਅਤੇ ਸਾਰੇ ਪਾਠਕਾਂ ਅੱਗੇ ਹੱਥ ਜੋੜ ਬੇਨਤੀ ਹੈ ਕਿ ਆਪਣਾ ਤੇ ਸਿੱਖਾਂ ਦਾ ਜਲੂਸ ਨਾ ਕੱਢੋ। ਜੇ ਕਿਸੇ ਦੀ ਗੱਲ ਚੰਗੀ ਨਹੀਂ ਲਗਦੀ, ਤਾਂ ਦਲੀਲ ਨਾਲ ਗੱਲ ਕਰੋ। ਸਾਨੂੰ ਸਭ ਨੂੰ ਇਸ ਗੱਲ 'ਤੇ ਸਭ ਤੋਂ ਪਹਿਲਾਂ ਸੋਚਣਾ ਪਵੇਗਾ ਕਿ, ਸਾਨੂੰ ਹਾਲੇ ਤੱਕ ਗੱਲ ਕਰਨ ਦੀ ਤਮੀਜ਼ ਹੀ ਨਹੀਂ ਆਈ। ਜੇ ਕੋਈ ਵਿਰੋਧੀ ਵਿਚਾਰਧਾਰਾ ਵੀ ਹੈ, ਤਾਂ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਗਾਲੀ ਗਲੌਚ, ਨੀਚ ਪੱਧਰ 'ਤੇ ਉਤਰਿਆ ਜਾਵੇ। ਆਸ ਹੈ ਬੇਨਤੀ ਪ੍ਰਵਾਨ ਕਰੋਗੇ।

ਜੇ ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top