ਸੇਵਾ ਵਿਖੇ
ਨਾਨਕਸ਼ਾਹੀ ਕੈਲੰਡਰ ਸੈਮੀਨਾਰ ਕਮੇਟੀ ਅਤੇ ਨਾਨਕਸ਼ਾਹੀ
ਕੈਲੰਡਰ ਸਪੋਰਟ ਕਮੇਟੀ
ਵਿਸ਼ਾ:
ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਦਿਨ-ਤਿਓਹਾਰ ਮਨਾਉਣ ਲਈ ਸਹਿਮਤੀ।
ਸਤਿਕਾਰਯੋਗ ਖਾਲਸਾ ਜੀਓ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ!!
ਅਸੀਂ ਗੁਰਦਵਾਰਾ ਕਮੇਟੀ ਦੇ ਸੇਵਾਦਾਰ ਆਪ ਜੀ ਨੂੰ ਵਿਸ਼ਵਾਸ਼ ਦਿਵਾਉਂਦੇ ਹਾਂ
ਕਿ ਕੌਮ ਦੀ ਆਜਾਦ ਹਸਤੀ ਅਤੇ ਵਿਲੱਖਣਤਾ ਦੇ ਪ੍ਰਤੀਕ ਮੂਲ ਨਾਨਕਸ਼ਾਹੀ
ਕੈਲੰਡਰ ਅਨੁਸਾਰ ਸਬੰਧਤ ਗੁਰਦਵਾਰਾ ਸਾਹਿਬ ਵਿੱਚ ਦਿਨ-ਤਿਓਹਾਰ ਮਨਾਉਣ ਲਈ
ਸਹਿਮਤ ਹਾਂ ਜੀ।
ਗੁਰਦੁਆਰਾ/ ਸੰਸਥਾ: ਗੁਰਦੁਆਰਾ ਸਾਹਿਬ ਪਿੰਡ
ਗਿੱਲ ਖੁਰਦ
ਫ਼ੋਨ: ..................੯੪੧੭੨
੮੭੩੬੩ (ਪੀਪੀ)
ਪਤਾ:...ਪਿੰਡ ਗਿੱਲ ਖੁਰਦ, ਡਾ: ਖਾਨਾ ਝੰਡੂਕੇ, ਵਾਇਆ ਭੁੱਚੋ ਮੰਡੀ,
ਤਹਿਸੀਲ ਫੂਲ, ਜਿਲ੍ਹਾ ਬਠਿੰਡਾ, ਪੰਜਾਬ, ਭਾਰਤ। ਪਿੰਨ ਕੋਡ-੧੫੧੧੦੧
ਦਸਤਖਤ: ੧. ਭਜਨ ਸਿੰਘ ਪ੍ਰਧਾਨ, ੨. ਹਰਤਾਰ ਸਿੰਘ ਸਕੱਤਰ, ੩. ਮੇਜਰ
ਸਿੰਘ ਖ਼ਜਾਨਚੀ, ੪. ਗੁਰਦਰਸ਼ਨ ਸਿੰਘ, ੫. ਸ਼ੇਰ ਸਿੰਘ, ੬. ਹਰਭਜਨ ਸਿੰਘ,
੭. ਗੁਰਚਰਨ ਸਿੰਘ