Share on Facebook

Main News Page

ਖਬਰਦਾਰ ! ਹੋਸ਼ਿਆਰ ! ਹੁਣ ਸਿਆਟਲ ਵਿੱਚ ਸਰਗਰਮ ਹੋਣ ਜਾ ਰਿਹਾ ਹੈ ਜੰਗਵੀਰ ਟਕਸਾਲੀ !!
-: ਜਗਵੀਰ ਸਿੰਘ ਸੰਧੂ

Source: http://www.singhsabhacanada.com/?p=22577

ਸ਼ਕਲ ਟਕਸਾਲੀ ਕੰਮ ਜਾਅਲੀ: ਜੰਗਵੀਰ ਸਿੰਘ

02 Nov 2013: ਪਿਛਲੇ ਦਿਨੀਂ ਅਸੀਂ ਜੰਗਵੀਰ ਸਿੰਘ ਜੋ ਕਿ ਇਕ ਨਕਲੀ ਟਕਸਾਲੀ ਹੈ, ਬਾਰੇ ਸਿੱਖ ਸੰਗਤਾਂ ਨਾਲ ਇਕ ਸੂਚਨਾ ਸਾਂਝੀ ਕੀਤੀ ਸੀ, ਜਿਸ ਬਾਰੇ ਕੁਝ ਸਿੱਖ ਸੰਗਤਾਂ ਨੇ ਸਬੂਤਾਂ ਦੀ ਮੰਗ ਕੀਤੀ ਸੀ, ਗਲ ਇਸ ਤਰਾਂ ਹੈ ਕਿ ਸਬੂਤ ਤਾਂ ਇਕ ਨੀ ਹਜਾਰਾਂ ਨੇ, ਅਤੇ ਸਾਰੇ ਸਬੂਤ ਮੂੰਹ ਪਾੜ ਪਾੜਕੇ ਜੰਗਵੀਰ ਤੇ ਸੁਖੇ ਖਿਲਾਫ਼ ਗਵਾਹੀ ਦੇ ਰਿਹੇ ਹਨ, ਪ੍ਰਤਖ ਨੂੰ ਪ੍ਰਮਾਣ ਦੀ ਕਦੀ ਲੋੜ ਨੀ ਹੁੰਦੀ।

ਇਹਨੇ ਨਿਊਜਰਸੀ ਵਿਚ ਗਲਤ ਸਟੋਰ ਖੋਲਿਆ ਹੈ, ਜਿਥੇ ਇਹ ਆਪਣੇ ਗੰਦੇ ਮੈਗਜ਼ੀਨ ਵੇਚਣ ਦਾ ਧੰਦਾ ਕਰਦੇ ਹਨ, ਇਹਨਾ ਨੇ ਨਾ ਤਾਂ ਕੋਈ ਪਰਮਿਟ ਲਿਆ ਹੈ। ਵੈਸੇ ਵੀ ਜੇ ਧੰਦਾ ਦੋ ਨੰਬਰ ਦਾ ਹੋਵੇ ਤਾਂ ਪਰਮਿਟ ਦੀ ਕਿ ਲੋੜ ਇਨਾ ਨੂੰ?

ਅਸੀਂ ਤਾਂ ਸਿੱਖ ਕੋਮ ਨੂੰ ਜਾਗਰੂਕ ਕਰਨਾ ਚਾਹੁੰਦੇ ਹਾਂ, ਕਿ ਕਿਥੇ ਦਮਦਮੀ ਟਕਸਾਲ ਦਾ ਇਨਾ ਨਾਮ ਤੇ ਸਤਕਾਰ ਹੈ, ਤੇ ਕਿਥੇ ਜੰਗਵੀਰ ਵਰਗੇ ਟਕਸਾਲ ਦੇ ਸੁੰਦਰ ਸਰੋਵਰ ਵਿਚ ਡੱਡੂ ਤੁਰੇ ਫਿਰਦੇ ਹਨੀ। ਅਸੀਂ ਤਾਂ ਇਹ ਦਸਣਾ ਚਾਹੁੰਦੇ ਹਨ ਕਿ ਚਿਟੇ ਚੋਲਿਆਂ ਥੱਲੇ ਕਿਨੀ ਕਾਲਿਖ ਹੈ। ਇਹ ਆਦਮੀ ਪੈਸੇ ਲੈ ਕਿਥੇ ਤਕ ਗਰਕ ਸਕਦਾ ਹੈੀ। ਆਮ ਸੰਗਤ ਨੂੰ ਕੋਈ ਅੰਦਾਜਾ ਵੀ ਨੀ ਹੋਣਾ ..ਬਸ ਇਹੀ ਗਲ ਸੰਗਤ ਨਾਲ ਸਾਂਝੀ ਕਰਨਾ ਚਾਹੁੰਦੇ ਹਾਂ। ਇਸ ਕੰਮ 'ਚ ਕੋਈ ਪਰਸਨਲ ਲੈਨ-ਦੇਣ ਜਾਂ ਕਿਸੇ ਸਾਜਿਸ਼ ਅਧੀਨ ਕਿਸੇ ਨੂੰ ਬਦਨਾਮ ਕਰਨ ਦਾ ਕੋਈ ਇਰਾਦਾ ਨਹੀਂ।

ਗਲ ਇਥੋਂ ਸ਼ੁਰੂ ਕਰਦੇ ਹਨ ਕਿ ਕਾਰਟਰੇਟ ਦੀਆਂ ਸੰਗਤਾਂ ਕੋਲੋਂ ਨਾ ਤਾਂ ਸੁੱਖਾ ਛਿਪਿਆ ਹੈ, ਤੇ ਨਾ ਉਸਦਾ ਕਾਰੋਬਾਰ.. ਓਹ ਚੋਰੀ ਦੀਆਂ ਪੌਰਨ ਮੇਗਜ਼ੀਨਾਂ ਦਾ ਧੰਦਾ ਕਰਨ ਵਾਲਾ ਬੰਦਾ ਹੈ, ਇਸੇ ਹੀ ਕਰਨ ਓਹੋ ਕੇਈ ਵਾਰ ਪੁਲਿਸ ਕੋਲ ਫੜਿਆ ਵੀ ਜਾ ਚੁਕਾ ਹੈ.. ਇਹ ਦਸ ਦੇਣਾ ਚਾਹੁੰਦੇ ਹਾਂ ਕਿ ਇਹ ਤਾਂ ਫੈਕਟਰੀਆਂ ਵਿਚੋਂ ਅੰਦਰ ਕੁੱਝ ਬੰਦਿਆਂ ਨਾਲ ਰਲਕੇ ਚੋਰੀ ਦੀਆਂ ਅਸਲੀਲ ਕਿਤਾਬਾਂ, ਗੰਦੀਆਂ ਫੋਟੋਆਂ ਵਾਲੀਆਂ ਚਰਾਉਂਦੇ ਹਾਂ, ਤੇ ਬਾਹਰ ਲੇਇਆ ਕਿ ਕਿਵੇਂ ਤੇ ਕਿੱਥੇ ਕਿੱਥੇ ਵੇਚਦੇ ਹਾਂ, ਇਹ ਜਰਸੀ ਦੀ ਸੰਗਤ ਨੂੰ ਸਾਰਾ ਪਤਾ ਹੈ.. ਸੁੱਖੇ ਦਾ ਇਹ ਕੰਮ ਕਾਜ ਬੜਾ ਪੁਰਾਣਾ ਹੈ… ਚਲੋ ਕਰੀ ਜਾਵੇ ਕੁੱਝ ਇਤਰਾਜ਼ ਨੀ.. ਪਰ ਮਸਲਾ ਤਾਂ ਇਥੇ ਮੂੰਹ ਪਾੜ ਬਹਿੰਦਾ ਹੈ.. ਜਦੋਂ ਆਪਣੇ ਆਪ ਨੂੰ ਦਮਦਮੀ ਟਕਸਾਲ ਦਾ ਸਿੰਘ, ਕਥਾ ਵਾਚਕ, ਭੋਲਾ ਭਾਲਾ ਤੇ ਚੋਲਾ ਧਾਰੀ, ਕਿਰ੍ਪਾਨ੍ਧਾਰੀ, ਪੱਗ ਗੋਲ ਧਾਰੀ ਵਿਅਕਤੀ ਵੀ ਆ ਸ਼ਾਮਿਲ ਹੋਇਆ ਹੈ ਤੇ ਦੋਨਾਂ ਹੱਥਾਂ ਨਾਲ ਮਾਯਾ ਦੇ ਗੱਫੇ ਮਾਂਜ ਰਿਹਾ ਹੈ.. ਆਪਣੇ ਮੁੰਹੋ ਆਪਣੇ ਆਪ ਨੂੰ ਵਿਦਵਾਨ ਤੇ ਪਤਾ ਨੀ ਹੋਰ ਕੀ-ਕੀ ਕਹਿਣ ਵਾਲਾ ਤੇ ਦੂਜੇ ਆਮ ਲੋਕਾਂ ਨੂੰ ਨੀਵਾਂ, ਮਾੜਾ ਤੇ ਖੋਤੇ ਦੀਆਂ ਖੱਲਾਂ ਕਹਿਣ ਵਾਲਾ ਸਿੱਖ ਆਪ ਕੀਨਾ "ਗੂਹ ਪੜਿ ਮਲ੍ਹ ਸਗਵੀ ਲਾਏ" ਦੇ ਮਹਾਂਵਾਕ ਅਨੁਸਾਰ ਪੈਰਾਂ ਤੋਂ ਲੈ ਕੇ ਸਿਰ ਤੱਕ ਧਸਿਆ ਤੇ ਲਿਬੜਿਆ ਹੈ.. ਅਸ਼ਲੀਲ ਤੇ ਗੰਦੇ ਮੈਗਜ਼ੀਨਾਂ ਦਾ ਧੰਦਾ ਕਰਨ ਤੋਂ ਪਹਿਲਾਂ ਏਸ ਅਖੌਤੀ ਟਕਸਾਲੀ ਨੇ ਸੁੱਖੇ ਦੇ ਘਰ ਦਸਮ ਗਰੰਥ ਦਾ ਸਹਿਜ ਪਾਠ ਰਖ ਕੇ ਭੋਗ ਨੀ ਪਾਇਆ ?? ਕੀ ਸੁੱਖਾ ਜੰਗਵੀਰ ਇਸ ਗਲ ਤੋਂ ਮੁਕਰ ਸਕਦੇ ਹਨ, ਓਹਦੇ ਲਈ ਤਾਂ ਇਹ ਸਾਂਝੀ ਪਾਟਨਰਸ਼ਿਪ ਸੀ.. ਤੇ ਉਪਰੋਂ ਸਹਿਜ ਪਾਠ ਦਸਮ ਦਾ?? ਕੀ ਇਹੋ ਜਿਹੇ ਬੁੱਚੜ ਟਕਸਾਲੀ ਨੂੰ, ਗੰਦੀ ਸੋਚ ਦੇ ਮਲਿਕ ਨੂੰ, ਇਸਨੂੰ ਤਾਂ ਆਪਣਾ ਮੂੰਹ ਆਪ ਹੀ ਕਾਲਾ ਕਰਕੇ, ਕਿਸੇ ਟੁੱਟੀ ਟੌਇਲੇਟ ਦੇ ਗੰਦੇ ਪਾਣੀ ਵਿੱਚ ਨੱਕ ਡੋਬ ਕੇ ਮਾਰ ਜਾਣਾ ਚਾਹਿਦਾ ਹੈ ..

ਇਕ ਗਲ ਹੋਰ ਨਾਲ ਦਸ ਦੀ ਕਰ ਦਈਏ, ਸੁਖਾ ਤੇ ਜੰਗੂ ਪਾਪੀ ਇਸ ਗਲ ਤੋ ਕਿਵੇ ਮੁਨਕਰ ਹੋਣ ਗੇ ਕੇ ਸੁਖੇ ਦਾ ਭਤੀਜਾ ਜੋ ਅਜ- ਕਲ ਕੌਮ ਦੇ ਮਹਾਨ ਪ੍ਰਚਾਰਕ ਜੰਗਵੀਰ ਨਾਲ ਪੰਜ ਪਿਆਰਿਆਂ ਦੀ ਸੇਵਾ ਵਿਚ ਲਗਦਾ ਹੈ ..ਕੀ ਉਹ ਇਹਨਾਂ ਦੇ ਨਾਲ ਇਸ ਗੋਰਖ ਧੰਦੇ ਵਿਚ ਸਾਮਿਲ ਨੀ ਹੈ ??..ਨਾਲੇ ਉਹ ਪੰਜ ਪਿਆਰਿਆਂ ਵਿਚ ਲਗਦਾ ਹੈ ਨਾਲੇ ਪੋਰਨ ਮੇਗ੍ਜਿਨ ਦੀ ਰੱਤ -ਪਿੱਤ ਚੱਟੀ ਜਾਂਦਾ ਹੈ ..ਧਨ ਸਿੱਖੀ ,ਗੁਰੂ ਬਚਾਵੇ ਇਹੋ ਜਿਹੇ ਮਗਰਮਸ਼ਾ ਤੋ …ਕਿਨਾ ਕੁ ਗੰਦ ਮੰਦ ਜੰਗਵੀਰ ਤੇ ਸੁਖੇ ਨੇ ਆਪਣੇ ਮੋਢਿਆ 'ਤੇ ਚੁਕ ਚੁਕ ਕੇ ਧੋਇਆ ਹੈ ਸਾਰਾ ਸਿੱਖ ਸੰਗਤਾਂ ਨੇ ਆਪਣੇ ਅਖੀਂ ਦੇਖਿਆ ਹੈ, ਪਰ ਅਜ ਤਕ ਕਿਸੇ ਦੀ ਹਿੰਮਤ ਨਹੀਂ ਪਈ ਕਹਿਣ ਦੀ। ਇਨ੍ਹਾਂ ਲੋਕਾਂ ਕੋਲ ਪੈਸਾ ਹੀ ਇਨਾ ਕੁ ਹੈ, ਕਦੇ ਇਹ ਆਪ ਗੁਰਦੁਆਰਾ ਖੋਲਣ ਲਈ ਸਟੋਰ ਲਭਦੇ ਹਨ, ਜਦੋ ਸੰਗਤ ਨੂੰ ਪਤਾ ਲਗਦਾ ਹੈ, ਜੰਗਵੀਰ ਇਕ ਹੋਰ ਗੁਰਦਵਾਰਾ ਖੜਾ ਕਰਨਾ ਚਾਹੁੰਦਾ ਹੈ ਤਾਂ ਗੁਰੂ ਮਹਾਰਾਜ ਦੀ ਹਜੂਰੀ ਵਿਚ ਥਾਂ 'ਤੇ ਹੀ ਮੁਕਰ ਜਾਂਦਾ ਹੈ, ਕਿ ਜਿਮ ਖੋਲਣ ਵਾਸਤੇ ਜਗਾ ਲਭਦਾ ਸੀ.. ਇਹ ਇੰਡਿਆਨਾ ਵਿਚ ਜਾ ਕੇ ਗੁਰੂ ਘਰ ਵਿਚ $ 80,000 ਦਾ ਹਿੱਸਾ ਪਾਉਂਦਾ ਹੈ। ਜਦੋਂ ਕਬਜੇ ਕਰਕੇ ਅਨ- ਬਣ ਹੁੰਦੀ ਹੈ ਤਾਂ ਟੱਪ ਕੇ ਬਾਹਰ ਆ ਜਾਂਦਾ ਹੈ, ਤੇ ਟ੍ਰਕਿੰਗ ਬਿਜਨਿਸ ਦੀ ਸਕੀਮ ਬਣਾਉਂਦਾ ਹੈ। ਪੈਸਾ ਤਾਂ ਇਨਾ ਹੈ ਕਿ ਰੱਖਣ ਨੂੰ ਥਾਂ ਨਹੀਂ, ਇਸ ਤੋਂ ਮੁਕਰ ਜਾਣਾ ਤੇ ਅੱਤ ਦਾ ਝੂਠ ਬੋਲਣਾ ਇਸ ਆਦਮੀ ਦਾ ਧਰਮ ਹੀ ਬਣ ਚੁਕਾ ਹੈ।

ਇਸ ਗਲ ਦਾ ਟਕਸਾਲ ਦੇ ਸਿੰਘਾਂ ਤੋਂ ਲੈ ਕੇ ਕਾਰਟਰੇਟ ਦੀਆਂ ਸੰਗਤਾਂ ਤਕ ਪਤਾ ਹੈ, ਕਿ ਕਦੇ ਇਹ ਆਪਣੇ ਲੁੱਚੇ ਤੇ ਨਾਸਤਿਕ ਕਾਮਰੇਡ ਪਿਓੁ ਨੂੰ ਬ੍ਰਹਮ ਗਿਆਨੀ ਕਹਿੰਦਾ ਹੈ ਤੇ ਕਦੇ ਕਹਿੰਦਾ ਹੈ ਕਿ ਮੇਰੀ ਮਾਤਾ ਨੂੰ ਬਾਬਾ ਠਾਕੁਰ ਸਿੰਘ ਸਿਰ੍ਹਾਣੇ ਵਾਲੇ ਪਾਸੇ ਬਿਠਾਉਂਦੇ ਸੀ, ਕਿ ਤੂੰ ਬੜਾ ਜੋਧਾ ਤੇ ਤਤਵੇਤਾਂ ਪੁੱਤਰ ਪੈਦਾ ਕੀਤਾ ਹੈ। ਜਿਹੜਾ ਡੋਰਨ ਚੋੁਨਟਰਇਸ 'ਚ ਜਾ ਕੇ ਸੰਗਤਾਂ ਨੂੰ ਸਿੱਖੀ ਨਾਲ ਜੋੜੇਗਾ.. ਇਨਾ ਕੁਫ਼ਰ ਇਨਾ ਝੂਠ …ਕਿ ਝੂਠ ਵੀ ਸਰਮਿੰਦਾ ਹੋ ਜਾਵੇ, ਹਜੇ ਤਾਂ ਪਤਾਂ ਨੀ ਇਹਨੇ ਹਲਕੇ ਕੁੱਤੇ ਵਾਂਗੂ ਕਿਥੇ ਕਿਥੇ ਮੂੰਹ ਮਾਰਨਾ ਹੈ.. ਰੱਬ ਜਾਣੇ ਜਾਂ ਇਹ ਆਪ ਅਸੀਂ ਤਾਂ ਸਿੱਖ ਕੌਮ ਨੂੰ ਇਹੀ ਦਸਣਾ ਸੀ ਕਿ ਕਦੋਂ ਤੱਕ ਇਹੋ ਜਿਹੇ ਮਖੌਟਾਧਾਰੀ ਪ੍ਰਚਾਰਕਾਂ ਕੋਲੋਂ ਮਲਿਕ ਭਾਗੋ ਦੇ ਸੱਕੇ ਸੋਧਰਿਆਂ ਕੋਲੋ ਗੁਰਦੁਆਰਿਆਂ ਵਿੱਚ ਪ੍ਰਚਾਰ ਕਰਾਉਂਦੇ ਰਹੋਗੇ.. ਜੋ ਪੈਸੇ ਖਾਤਿਰ ਗੰਦੇ ਤੋਂ ਗੰਦਾ ਕੰਮ ਵੀ ਕਰ ਸਕਦੇ ਹਨ.. ਜਾਗੋ ਤੇ ਉਠੋ.. ਭਜਾ ਦੋ ਏਹੋ ਜਿਹੇ ਪੰਥ ਮਾਅਰਕਾ ਨੂੰ ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਆਓੁ ਸਾਡਾ ਸਾਥ ਦਵੋ.. ਅਸੀਂ ਆਉਣ ਵਾਲੇ ਸਮੇਂ ਵਿੱਚ ਵੀ ਇਹੋ ਜਿਹੇ ਚਿੱਟੇ ਚੋਲਿਆਂ ਦੇ ਥੱਲੇ ਚਲ ਰਹੇ ਪਾਪਾਂ ਤੇ ਪਾਖੰਡ ਨੂੰ ਸੰਗਤਾਂ ਨਾਲ ਸਾਂਝਾ ਕਰਦੇ ਰਹਾਂਗੇ.. ਅਸੀਂ ਦਸਾਗੇ ਕਿ ਲੋਕ ਧਰਮ ਦੇ ਨਾਮ ਤੇ ਕਿੰਨਾ "ਕੂੜ ਬੋਲ ਬੋਲ ਨਿਤ ਭੌਂਕਦੇ" ਹਨ। ਕਿ ਅਜੇ ਵੀ ਕਿਸੇ ਸਬੂਤ ਦੀ ਲੋੜ ਹੈ। ਸੰਗਤਾਂ ਬੋਲਦੀਆਂ ਨੀ ਪਰ ਜਾਣਦੀਆਂ ਤਾਂ ਹਨ, ਇਹ ਜੰਗਵੀਰ ਨੂੰ ਸਿੰਘ ਸਭਾ ਕਾਰਟਰੇਟ ਤੋ ਕਿਓਂੁ ਕਢਿਆ ਗਿਆ। ਸੱਚ ਨੂੰ ਸਬੂਤ ਦੀ ਲੋੜ ਨਹੀਂ। ਝੂਠ ਨੂੰ ਤਾਂ ਭਾਵੇ 100 ਪਾਪੜ ਵੇਲਣੇ ਪੈਣ...


ਸਾਵਧਾਨ! ਅਸ਼ਲੀਲ ਪੁਸਤਕਾਂ ਦਾ ਵਪਾਰ ਤੇ ਪ੍ਰਚਾਰ ਕਰਦਾ ਟਕਸਾਲੀ, ਹੁਣ ਕਾਰਟਲੇਟ ਨਿਊਜਰਸੀ 'ਚ (24 June 2012)
- ਜਗਵੀਰ ਸਿੰਘ ਸੰਧੂ

ਜੰਗਬੀਰ ਸਿੰਘ ਨਕਲੀ ਟਕਸਾਲੀ ਵਲੋਂ ਗੁਰਮਤਿ ਦੇ ਨਾਮ 'ਤੇ ਕਾਫੀ ਚਿਰ ਤੋਂ ਅਮਰੀਕਾ ਦੀ ਧਰਤੀ ਤੇ ਕਾਰਟਲੇਟ ਨਿਊਜਰਸੀ ਵਿੱਚ ਭਰਮ ਤੇ ਪਾਖੰਡ ਦਾ ਇਕ ਵਾਯੂ ਮੰਡਲ ਸਿਰਜਿਆ ਗਿਆ ਸੀ, ਜਿਥੇ ਇਸ ਦੇ ਨਕਲੀ ਟਕਸਾਲੀ ਦੇ ਗੰਦੇ ਤੇ ਬੇਸ਼ਰਮੀ ਵਾਲੇ ਕਾਰਨਾਮੇ ਸੰਗਤਾਂ ਦੇ ਨਜਰੀਂ ਚੜੇ। ਉਥੇ ਹੀ ਇਸਨੇ ਸੁਖਦੇਵ ਸਿੰਘ ਸੁੱਖਾ ਨਾਮ ਦੇ ਵਿਅਕਤੀ ਨਾਲ ਇੱਕ ਸਮਾਜ ਅਤੇ ਸਿੱਖੀ ਤੋਂ ਗਿਰਿਆ ਕੰਮ ਸ਼ੁਰੂ ਕੀਤਾ, ਜੋ ਕਿ ਪੌਰਨ ਮੈਗਜੀਨ (Porn Magazine) ਦਾ ਬਿਜਨਿਸ ਹੈ। ਸੰਗਤਾਂ ਸੁਚੇਤ ਰਹਿਣ ਇਹ ਨਕਲੀ ਟਕਸਾਲੀ ਅਜ-ਕਲ ਇੰਡਿਆਨਾ ਦੀ ਧਰਤੀ 'ਤੇ ਵਿਚਰ ਰਿਹਾ ਹੈ ਅਤੇ ਆਪਣੇ ਕੂੜ ਦਾ ਪ੍ਰਚਾਰ ਕਰ ਰਿਹਾ ਹੈ।

ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਵਿਅਕਤੀ ਨੂੰ ਨਾ ਤਾਂ ਸਿੱਖ ਸਮਝਿਆ ਜਾਵੇ, ਨਾ ਇਸ ਤੋ ਕੋਈ ਪ੍ਰਚਾਰ ਕਰਾਇਆ ਜਾਵੇ, ਇਹ ਵਿਅਕਤੀ ਸੁਖਦੇਵ ਸਿੰਘ ਸੁੱਖਾ ਨਾਲ ਮਿਲਕੇ ਅਸ਼ਲੀਲ ਸਮਗਰੀ ਵੇਚਦਾ ਹੈ ਤੇ ਪੈਸੇ ਇਕਠੇ ਕਰਦਾ ਹੈ, ਜਿਸਦਾ ਕਿ ਕਾਰਟਲੇਟ ਦੀਆ ਸੰਗਤਾਂ ਨੂੰ ਭਲੀ ਭਾਂਤ ਪਤਾ ਹੈ। ਇਹ ਆਪਣੇ ਆਪ ਨੂੰ ਧੁਨੰਤਰ ਵਿਦਵਾਨ ਤੇ ਬ੍ਰਹਮ ਵਿਦਿਆ ਦਾ ਪ੍ਰਚਾਰਕ ਸਮਝਦਾ ਹੈ। ਇਸਨੂੰ ਨਿਊਜਰਸੀ ਦੀਆਂ ਸੰਗਤਾਂ ਨੇ ਉਥੋਂ ਬਹੁਤ ਬੇਇਜਤ ਕਰਕੇ ਕੱਢਿਆ ਹੈ। ਅਜ ਕਲ ਇਹ ਇੰਡਿਆਨਾ ਦੀ ਧਰਤੀ 'ਤੇ ਆਪਣੇ ਮਨਮਤਿ ਦਾ ਪ੍ਰਚਾਰ ਕਰ ਰਿਹਾ ਹੈ।

ਸੰਗਤਾਂ ਅੱਗੇ ਦੋਵੇਂ ਹੱਥ ਜੋੜ ਕੇ ਬੇਨਤੀ ਹੈ, ਕਿ ਇਹੋ ਜਿਹੇ ਬੇਸ਼ਰਮ ਤੇ ਮਤਲਬ ਪ੍ਰਸਤ ਵਿਅਕਤੀ ਤੋਂ ਬੱਚਿਆ ਜਾਵੇ, ਜੋ ਪ੍ਰਚਾਰ ਕੁੱਝ ਕਰਦਾ ਹੈ ਤੇ ਕਹਿੰਦਾ ਕਰਦਾ ਕੁੱਝ ਹੋਰ ਹੈ। ਇਹ ਆਪਣੇ ਆਪ ਨੂੰ ਸੰਤ ਕਹਾਉਂਦਾ ਹੈ, ਪਰ ਅਸ਼ਲੀਲ ਪੁਸਤਕਾਂ ਦਾ ਵਪਾਰ ਤੇ ਪ੍ਰਚਾਰ ਕਰਦਾ ਹੈ। ਹੁਣ ਸੰਗਤਾਂ ਖੁਦ ਸੋਚਣ ਇਹ ਕੀ ਗੁਰਮਤਿ ਦਾ ਪ੍ਰਚਾਰ ਕਰ ਰਿਹਾ ਹੋਵੇਗਾ??

ਬਚੋ! ਬਚੋ !! ਬਚੋ !!! ਪਾਖੰਡੀ ਸੰਤਾਂ ਕੋਲੋਂ ਬਚੋ

jagveer_sandhu@ymail.com
 


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top