Share on Facebook

Main News Page

ਅੰਮ੍ਰਿਤਸਰ: (4 ਨਵੰਬਰ,ਨਰਿੰਦਰ ਪਾਲ ਸਿੰਘ):ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ‘ਬੰਦੀ ਛੋੜ ਦਿਵਸ ਨੂੰ ਅਸੀਂ ਸੰਸਾਰ ਭਰ ਵਿਚ ਨਿਆਰਾ ਰੂਪ ਨਹੀਂ ਦੇ ਸਕੇ,ਇਹ ਦਿਹਾੜਾ ਨਸ਼ੇ ਕਰਨ ,ਜੂਆ ਖੇਡਣ ਤੇ ਬਰੂਦ ਫੂਕਣ ਦਾ ਦਿਨ ਬਣ ਚੁਕਾ ਹੈ ਜੋ ਤਿੰਨੇ ਹੀ ਗੱਲਾਂ ਗੁਰਮਤਿ ਤੋਂ ਉਲਟ ਹਨ ।ਬੀਤੇ ਕੱਲ੍ਹ ਬੰਦੀ ਛੋੜ ਦਿਵਸ ਮੌਕੇ ਸ੍ਰੀ ਦਰਬਾਰ ਸਾਹਿਬ ਸਥਿਤ ਦਰਸ਼ਨੀ ਡਿਉੜੀ ਤੋਂ ਕੌਮ ਦੇ ਨਾਮ ਦਿੱਤੇ ਆਪਣੇ ਸੰਦੇਸ਼ ਵਿਚ ਜਿਥੇ ਉਨ੍ਹਾਂ ਸੱਦਾ ਦਿੱਤਾ ਕਿ ਇਸ ਦਿਵਸ ਨੂੰ ਗੁਰਦੁਆਰਿਆਂ ਵਿਚ ਗੁਰਮਤਿ ਸਮਾਗਮ ਵਾਂਗ ਮਨਾਇਆ ਜਾਵੇ ਉਥੇ ਇਹ ਵੀ ਇੰਕਸ਼ਾਫ ਕੀਤਾ ਕਿ ਇਕੀਵੀਂ ਸਦੀ ਵਿਚ ਮਾਨਸਿਕ ਰੋਗੀਆਂ ਦੀ ਗਿਣਤੀ ਵੱਧ ਰਹੀ ਹੈ , ਇਸ ਵਰਤਾਰੇ ਨੂੰ ਸਮਝਣ ਦੀ ਲੋੜ ਹੈ ਤੇ ਇਸਦਾ ਹੱਲ ਗੁਰਸਿੱਖੀ ਜੀਵਨ ਜਾਂਚ ,ਬਾਣੀ ਬਾਣੇ ਦਾ ਸਵੈਮਾਣ,ਪ੍ਰਭੂ ਹੁਕਮ ਵਿਚ ਰਹਿਣ ਦਾ ਸੁਭਾਅ ਅਤੇ ਗੁਰਮਤਿ ਦੀਆਂ ਉਚੇਰੀਆਂ ਕਦਰਾਂ ਕੀਮਤਾਂ ਨੂੰ ਅਮਲੀ ਜੀਵਨ ਵਿਚ ਢਾਲਣਾ ਹੈ । ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸਿੱਖ ਪੰਥ ਬਿਬੇਕੀਆਂ ਦਾ ਪੰਥ ਹੈ ,ਤਰਕੀਆਂ ਦਾ ਪੰਥ ਨਹੀਂ ਹੈ ਹੈ ,ਇਸਨੂੰ ਸਮਝਣ ਦੀ ਅਹਿਮ ਲੋੜ ਹੈ । ਉਨ੍ਹਾਂ ਕਿਹਾ ਕਿ ਸਮਾਂ ਮੰਗ ਕਰਦਾ ਹੈ ਕਿ ਸਿੱਖ ਬੱਚਿਆਂ ਦੀਆਂ ਸੋਚਾਂ ਵਿਚ ਇਕ ਸਿੱਖੀ ਸਰੂਪ ਤੇ ਬਾਣੀ ਬਾਣੇ ਦੇ ਧਾਰਨੀ ਹੋਣ ਦਾ ਚਾਅ ਪੈਦਾ ਕੀਤਾ ਜਾਵੇ । ਗਿਆਨੀ ਗੁਰਬਚਨ ਸਿੰਘ ਆਪਣੇ ਸੰਬੋਧਨ ਵਿਚ ਇਹ ਵੀ ਕਹਿ ਗਏ ਕਿ ਨਸ਼ੇ ਤੇ ਨਕਲ ਨੇ ਪੰਜਾਬ ਨੂੰ ਵੱਡੀ ਢਾਅ ਲਾਈ,ਮੁਕਾਬਲੇ ਦੇ ਯੁੱਗ ਵਿਚ ਪੰਜਾਬ ਦੇ ਸਿੱਖਾਂ ਨੂੰ ਵੱਡੀ ਜਾਗ੍ਰਤੀ ਦੀ ਲੋੜ ਹੈ।ਉਨ੍ਹਾਂ ਸਮੂੰਹ ਧਾਰਮਿਕ,ਸਮਾਜਿਕ ਸਭਾ ੁਸਾਇਟੀਆ ਤੇ ਰਾਜਨੀਤਕ ਪਾਰਟੀਆਂ ਨੂਮ ਸੰਦੇਸ਼ ਦਿੱਤਾ ਕਿ ਉਹ ਸਿੱਖੀ ਸਿਧਾਂਤਾਂ ਤੇ ਮਰਿਆਦਾ ਦਾ ਸਤਿਕਾਰ ਕਾਇਮ ਰਖਦਿਆਂ ,ਸਮਾਜ ਦੇ ਸਾਹਮਣੇ ਉਚੀਆਂ ਸੁਚੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਸਥਾਪਿਤ ਕਰਨ । ਜਥੇਦਾਰ ਨੇ ਸਪਸ਼ਟ ਕੀਤਾ ਕਿ ਗੁਰੁ ਸਾਹਿਬਾਨ ਨੇ ਕਿਰਤ ਕਰਨ ,ਨਾਮ ਜਪਣ ਤੇ ਵੰਡ ਛੱਕਣ ਵਾਲੇ ਵਾਰਿਸ ਪੈਦਾ ਕੀਤੇ ,ਇਨ੍ਹਾਂ ਸਿਧਾਂਤਾਂ ਤੋਂ ਭੱਜਣ ਵਾਲੇ ਨਹੀਂ ,ਇਸ ਲਈ ਸਮੁਚੇ ਸਮਾਜ ਨੂੰ ਸਵੈ ਚਿੰਤਨ ਦੀ ਲੋੜ ਹੈ ।ਇਸਤੋਂ ਪਹਿਲਾਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ,ਕਥਾ ਵਾਚਕ ਗੌਹਰ-ਏ-ਮਸਕੀਨ ,ਗਿਆਨੀ ਰਣਜੀਤ ਸਿੰਘ ,ਸ੍ਰੀ ਹਰਿਮੰਦਰ ਸਾਹਿਬ ਦੇ ਮੁਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਵੀ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ ।

Akal Takht jathedar Giani Gurbachan Singh expressed concern over drug addiction among the Sikh youth and the use of unfair means during examinations in schools and colleges.

“Drugs, liquor and copying have become the main hurdles in the progress of the Sikh community. We have always been a community associated with hard work, progress and development, but unfortunately these evils have taken hold of our youth,” the jathedar said in his customary Diwali day or Bandhi Chhor Divas message to the community from atop Darshani Deori.

He appealed to one and all, including parents, to take steps to check drug addiction and liquor intake among their children. On the use of unfair means in exams, the jathedar sought to remind members of the community that such methods would not take a youngster very far.

“It is unfortunate that Diwali has become associated with drinking (liquor) and gambling. We are forgetting that it is an important religious event for all,” he added.

Giani Gurbachan Singh regretted that due to lack of proper guidance, particularly from parents and teachers, Sikh youngsters were not being taught their mother tongue (Punjabi). “The result is that children are not familiar with Sikh religion and history and are being drawn away from their culture and customs, he added.

“I appeal to all to make the use of Punjabi a habit at home. Nameplates at homes and work places should also be in the mother language. We must make it a habit to print marriage invitation cards in Punjabi,” he added in his message.

He called for setting up more sporting facilities in Punjab so as to prevent the youth from being hooked to drugs and liquor. He also called for imparting quality education and taking stern steps to check the use of unfair means in exams.

- See more at: http://www.punjabspectrum.com/2013/11/27296#sthash.1boTKsqs.dpuf

ਬੰਦੀ ਛੋੜ ਦਿਵਸ ਨੂੰ ਨਿਆਰਾ ਰੂਪ ਨਹੀਂ ਦੇ ਸਕੇ, ਇਹ ਦਿਹਾੜਾ ਨਸ਼ੇ ਕਰਨ, ਜੂਆ ਖੇਡਣ ਤੇ ਬਰੂਦ ਫੂਕਣ ਦਾ ਦਿਨ ਬਣ ਗਿਆ
-: ਗਿਆਨੀ ਗੁਰਬਚਨ ਸਿੰਘ

ਅੰਮ੍ਰਿਤਸਰ: (4 ਨਵੰਬਰ, ਨਰਿੰਦਰ ਪਾਲ ਸਿੰਘ): ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ‘ਬੰਦੀ ਛੋੜ ਦਿਵਸ ਨੂੰ ਅਸੀਂ ਸੰਸਾਰ ਭਰ ਵਿਚ ਨਿਆਰਾ ਰੂਪ ਨਹੀਂ ਦੇ ਸਕੇ, ਇਹ ਦਿਹਾੜਾ ਨਸ਼ੇ ਕਰਨ, ਜੂਆ ਖੇਡਣ ਤੇ ਬਰੂਦ ਫੂਕਣ ਦਾ ਦਿਨ ਬਣ ਚੁਕਾ ਹੈ, ਜੋ ਤਿੰਨੇ ਹੀ ਗੱਲਾਂ ਗੁਰਮਤਿ ਤੋਂ ਉਲਟ ਹਨ।

ਬੀਤੇ ਕੱਲ੍ਹ ਬੰਦੀ ਛੋੜ ਦਿਵਸ ਮੌਕੇ ਸ੍ਰੀ ਦਰਬਾਰ ਸਾਹਿਬ ਸਥਿਤ ਦਰਸ਼ਨੀ ਡਿਉੜੀ ਤੋਂ ਕੌਮ ਦੇ ਨਾਮ ਦਿੱਤੇ ਆਪਣੇ ਸੰਦੇਸ਼ ਵਿਚ ਜਿਥੇ ਉਨ੍ਹਾਂ ਸੱਦਾ ਦਿੱਤਾ, ਕਿ ਇਸ ਦਿਵਸ ਨੂੰ ਗੁਰਦੁਆਰਿਆਂ ਵਿਚ ਗੁਰਮਤਿ ਸਮਾਗਮ ਵਾਂਗ ਮਨਾਇਆ ਜਾਵੇ, ਉਥੇ ਇਹ ਵੀ ਇੰਕਸ਼ਾਫ ਕੀਤਾ ਕਿ ਇਕੀਵੀਂ ਸਦੀ ਵਿਚ ਮਾਨਸਿਕ ਰੋਗੀਆਂ ਦੀ ਗਿਣਤੀ ਵੱਧ ਰਹੀ ਹੈ, ਇਸ ਵਰਤਾਰੇ ਨੂੰ ਸਮਝਣ ਦੀ ਲੋੜ ਹੈ ਤੇ ਇਸਦਾ ਹੱਲ ਗੁਰਸਿੱਖੀ ਜੀਵਨ ਜਾਚ, ਬਾਣੀ ਬਾਣੇ ਦਾ ਸਵੈਮਾਣ, ਪ੍ਰਭੂ ਹੁਕਮ ਵਿਚ ਰਹਿਣ ਦਾ ਸੁਭਾਅ ਅਤੇ ਗੁਰਮਤਿ ਦੀਆਂ ਉਚੇਰੀਆਂ ਕਦਰਾਂ ਕੀਮਤਾਂ ਨੂੰ ਅਮਲੀ ਜੀਵਨ ਵਿਚ ਢਾਲਣਾ ਹੈ।

ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸਿੱਖ ਪੰਥ ਬਿਬੇਕੀਆਂ ਦਾ ਪੰਥ ਹੈ, ਤਰਕੀਆਂ ਦਾ ਪੰਥ ਨਹੀਂ ਹੈ ਹੈ, ਇਸਨੂੰ ਸਮਝਣ ਦੀ ਅਹਿਮ ਲੋੜ ਹੈ। ਉਨ੍ਹਾਂ ਕਿਹਾ ਕਿ ਸਮਾਂ ਮੰਗ ਕਰਦਾ ਹੈ ਕਿ ਸਿੱਖ ਬੱਚਿਆਂ ਦੀਆਂ ਸੋਚਾਂ ਵਿਚ ਇਕ ਸਿੱਖੀ ਸਰੂਪ ਤੇ ਬਾਣੀ ਬਾਣੇ ਦੇ ਧਾਰਨੀ ਹੋਣ ਦਾ ਚਾਅ ਪੈਦਾ ਕੀਤਾ ਜਾਵੇ।

ਗਿਆਨੀ ਗੁਰਬਚਨ ਸਿੰਘ ਆਪਣੇ ਸੰਬੋਧਨ ਵਿਚ ਇਹ ਵੀ ਕਹਿ ਗਏ ਕਿ ਨਸ਼ੇ ਤੇ ਨਕਲ ਨੇ ਪੰਜਾਬ ਨੂੰ ਵੱਡੀ ਢਾਅ ਲਾਈ, ਮੁਕਾਬਲੇ ਦੇ ਯੁੱਗ ਵਿਚ ਪੰਜਾਬ ਦੇ ਸਿੱਖਾਂ ਨੂੰ ਵੱਡੀ ਜਾਗ੍ਰਤੀ ਦੀ ਲੋੜ ਹੈ। ਉਨ੍ਹਾਂ ਸਮੂੰਹ ਧਾਰਮਿਕ, ਸਮਾਜਿਕ ਸਭਾ ਸੁਸਾਇਟੀਆਂ ਤੇ ਰਾਜਨੀਤਕ ਪਾਰਟੀਆਂ ਨੂੰ ਸੰਦੇਸ਼ ਦਿੱਤਾ, ਕਿ ਉਹ ਸਿੱਖੀ ਸਿਧਾਂਤਾਂ ਤੇ ਮਰਿਆਦਾ ਦਾ ਸਤਿਕਾਰ ਕਾਇਮ ਰਖਦਿਆਂ, ਸਮਾਜ ਦੇ ਸਾਹਮਣੇ ਉਚੀਆਂ ਸੁਚੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਸਥਾਪਿਤ ਕਰਨ ।

ਗਿਆਨੀ ਗੁਰਬਚਨ ਸਿੰਘ ਨੇ ਸਪਸ਼ਟ ਕੀਤਾ ਕਿ ਗੁਰੂ ਸਾਹਿਬਾਨ ਨੇ ਕਿਰਤ ਕਰਨ, ਨਾਮ ਜਪਣ ਤੇ ਵੰਡ ਛੱਕਣ ਵਾਲੇ ਵਾਰਿਸ ਪੈਦਾ ਕੀਤੇ, ਇਨ੍ਹਾਂ ਸਿਧਾਂਤਾਂ ਤੋਂ ਭੱਜਣ ਵਾਲੇ ਨਹੀਂ, ਇਸ ਲਈ ਸਮੁਚੇ ਸਮਾਜ ਨੂੰ ਸਵੈ ਚਿੰਤਨ ਦੀ ਲੋੜ ਹੈ।

ਇਸ ਤੋਂ ਪਹਿਲਾਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਕਥਾ ਵਾਚਕ ਗੌਹਰ-ਏ-ਮਸਕੀਨ, ਗਿਆਨੀ ਰਣਜੀਤ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਮੁਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਵੀ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ।

Akal Takht jathedar Giani Gurbachan Singh expressed concern over drug addiction among the Sikh youth and the use of unfair means during examinations in schools and colleges.

“Drugs, liquor and copying have become the main hurdles in the progress of the Sikh community. We have always been a community associated with hard work, progress and development, but unfortunately these evils have taken hold of our youth,” the jathedar said in his customary Diwali day or Bandhi Chhor Divas message to the community from atop Darshani Deori.

He appealed to one and all, including parents, to take steps to check drug addiction and liquor intake among their children. On the use of unfair means in exams, the jathedar sought to remind members of the community that such methods would not take a youngster very far.

“It is unfortunate that Diwali has become associated with drinking (liquor) and gambling. We are forgetting that it is an important religious event for all,” he added.

Giani Gurbachan Singh regretted that due to lack of proper guidance, particularly from parents and teachers, Sikh youngsters were not being taught their mother tongue (Punjabi). “The result is that children are not familiar with Sikh religion and history and are being drawn away from their culture and customs, he added.

“I appeal to all to make the use of Punjabi a habit at home. Nameplates at homes and work places should also be in the mother language. We must make it a habit to print marriage invitation cards in Punjabi,” he added in his message.

He called for setting up more sporting facilities in Punjab so as to prevent the youth from being hooked to drugs and liquor. He also called for imparting quality education and taking stern steps to check the use of unfair means in exams.

ਟਿੱਪਣੀ:

ਗੁਰਬਚਨ ਸਿੰਘ, ਇਸ ਸਭ ਦੇ ਜ਼ਿੰਮੇਵਾਰ ਕੌਣ? ਤੁਹਾਡੇ ਵਰਗੇ ਜ਼ਰਖਰੀਦ ਗੁਲਾਮ, ਜਿਨ੍ਹਾਂ ਨੇ ਗੁਰੂ ਦੀ ਛਤਰਛਾਇਆ ਛੱਡ ਕੇ, ਉਨ੍ਹਾਂ ਦੀ ਗੁਲਾਮੀ ਕਬੂਲ਼ੀ, ਜਿਨ੍ਹਾਂ ਨੇ ਆਪਣਾ ਸਾਮਰਾਜ ਹੀ ਸ਼ਰਾਬ ਅਤੇ ਜੂਏ ਦੇ ਸਹਾਰਾ ਖੜਾ ਕੀਤਾ ਹੈ। ਸਿਰਫ ਗੱਲਾਂ ਨਾਲ ਕੰਮ ਨਹੀਂ ਹੁੰਦਾ, ਕੰਮ ਕਿਸਨੇ ਕਰਨਾ ਹੈ? ਤੁਹਾਡੇ ਕੋਲੋਂ ਤਾਂ ਕੌਮ ਦੇ ਨਾਮ ਸੰਦੇਸ਼ ਵੀ ਆਪ ਲਿਖ - ਬੋਲ ਨਹੀਂ ਹੁੰਦਾ, ਉਹ ਵੀ ਬਾਦਲ ਸਰਕਾਰ ਦੇ ਹਰਚਰਨ ਬੈਂਸ ਵਲੋਂ ਲਿਖੇ ਨੂੰ ਸਿਰਫ ਪੜ੍ਹਨਾ ਹੀ ਹੈ। ਸ. ਸੱਧੇਵਾਲੀਆ ਅਨੁਸਾਰ "ਭਰਾਵੋ, ਕੁਝ ਹੀ ਸਿਆਣੇ ਬੰਦੇ ਲੱਭ ਸਕਦੇ ਸਾਨੂੰ ਇਸ ਪਦਵੀ 'ਤੇ ਬੈਠਾਉਂਣ ਲਈ। ਅਜਿਹੇ ਬੰਦੇ ਤਾਂ ਪੱਛਮੀ ਲੋਕ ਟੱਟੀਆਂ ਸਾਫ ਕਰਨ ਲਈ ਵੀ ਨਾ ਰੱਖਣ, ਕਿ ਇਹਨਾ ਉਥੇ ਵੀ ਗੰਦ ਪਾ ਦੇਣਾ।" ਇਹ ਹੈ ਤੁਹਾਡੀ ਔਕਾਤ!!!

ਸੰਪਾਦਕ ਖ਼ਾਲਸਾ ਨਿਊਜ਼

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆਂ ਕਰੋ, Visit ਨਾ ਕਰਿਆਂ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 

Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top