Share on Facebook

Main News Page

ਅਕਾਲ ਤਖ਼ਤ ਸਾਡੇ 'ਚ ਦਖਲ ਨਹੀਂ ਦੇ ਸਕਦਾ
-: ਇਕਬਾਲ ਸਿੰਘ ਪਟਨਾ

ਆ ਦੇਖ ਅਤੇ ਸੁਣ ਲਉ ਆਪਣੇ ਆਪ ਨੂੰ ਸਿੰਘ ਸਾਹਿਬ ਅਖਵਾਉਣ ਵਾਲਿਆਂ ਦਾ ਹਾਲ, ਤੇ ਨਾਲੇ ਦੇਖ ਲਉ ਕਿੰਨੀ ਕੋ ਔਕਾਤ ਹੈ ਅਕਾਲ ਤਖ਼ਤ 'ਤੇ ਕਾਬਜ਼ ਬਾਦਲ ਦੇ ਟੁਕੜਬੋਚ ਅਖੌਤੀ ਜਥੇਦਾਰ ਦੀ। ਇਨ੍ਹਾਂ ਅਖੌਤੀ ਜਥੇਦਾਰਾਂ ਦੀ ਆਪਸ 'ਚ ਹੀ ਸੁਰ ਨਹੀਂ ਰਲ਼ਦੀ, ਉਦਾਂ ਕਹਿਣ ਨੂੰ ਅਕਾਲ ਤਖ਼ਤ ਮਹਾਨ ਹੈ, ਪਰ ਚਲੂ ਸਾਡੀ ਆਪਣੀ...

ਤੇ ਫਿਰ ਜਦੋਂ ਕੋਈ ਜਾਗਰੂਕ ਸਿੱਖ ਅਕਾਲ ਤਖ਼ਤ 'ਤੇ ਕਾਬਜ਼ ਅਖੌਤੀ ਜਥੇਦਾਰ ਦੇ ਕੂੜਨਾਮੇ ਨੂੰ ਨਕਾਰਦਾ ਅਤੇ ਲਲਕਾਰਦਾ ਹੈ, ਤਾਂ ਫਿਰ ਇਕਬਾਲ ਸਿਉਂ ੳਭ ਤੋਂ ਪਹਿਲਾਂ ਪੂਛ ਚਕਦਾ ਹੈ, ਤੇ ਹੁਣ ਆਪਣੀ ਵਾਰੀ ਟਿੱਚ ਨਹੀਂ ਜਾਣਦਾ...

ਇਕਬਾਲ ਸਿੰਘ ਕਹਿੰਦਾ ਹੈ "ਅਸੀਂ ਅਕਾਲ ਤਖ਼ਤ ਦਾ ਸਨਮਾਨ ਕਰਦੇ ਹਾਂ, ਪਰ ਗੁਰੂ ਸਾਹਿਬ ਨੇ ਪੰਜਾਂ ਦੀ ਗੱਲ ਕੀਤੀ ਹੈ..." ਕਿਹੜੇ ਗੁਰੂ ਸਾਹਿਬ ਨੇ ਪੰਜਾਂ ਤਖ਼ਤਾਂ ਦੀ ਗੱਲ ਕੀਤੀ?

ਖੈਰ, ਸਿੱਖ ਸੰਗਤਾਂ ਨੂੰ ਫਿਰ ਤੋਂ ਜਾਣਕਾਰੀ ਦੇ ਦੇਈਏ ਕਿ ਸ਼੍ਰੋਮਣੀ ਕਮੇਟੀ ਦੀ ਹੱਦ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਤੱਕ ਸੀਮਿਤ ਹੈ, ਉਸਤੋਂ ਬਾਹਰ ਇਨ੍ਹਾਂ ਦੀ ਕੋਈ ਬੁੱਕਤ ਨਹੀਂ, ਪਤਾ ਨਹੀਂ ਕਿਉਂ ਫਿਰ ਲੋਕ ਐਂਵੇਂ ਇਨ੍ਹਾਂ ਟੁੱਕੜਬੋਚਾਂ ਤੋਂ ਡਰਦੇ ਰਹਿੰਦੇ ਹਨ!!!

ਸ. ਹਰਸਿਮਰਨ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਇਕਬਾਲ ਸਿੰਘ ਕਾਠਮਾਂਡੂ, ਨੇਪਾਲ ਪਹੁੰਚਿਆ, ਜਿਥੇ ਉਸਨੇ ਇਹ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨੇਪਾਲ ਵਿਖੇ ਗੁਰਦੁਆਰਿਆਂ ਅਤੇ ਇਤਿਹਾਸਕ ਸਥਾਨਾਂ ਦੀ ਦੇਖਭਾਲ ਦੇ ਆਦੇਸ਼ ਨੂੰ ਨਹੀਂ ਮੰਨਦੇ। ਜੇ ਕਿਸੇ ਕੋਲ ਵੇਦਾਂਤੀ ਵਲੋਂ ਜਾਰੀ ਕੀਤਾ ਖ਼ਤ ਹੈਗਾ ਵੀ ਹੈ, ਤਾਂ ਉਹ ਰੱਦ ਸਮਝਿਆ ਜਾਵੇ। ਉਸਨੇ ਕਿਹਾ ਕਿ ਅਕਾਲ ਤਖ਼ਤ ਨੂੰ ਕੋਈ ਅਧਿਕਾਰ ਨਹੀਂ ਕਿ ਇਸ ਤਰ੍ਹਾਂ ਦੇ ਆਦੇਸ਼ ਜਾਰੀ ਕਰੇ। ਪਾਠਕ ਜਨ ਇਨ੍ਹਾਂ ਵੀਡੀਓ ਨੂੰ ਦੇਖ ਕੇ ਆਪ ਸੱਚਾਈ ਜਾਣ ਸਕਦੇ ਹਨ।

 

Ahead of Gurpurb, Kathmandu gurdwara dispute put to rest

Arvind Chhabra, Assistant Editor, Daily Post,
Published on Saturday, 16 November 2013 11:06

http://www.dailypost.in/regions/punjab/8169-ahead-of-gurpurb-kathmandu-gurdwara-dispute-put-to-rest

Just when a dispute between two groups over the upkeep of the historic Guru Nanak Math here was threatening to spoil the November 17 Gurpurb celebrations, Patna Sahib Jathedar Iqbal Singh on Friday rejected the claims of one of the groups, which is based in California.

He thus paved way for the other group to hold the Sunday celebrations, which have been planned on a grand scale for the first time after the gurdwara’s historic significance came to light recently.

Daily Post found a controversy brewing between California-based Sri Guru Nanak Sewa Society and the Sarbat Da Bhala Charitable Trust, which is headed by Dubai-based philanthropist S P Singh Oberoi. 

While the latter insisted it had signed a pact with Guthi Math (the government authority for religious organisations) to hold the celebrations, the other society claimed it had been authorised by former Akal Takht Jathedar Joginder Singh Vedanti to manage the gurdwara’s upkeep.

However, Jathedar Iqbal Singh, who came here on Thursday night, said, “Patna Sahib alone has jurisdiction over the gurdwaras in Nepal and Jathedar Vedanti has no authority to authorise anyone here. If there is any letter from Jathedar Vedanti, it stands cancelled.’’ Akal Takht Jathedar Giani Gurbachan Singh, when contacted over phone from Amritsar, said, I cannot comment as I am neither aware of Vedanti’s permission, nor Iqbal Singh’s statement.

Earlier, he was also scheduled to come here but his last- minute change of plan fuelled speculation that he had done it to stay away from the controversy. When questioned, he, however, insisted, “It’s not really because of the dispute but because of a tragedy in the family that I had to change my plan.”

Guru Nanak Society’s office-bearer Rajinder Singh, who has come from Chandigarh, said the five Jathedars would meet and take the final decision. ‘’We have heard the Patna Sahib Jathedar and will abide by his decision until a final decision is arrived at,’’ he said. ‘’We have submitted the plan but will proceed only after it gets the local government’s clearance,’’ he added.

Jathedar Iqbal Singh pointed out that this was a historic gurdwara, but this fact had only come to light recently. He said Pritam Singh, who was among the first Sikhs to have come here in the late 1950s, had along with Oberoi dug out the revenue record according to which the then king had willed 200 acres of land to Guru Nanak Dev. 

S P Singh Oberoi of Sarbat Da Bhala Trust said that they would welcome any organisation contributing to maintain the gurdwara. 

“However, it needs to be clarified that no one, including our Trust, can start any kind of construction until the government gives clearance. We also want to make it clear that if anyone is collecting any money in the name of this gurdwara, it is illegal,’’ he said.


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top