Share on Facebook

Main News Page

ਗੁਰਪ੍ਰੀਤ ਸਿੰਘ ਗੁਰੀ ਨੇ ਬਾਬਰ ਦੇ ਮੁੰਹ 'ਤੇ ਜਾਬਰ ਕਹਿਣ ਦੀ ਦਲੇਰੀ ਕੀਤੀ। ਕੀ ਸਾਡੇ ਅਖੌਤੀ ਪੰਥ ਦਰਦੀ ਇਸ ਵੀਰ ਕੋਲੋਂ ਕੁੱਝ ਸਿੱਖਣਗੇ ?
-: ਸ. ਸਤਪਾਲ ਸਿੰਘ ਦੁਗਰੀ

 

ਸਾਡੇ ਇਤਿਹਾਸ ਨੇ ਸਾਨੂੰ ਬਾਬਰ ਦੇ ਮੂੰਹ 'ਤੇ ਜਾਬਰ ਕਹਿਣਾ ਸਿਖਾਇਆ, ਨਾ ਕਿ ਉਸਦੇ ਮੂਹਰੇ ਲੇਲਣੀਆਂ ਕੱਡਣੀਆਂ, ਪਰ ਉੱਥੇ ਹੀ ਅੱਜ ਮੈਂ ਲਗਾਤਾਰ ਦੇਖ ਰਿਹਾਂ ਕਿ ਪੰਜਾਬ ਸਰਕਾਰ (ਅਖੌਤੀ ਪੰਥਕ ਸਰਕਾਰ) ਤੇ ਉਨ੍ਹਾਂ ਵਲੋਂ ਹੀ ਥਾਪੇ ਹੋਏ ਪਾਲਤੂ ਪੁਜਾਰੀ ਬਨਾਮ ਜੱਥੇਦਾਰ, ਹਰ ਮੂਵਮੈਂਟ ਨੂੰ ਨੇਸਤਾਨਾਬੂਦ ਕਰ ਰਹੇ ਹਨ। ਇਹ ਗੱਲ ਹੁਣ ਤੱਕ ਹਰ ਇੱਕ ਦੇ ਪੱਲੇ ਪੈ ਚੁੱਕੀ ਹੈ, ਪਰ ਫਿਰ ਵੀ ਉਨ੍ਹਾਂ ਦੇ ਮੂਹਰੇ ਜਾ ਕੇ ਉਨ੍ਹਾਂ ਦੇ ਅੱਗੇ ਤਰਲੇ ਪਾਉਣ ਵਾਲੇ ਅਖੌਤੀ ਪੰਥ ਦਰਦੀ, ਸਾਬਿਤ ਕੀ ਕਰਨਾ ਚਾਹੁੰਦੇ ਹਨ?

ਗੁਸਤਾਖੀ ਮੁਆਫ ਅਜੋਕੇ ਅਖੌਤੀ ਪੰਥ ਦਰਦੀਆਂ ਨਾਲੋਂ, ਤਾਂ ਉਹ ਕੁੱਤਾ ਹੀ ਚੰਗਾ, ਜਿਹੜਾ ਕਿਸੇ ਦਰ ਤੋਂ ਡੰਡਾ ਪੈਣ ਤੋਂ ਬਾਅਦ, ਉਸ ਦਰ 'ਤੇ ਨਹੀਂ ਜਾਂਦਾ। ਪਰ ਹੈਰਾਨੀ ਹੈ, ਇਨ੍ਹਾਂ ਅਖੌਤੀਆਂ ਦੀ ਬੇਸ਼ਰਮੀ 'ਤੇ, ਜਿਹੜੇ ਰੋਜ ਆਪਣੀ...

ਗੁਰਪ੍ਰੀਤ ਸਿੰਘ ਗੁਰੀ ਨੇ ਬਾਬਰ ਦੇ ਮੁੰਹ 'ਤੇ ਜਾਬਰ ਕਹਿਣ ਦੀ ਦਲੇਰੀ ਕੀਤੀ। ਕੀ ਸਾਡੇ ਅਖੌਤੀ ਪੰਥ ਦਰਦੀ ਇਸ ਵੀਰ ਕੋਲੋਂ ਕੁੱਝ ਸਿੱਖਣਗੇ?

ਸਤਪਾਲ ਸਿੰਘ ਦੁਗਰੀ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit 622; ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top