Share on Facebook

Main News Page

ਗੁਰਬਚਨ ਸਿੰਘ ਨੂੰ ਆਰ.ਐਸ.ਐਸ ਨਾਲ ਕੁਮਿਟਮੈਂਟ ਤੋਂ ਬਾਅਦ ਹੀ ਜੱਥੇਦਾਰ ਬਣਾਇਆ ਗਿਆ
-: ਸ. ਹਰਦੀਪ ਸਿੰਘ ਡਿਬਡਿਬਾ

- ਅਖੌਤੀ ਸੰਤ ਸਮਾਜ, ਹਰੀ ਪ੍ਰਸਾਦ ਰੰਧਾਵੇ ਬਾਰੇ ਵਿਸ਼ੇਸ਼ ਖੁਲਾਸਾ
- ਸ਼੍ਰੋਮਣੀ ਕਮੇਟੀ ਨੇ ਭਾਈ ਰਾਮ ਸਿੰਘ ਨੂੰ ਦਮਦਮੀ ਟਕਸਾਲ ਦੀ ਦਸਤਾਰਬੰਦੀ ਕੀਤੀ, ਧੁੰਮੇ ਬਾਰੇ ਖੁਲਾਸਾ
- ਜਿਹੜਾ ਹੁਕਮਨਾਮਾ ਇਨ੍ਹਾਂ ਦੇ ਵਿਰੋਧ 'ਚ ਲਗਦਾ ਹੈ, ਉਸ ਨੂੰ ਅਣਗੌਲਿਆ ਕੀਤਾ ਜਾਂਦਾ ਹੈ
- ਜਿਹੜਾ ਕੰਮ ਇਕਬਾਲ ਸਿੰਘ ਨਾਲ ਹੋਇਆ ਹੈ, ਇਨ੍ਹਾਂ ਨਾਲ ਵੀ ਹੋ ਸਕਦਾ ਹੈ
- ਨਾਨਕਸ਼ਾਹੀ ਕੈਲੰਡਰ 'ਚ ਭੋਗ ਪਾਉਣ ਲਈ ਗੁਰਬਚਨ ਸਿੰਘ ਨੂੰ ਜਥੇਦਾਰ ਥਾਪਿਆ ਗਿਆ
- ਸਾਧ ਲਾਣਾ, ਗੋਲ ਪੱਗਾਂ ਵਾਲੇ ਸਾਰੇ ਹੀ ਆਰ.ਐਸ.ਐਸ ਦੀ ਲਾਬੀ ਹਨ
- ਟੀ. ਵੀ. ੮੪ ਨੂੰ ਦਿੱਤੇ ਇੰਟਰਵਿਊ ਵਿੱਚ ਜੱਥੇਦਾਰ ਨੰਦਗੜ੍ਹ ਐਲਾਨੀਆ ਬਿਆਨ ਕਰਦੇ ਹਨ ਕਿ ਗੁਰਬਚਨ ਸਿੰਘ ਨੂੰ ਆਰ.ਐਸ.ਐਸ ਨਾਲ ਕੁਮਿਟਮੈਂਟ ਤੋਂ ਬਾਅਦ ਹੀ ਜੱਥੇਦਾਰ ਬਣਾਇਆ ਗਿਆ, ਉਹ ਵੀ ਇਸ ਸ਼ਰਤ ਤੇ ਕਿ ਜੇ ਤੁਸੀਂ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾ ਦਿਓ
- ਜੱਥੇਦਾਰ ਨੰਦਗੜ੍ਹ ਦਾ ਇਹ ਵੀ ਕਹਿਣਾ ਹੈ ਕਿ ਸੰਤ ਸਮਾਜ ਆਰ ਐਸ ਐਸ ਦੀ ਲਾਬੀ ਹੈ
- ਨੰਦਗੜ੍ਹ ਵੀ ਬਾਦਲ ਦੇ ਨਾਲ ਖੜਾ ਹੈ
- ਨੰਦਗੜ੍ਹ ਨੂੰ ਸਾਰੇ ਬਾਦਲ ਦਾ ਵਿਰੋਧੀ ਮੰਨਦੇ ਹਨ, ਜਦੋਂ ਸਾਰਾ ਮਾਮਲਾ ਬਾਦਲ ਦੇ ਵਿਰੋਧ 'ਚ ਹੋ ਜਾਂਦਾ ਹੈ, ਤਾਂ ਨੰਦਗੜ੍ਹ ਬਾਦਲ ਦੀ ਪਾਲੇ 'ਚ ਖੜ੍ਹ ਜਾਂਦਾ ਹੈ
- ਬਾਦਲ ਆਪਣੀ ਪਾਰਟੀ ਦਾ ਨੁਮਾਇੰਦਗੀ ਕਰਦਾ ਹੈ, ਭਾਜਪਾ ਦੀ ਵੀ ਨੁਮਾਇੰਦਗੀ ਕਰਦਾ ਹੈ
- ਸਾਨੂੰ ਮੁਗਲਾਂ ਨੇ, ਕਾਂਗਰਸ ਨੇ ਮਾਰਿਆ, ਪਰ ਜਿਸ ਤਰ੍ਹਾਂ ਬਾਦਲ ਨੇ ਸਿੱਖਾਂ ਅਤੇ ਸਿੱਖੀ ਨੂੰ ਮਾਰਿਆ ਹੈ, ਹੋਰ ਕਿਸੇ ਨੇ ਨਹੀਂ ਮਾਰਿਆ
- ਮਜੀਠੀਆ ਪੰਜਾਬ 'ਚ ਡਰੱਗ ਮਾਫੀਆ ਚਲਾਉਂਦਾ ਹੈ

 

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top