Share on Facebook

Main News Page

ਅੱਗੇ ਤਾਂ ਵਾਹਿਗੁਰੂ ਦੇ ਰੱਟਣ ਨੂੰ ਸਿਮਰਨ ਕਿਹਾ ਜਾਂਦਾ ਸੀ, ਹੁਣ ਨੰਦਸਰੀਆਂ ਨੇ ਸ਼ੁਰੂ ਕੀਤਾ ਹੂ ਹੂ, ਪ੍ਰੀਤ... ਪ੍ਰੀਤ, ਰੂ ਰੂ ਦਾ ਨਵਾਂ ਪਾਖੰਡ

ਸਰੀ ਕੈਨੇਡਾ 'ਚ ਨੰਦਸਰੀਆਂ ਨੇ ਸ਼ੁਰੂ ਕੀਤਾ ਨਵਾਂ ਪਾਖੰਡ, ਇਹ ਪਿਛਲੇ ਸਾਲ ਦੀ ਵੀਡੀਓ ਹੈ, ਅਤੇ ਇਨ੍ਹਾਂ ਪਾਖੰਡੀਆਂ ਨੇ ਇਸ ਸਾਲ ਫਰਵਰੀ 'ਚ ਫਿਰ ਤੋਂ ਇਹ ਪਾਖੰਡ ਦਾ ਪ੍ਰੋਗਰਾਮ ਰੱਚਿਆ ਹੈ, ਜਾਗਰੂਕ ਧਿਰਾਂ ਨੂੰ ਬੇਨਤੀ ਹੈ ਕਿ ਇਨ੍ਹਾਂ ਦੇ ਪ੍ਰਬੰਧਕਾਂ ਨਾਲ ਗਲਬਾਤ ਕਰਕੇ ਗੁਰਮਤਿ ਸਮਝਾਈ ਜਾਵੇ ਅਤੇ ਲੋਕਾਂ ਨੂੰ ਸੱਚਾਈ ਬਾਰੇ ਦੱਸਿਆ ਜਾਵੇ।

ਲੋਕਾਂ ਨੂੰ ਭੇਡਾਂ ਬਣਾਉਣ ਦਾ ਨਵਾਂ ਤਰੀਕਾ, ਹੈ ਕੋਈ ਸ਼ਰਮ ਹਿਆ ਇਨ੍ਹਾਂ ਲੋਕਾਂ ਨੂੰ, ਕੀ ਥੁੜਿਆ ਇਸ ਤਰ੍ਹਾਂ ਦੇ ਸਿੱਖ ਅਖਵਾਉਣ ਵਾਲਿਆਂ ਤੋਂ, ਲੱਖ ਲਾਹਨਤ ਇਨ੍ਹਾਂ ਸਾਰਿਆਂ ਦੇ... ਇਹ ਹੈ ਇਸ ਪਖੰਡ ਦੁਆਰੇ ਦਾ ਪਤਾ ਅਤੇ ਫੋਨ ਨੰ.

Nanaksar, Bulandpuri
Surrey 8820, 168 St.,Canada V4N 6G7
Ph: (604) 930-2122
Email: info@GobindSarvar.com
www.GobindSarvar.com

ਹੂ ਹੂ ...
 
2013 Surrey - Nanaksar converting Sikhs into... by dm_51aeaad66afab
ਪ੍ਰੀਤ... ਪ੍ਰੀਤ... ਰੂ ਰੂ ...
 
2013 Surrey - Nanaksar converting Sikhs into... by dm_51aeaad66afab
 
2013 Surrey - Nanaksar converting Sikhs into... by dm_51aeaad66afab

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top