Share on Facebook

Main News Page

ਪੰਜਾਬ ਜਿਊਂਦਾ ਗੁਰਾਂ ਦੇ ਨਾਂ 'ਤੇ...
-: ਬਲਦੀਪ ਸਿੰਘ ਰਾਮੂੰਵਾਲੀਆ

ਕਿਸੇ ਸਮੇਂ ਪੰਜਾਬੀ ਦੇ ਮਹਾਨ ਲੇਖਕ ਕਵੀ ਪ੍ਰੋ. ਪੂਰਨ ਸਿੰਘ ਨੇ ਲਿਖਿਆ ਸੀ ਕਿ...

ਪੰਜਾਬ ਜਿਊਂਦਾ ਗੁਰਾਂ ਦੇ ਨਾਂ 'ਤੇ...

ਪਰ ਅਜ ਉਹ ਹੀ ਪੰਜਾਬ ਗੁਰੂ ਨੂੰ ਛਡ ਕਿ ਪਤਾ ਕਿਵੇਂ ਜੀ ਰਿਹਾ...

੧. ਨਸ਼ਿਆ ਦੇ ਨਾਂ 'ਤੇ...
੨. ਅਸ਼ਲੀਲਤਾ ਦੇ ਨਾਂ 'ਤੇ...
੩. ਗੰਦੇ ਗੀਤਾਂ ਤੇ ਗੰਦੀਆਂ ਫਿਲਮਾਂ ਦੇ ਨਾਂ 'ਤੇ...
੪. ਪਾਖੰਡੀ ਬਾਬਿਆਂ ਦੇ ਨਾਂ 'ਤੇ ....
੫. ਖੁੰਬਾਂ ਵਾਂਗ ਪੈਦਾ ਹੋਏ ਪੀਰਾਂ ਫਕੀਰਾਂ ਦੇ ਨਾਂ 'ਤੇ...
੬. ਅਗਿਆਨਤਾ ਦੇ ਨਾਂ 'ਤੇ...
੭. ਖੂਨ ਚਿਟਾ ਹੋਇਆ ਪਿਆ ਪਰਿਵਾਰ 'ਚ ਕਤਲ ਜੋ ਹੋ ਰਹੇ...
੮. ਰਿਸ਼ਵਤਖੋਰੀ ਦੇ ਨਾਂ 'ਤੇ...
੯. ਬੇਰੁਜ਼ਗਾਰੀ ਦੇ ਨਾਂ 'ਤੇ...
੧੦. ਧੀਆਂ ਪੁੱਤ ਮਾਪਿਆਂ ਦੀ ਇਜ਼ਤਾਂ ਰੋਲ ਰਹੇ ਹਨ...
੧੧. ਕਿਰਾਏ ਦੇ ਸਹਿਜ ਤੇ ਆਖੰਡ ਪਾਠਾ ਦੇਂ ਨਾਂ 'ਤੇ...
੧੨. ਲੜਾਈ ਝਗੜੇ ਦੇ ਨਾਂ 'ਤੇ...
੧੩. ਇਕ ਦੂਸਰੇ ਨੂੰ ਨੀਵਾਂ ਦਿਖਾਉਣ ਦੇ ਨਾਂ 'ਤੇ...
੧੪. ਯੂ.ਪੀ, ਬਿਹਾਰ ਦੇ ਭਈਆਂ ਦੇ ਆਸਰੇ ...
੧੫. ਕਰਜ਼ੇ ਦੇ ਆਸਰੇ...
੧੬. ਖੁਦਕੁਸ਼ੀਆਂ ਦੇ ਆਸਰੇ...
੧੭. ਧਰਮ ਦੇ ਠੇਕੇਦਾਰਾਂ ਆਸਰੇ...
੧੮. ਸੁਪਨਿਆਂ ਆਸਰੇ...
੧੯. ਝੂਠੇ ਚਿਹਰਿਆਂ ਆਸਰੇ...
੨੦. ਚੌਧਰਾਂ ਲਈ ਨਿੱਤ ਬਣ ਰਹੀਆਂ ਜਥੇਬੰਦੀਆਂ ਆਸਰੇ ..
੨੧. ਗੰਦੀ ਰਾਜਨੀਤੀ ਆਸਰੇ ....
੨੨. ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਸਰੇ .....
......
ਬਹੁਤ ਕੁਝ ਆ ਇਸ ਤਰਾਂ ਦਾ ਜੋ ਪੰਜਾਬ ਨੂੰ ਗੁਰਾਂ ਦੇ ਨਾਂ 'ਤੇ ਜੀਣ ਨੀ ਦਿੰਦਾ...

ਆਖਰੀ ਗਲ ਤੁਸੀਂ ਆਪੋ ਆਪਣੇ ਸੁਝਾਅ ਵਿਚਾਰ ਦੇਵੋ, ਕਿ ਆਪਾਂ ਰਲ ਮਿਲ ਕਿ ਕਿਵੇਂ ਪੰਜਾਬ ਨੂੰ ਬਚਾ ਸਕਦੇ ਹਾਂ, ਤੁਸੀਂ ਕਿਵੇਂ ਆਪਣਾ ਯੋਗਦਾਨ ਪਾ ਸਕਦੇ ਹੋ... ਜਰੂਰ ਦਸਿਓ...

ਤੁਹਾਡੇ ਜੁਆਬ ਦੀ ਉਡੀਕ 'ਚ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top