ਟਿੱਪਣੀ:
ਅੱਖਾਂ ਖੋਲ ਕੇ ਦੇਖ ਅਖੌਤੀ ਜਥੇਦਾਰਾ
!!!, ਜਿਸਦੇ ਚਰਣਾਂ 'ਚ ਆਪ ਬੈਠਾ ਹੈਂ, ਉਹ ਸੌਦਾ ਸਾਧ
ਦੇ ਚਰਣਾਂ 'ਚ ਬੈਠਾ ਹੈ, ਹੋ ਕਿਹੜਾ ਸਬੂਤ ਚਾਹੀਦਾ? ਪਰ ਕਦੇ ਕਿਸੇ ਗੁਲਾਮ ਨੇ ਵੀ ਆਪਣੇ
ਆਕਾ ਦੇ ਸਾਹਮਣੇ ਬੋਲਣ ਦੀ
ਜ਼ੁਅਰੱਤ ਕੀਤੀ ਹੈ? ਕਲ ਹੀ ਬਾਦਲ ਨੇ ਘੁਰਕੀ ਵੱਟੀ, ਤਾਂ
ਤੁਹਾਡੀਆਂ ਲੂੰਗੀਆਂ ਗਿੱਲੀਆਂ ਹੋ ਜਾਣੀਆਂ !!! ...
ਪਰ ਪੱਪੂ ਗੁਰਬਚਨ ਹੈ ਬੜਾ ਚਾਲਾਕ, ਉਸਨੇ ਨਾਮ ਕੋਈ ਨਹੀਂ ਲਿਆ,
ਸਿਰਫ ਬਾਦਲ ਕਿਹਾ ਹੈ, ਕੋਈ ਵੀ ਬਾਦਲ ਹੋ ਸਕਦਾ... ਮਨਪ੍ਰੀਤ ਬਾਦਲ ਵੀ ਹੋ ਸਕਦਾ... ਤੇ
ਹੁਣ ਜਦੋਂ ਮਨਪ੍ਰੀਤ ਕਾਂਗਰਸ ਨਾਲ ਰੱਲ਼ ਗਿਆ ਹੈ, ਇਹ ਪੈਂਤਰਾ ਉਧਰ ਵੀ ਮਾਰ ਸਕਦੈ...
ਹੈ ਨਾ ਪਾਲਤੂ ਕੂਕਰ ਵਾਲੇ ਲੱਛਣ!!!
ਸੰਪਾਦਕ ਖ਼ਾਲਸਾ ਨਿਊਜ਼