ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ 16 ਮਾਰਚ ਨੂੰ ਗੁਰਦੂਆਰਾ ਸਾਹਿਬ
ਸਿੱਖ ਸੰਗਤ ਆਫ਼ ਵਰਜੀਨੀਆ, ਅਮਰੀਕਾ ਵਿਖੇ
ਛਾਡਿ ਮਨ ਹਰਿ ਬਿਮੁਖਨ ਕੋ ਸੰਗੁ ॥
ਸਾਰੰਗ ਮਹਲਾ ੫ ਸੂਰਦਾਸ ॥ ੴ ਸਤਿਗੁਰ ਪ੍ਰਸਾਦਿ ॥ ਹਰਿ ਕੇ ਸੰਗ ਬਸੇ ਹਰਿ ਲੋਕ ॥ ਤਨੁ ਮਨੁ
ਅਰਪਿ ਸਰਬਸੁ ਸਭੁ ਅਰਪਿਓ ਅਨਦ ਸਹਜ ਧੁਨਿ ਝੋਕ ॥੧॥ ਰਹਾਉ ॥ ਦਰਸਨੁ ਪੇਖਿ ਭਏ ਨਿਰਬਿਖਈ
ਪਾਏ ਹੈ ਸਗਲੇ ਥੋਕ ॥ ਆਨ ਬਸਤੁ ਸਿਉ ਕਾਜੁ ਨ ਕਛੂਐ ਸੁੰਦਰ ਬਦਨ ਅਲੋਕ ॥੧॥ ਸਿਆਮ ਸੁੰਦਰ
ਤਜਿ ਆਨ ਜੁ ਚਾਹਤ ਜਿਉ ਕੁਸਟੀ ਤਨਿ ਜੋਕ ॥ ਸੂਰਦਾਸ ਮਨੁ ਪ੍ਰਭਿ ਹਥਿ ਲੀਨੋ ਦੀਨੋ ਇਹੁ
ਪਰਲੋਕ ॥੨॥੧॥੮॥ {ਪੰਨਾ 1253}
ਸ਼ਬਦ ਦਾ ਗਾਇਨ ਅਤੇ ਗੁਰਮਤਿ ਵੀਚਾਰਾਂ ਕੀਤੀਆਂ।
ਉਨ੍ਹਾਂ ਕਿਹਾ
* ਜਿਸ ਮਨੁੱਖ ਕੋਲ ਪੜਚੋਲ ਦੀ, ਪਰਖ ਦੀ ਅੱਖ ਨਾ ਹੋਵੇ, ਉਹ ਨਿਰਣੈ
ਨਹੀਂ ਕਰ ਸਕਦਾ...
* ਗੁਰੂ ਨਾਨਕ ਕੋਲ ਪੜਚੋਲ ਦੀ ਨਿਗਾਹ ਹੈ, ਉਹ ਕਹਿੰਦਾ ਹੈ ਇਸ ਬ੍ਰਾਹਮਣ ਕੋਲ ਤਾਗ ਵੀ
ਹੈ, ਪਰ ਛੁਰੀ ਵੀ ਹੈ, ਤੇ ਅਸੀਂ ਛੁਰੀ ਨਹੀਂ ਦੇਖ ਰਹੇ।...
* ਗੁਰੂ ਨੇ ਸੰਤ (ਦਇਆ) ਅਤੇ ਸਿਪਾਹੀ (ਦ੍ਰਿੜਤਾ) ਦੇ ਗੁਣ ਸਿੱਖ ਵਿੱਚ ਭਰੇ...
* ਅਨਿਆਂ ਨਾਲ ਮਿਲਵਰਤਣ ਨਹੀਂ ਕਰਨਾ... ਅਨਿਆਂ ਨਾਲ ਸਮਝੌਤਾ ਨਾ ਕਰੀਏ...
* ਸ਼ੰਕੇ ਦੀ ਨਿਵਰਤੀ ਲਈ ਵੀਚਾਰ ਕਰਨ ਲਈ ਤਿਆਰ ਰਹੇ, ਪਰ ਮਿਲਵਰਤਨ ਲਈ ਨਹੀਂ...
* ਅੰਨਿਯਾਏ ਦੇ ਸਾਹਮਣੇ ਝੁਕਣਾ ਨਹੀਂ...
* ਹੇ ਹਰਗੋਬਿੰਦ ਪਾਤਸ਼ਾਹ ਤੂੰ ਬੰਦੀ ਛੋੜ ਹੈ, ਤੇਰੇ ਨਾਮ
ਥੱਲੇ ਬਣੇ ਤਖ਼ਤ 'ਤੇ ਆਪਣੇ ਆਪ ਨੂੰ ਧਰਮੀ ਅਖਵਾਉਣ ਵਾਲਾ ਆਪ ਬੰਧਨ ਪਾ ਰਿਹਾ ਹੈ...
* ਗੁਰਬਖਸ਼ ਸਿੰਘ ਬਾਰੇ ਵੀ ਵੀਚਾਰ ਕੀਤੀ
ਗਈ...