Share on Facebook

Main News Page

ਬਿੱਟਾ ਕਰਨ ਲੱਗਾ ਫਿਰ ਡਰਾਮੇਬਾਜ਼ੀਆਂ – ਕਿਹਾ ਸੋਨੀਆ ਤੋਂ ਆਤਮਦਾਹ ਦੀ ਆਗਿਆ ਮੰਗਾਂਗਾ

ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਫੈਸਲੇ ਤੋਂ ਖਫ਼ਾ ਹੋਏ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਐਮ.ਐਸ. ਬਿੱਟਾ ਨੇ ਅੱਜ ਕਿਹਾ ਹੈ ਕਿ ਉਹ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਅਦਾਲਤ ਤੋਂ ਆਤਮਦਾਹ ਦੀ ਆਗਿਆ ਮੰਗੇਗਾ। ਆਲ ਇੰਡੀਆ ਐਂਟੀ ਟੈਰੋਰਿਸਟ ਫਰੰਟ ਦੇ ਮੁਖੀ ਬਿੱਟਾ ਨੂੰ 1993 ਦੇ ਬੰਬ ਧਮਾਕੇ ਵਿੱਚ ਨਿਸ਼ਾਨਾ ਬਣਾਇਆ ਗਿਆ ਸੀ। ਇਸੇ ਕੇਸ ਨੂੰ ਲੈ ਕੇ ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ਦੀ ਸਜ਼ਾ ਹੋਈ ਸੀ। ਬਿੱਟਾ ਦਾ ਕਹਿਣਾ ਹੈ ਕਿ ਅਦਾਲਤ ਦਾ ਫੈਸਲਾ, ਅਤਿਵਾਦ ਵਿਰੁੱਧ ਲੜਨ ਵਾਲੇ ਲੋਕਾਂ ਦੀ ਹਾਰ ਹੈ।

ਉਸ ਨੇ ਕਿਹਾ ਕਿ ਅਦਾਲਤ ਦੇ ਫੈਸਲੇ ਮਗਰੋਂ ਉਹ ਹੋਰ ਨਹੀਂ ਜਿਉਣਾ ਚਾਹੁੰਦਾ ਕਿਉਂਕਿ ਉਹ ਕਾਂਗਰਸ ਪਾਰਟੀ ਵਿਚਲੀ ‘ਸਿਆਸੀ ਦਹਿਸ਼ਤਗਰਦੀ’ ਹੱਥੋਂ ਹਾਰ ਗਿਆ ਹੈ।

Upset over Supreme Court commuting the death sentence of Khalistani terrorist Devinder Pal Singh Bhullar, former Youth Congress chief M S Bitta on Monday said that he would seek permission from party president Sonia Gandhi and the court to commit self-immolation.

The All-India-Anti-Terrorist Front (AIATF) chief, who was a target in the 1993 bomb blast for which Bhullar was handed death sentence, said the verdict was a defeat of people fighting against terrorism.

“After apex court ruling, I don’t want to live anymore as we have been today defeated by ‘political terrorism’ which exists in the Congress Party.

“I will ask Sonia Gandhi to allow me to immolate myself as terrorism has won today and people, who are fighting against terrorism have been defeated,” he said.

Bitta also said that he would also seek permission for self-immolation from the court.

Asked whether he would file a review petition in the Supreme Court court, he replied in the negative.

He, however, said he would move court on why his security had been withdrawn two days before the attack on him in 1993 and would also raise the issue as to why “Rajeev Gandhi’s security had been withdrawn”.

Bhullar was initially awarded the death penalty for triggering a bomb blast in New Delhi on September 1993, in which nine persons were killed and 25 others injured, including Bitta, who was the then Youth Congress president.

The Supreme Court on Monday commuted his the death sentence to life term on the ground of delay in deciding his mercy plea and his medical condition.


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top