Share on Facebook

Main News Page

ਬਾਦਲ ਤੋਂ ਦੁਖੀ ਲੋਕ ਵੀ ਤੇ ਪੁਲਿਸਵਾਲੇ ਵੀ, ਪਰ ਵੋਟਾਂ ਵੇਲੇ ਇਸ ਰੋਹ ਨੂੰ ਪ੍ਰਗਟ ਕਰਨਾ ਪਊਗਾ

ਪਾਠਕ ਆਪ ਦੇਖ ਸਕਦੇ ਹਨ ਕਿ ਆਮ ਜਨਤਾ ਅਤੇ ਪੁਲਿਸਵਾਲੇ ਵੀ ਇਨ੍ਹਾਂ ਬਾਦਲਾਂ ਤੋਂ ਕਿਵੇਂ ਦੁਖੀ ਨੇ। ਇਨ੍ਹਾਂ ਨੂੰ ਇਸ ਰੋਹ ਨੂੰ ਦਿਲ 'ਚ ਰੱਖਕੇ ਵੋਟਾਂ ਵਾਲੇ ਸਮੇਂ ਸਹੀ ਚੋਣ ਕਰਕੇ ਇਨ੍ਹਾਂ ਬਾਦਲਾਂ ਦਾ ਤਖ਼ਤਾ ਪਲਟਣ ਦੀ ਸਮਰੱਥਾ ਹੈ, ਬਸ ਆਮ ਆਦਮੀ ਖੜਾ ਹੋ ਜਾਏ ਫਿਰ ਕੋਈ ਬਾਦਲ, ਮੋਦੀ ਜਾਂ ਗਾਂਧੀ ਇਸ ਪੰਜਾਬ ਤੇ ਭਾਰਤ ਨੂੰ ਵਰਗਲਾ ਨਹੀਂ ਸਕਦੇ।

ਸੰਪਾਦਕ ਖ਼ਾਲਸਾ ਨਿਊਜ਼

ਦੁਖੀ ਪੁਲਿਸਵਾਲੇ

ਦੁਖੀ ਆਮ ਜਨਤਾ... ਕਾਸ਼ ਕਿਤੇ ਇਸ ਬੇਬੇ ਦੀ ਆਸ ਪੂਰੀ ਹੋ ਜਾਏ

 

 


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top