Share on Facebook

Main News Page

ਜਦੋਂ "ਅਕਾਲ ਪੁਰਖ ਕੀ ਫੌਜ" ਦੇ ਸੰਸਥਾਪਕ ਨੇ ਪੁਲਿਸ ਵਾਲੇ ਦੀ ਦਸਤਾਰ ਉਤਾਰੀ

ਵਿਰਸਾ ਸਿੰਘ ਵਲਟੋਹਾ ਜਿਸ ਦੀ ਹਾਲੇ ਕੱਲ ਹੀ ਸਾਬਕਾ ਡੀ.ਜੀ.ਪੀ ਸ਼ਸ਼ੀਕਾਂਤ ਨੇ ਪੰਜਾਬ ਦੇ ਨਸ਼ੇ ਦੇ ਕਾਰੋਬਾਰ 'ਚ ਸ਼ਮੂਲਿਅਤ ਦੀ ਗੱਲ ਕੀਤੀ ਹੈ, ਨੇ 09 ਦਸੰਬਰ 2009 ਵਿੱਚ ਕਾਂਗਰਸ ਵਿਧਾਇਕ ਕੇਵਲ ਸਿੰਘ ਢਿੱਲੋਂ ਦੀ ਪੰਜਾਬ ਵਿਧਾਨ ਸਭਾ 'ਚ ਦਸਤਾਰ ਉਤਾਰੀ ਸੀ, ਉਸ ਦੇ ਕੁੱਝ ਦਿਨ ਬਾਅਦ "ਅਕਾਲ ਪੁਰਖ ਕੀ ਫੌਜ" ਦੇ ਸੰਸਥਾਪਕ ਅਡਵੋਕੇਟ ਜਸਵਿੰਦਰ ਸਿੰਘ ਨੇ ਇੱਕ ਮਾਮੂਲੀ ਘਟਨਾ 'ਤੇ ਹੈਡ ਕਾਂਸਟੇਬਲ ਤਜਿੰਦਰ ਸਿੰਘ ਦੀ ਦਸਤਾਰ ਉਤਾਰੀ। ਜਦੋਂ ਕਿ ਇਨ੍ਹਾਂ ਦੀ ਜੱਥੇਬੰਦੀ "Turban Pride ", "Mr. Singh International " ਵਰਗੇ ਕਈ ਹੋਰ ਮੁਕਾਬਲੇ ਕਰਵਾਉਂਦੀ ਹੈ।

ਬਾਕੀ ਹੋਰ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਐਡਵੋਕੇਟ ਜਸਵਿੰਦਰ ਸਿੰਘ ਕਿਵੇਂ ਪ੍ਰਕਾਸ਼ ਸਿੰਘ ਬਾਦਲ ਅਤੇ ਮੱਕੜ ਨਾਲ ਗੁਫ਼ਤਗੂ ਕਰ ਰਹੇ ਹਨ। ਜਿਸ ਤੋਂ ਸਾਫ ਪਤਾ ਚਲਦਾ ਹੈ ਕਿ ਇਨ੍ਹਾਂ ਪਿੱਛੇ ਇਨ੍ਹਾਂ ਦੇ ਆਕਾ ਬਾਦਲ ਦਾ ਹੱਥ ਹੈ। ਬਾਦਲ ਸਾਬ ਦੀ ਸ਼ਾਨ 'ਚ ਕੁੱਝ ਲਿਖਣਾ, ਸਮੇਂ ਨੂੰ ਗਵਾਰਾ ਨਹੀਂ, ਸਾਰੇ ਪਾਠਕ ਆਪ ਸਮਝਦਾਰ ਹਨ।

ਥੱਲੇ ਪੂਰੀ ਖ਼ਬਰ ਦਿੱਤੀ ਗਈ ਹੈ:

Akal Purakh Ki Fauj Founder, Jaswinder Singh Advocate hurls abuse in front of Darbar Sahib

Source: http://sikhsangat.org/2009/akal-purakh-ki-fauj-founder-jaswinder-singh-advocate-hurls-abuse-in-front-of-darbar-sahib/

Amritsar, Punjab 2009: After SAD MLA Virsa Singh Valtoha removed turban of a Congress MLA Kewal Singh Dhillon in Punjab Vidhan Sabha recently, the SGPC member Jaswinder Singh Advocate the so called champion of Sikh cause, replayed the act outside Golden Temple where he slapped a police official and removed his turban in full public view. Jaswinder Singh Advocate, also member of Turban Pride Movement, organises Mr.Singh competition every year to upkeep the respect of turban and runs a NGO in the name of Akal Purkh Ki Fauz. He is a ‘Dhodi’ by profession and also supplies milk to SGPC.

He allegedly beat up Police Head constable Tajinder Singh outside the Golden Temple and pulled his turban, the symbol of Sikh pride.

Tajinder in his complaint to police alleged that last night he went to Golden Temple alongwith his wife to pay obeisance and when he was coming out, saw his colleague Traffic Head Constable Lal Singh was being roughed up by SGPC member Jaswinder Singh.

Tajinder said that when he attempted to pacify Jaswinder Singh who along with his associates removed his turban, torn his clothes and brutally beaten him up in full public view and fled away.

Confirming the receipt of complaint, Punjab Police ASP Dhanpreet Kaur said that matter would be investigated and both Advocate Jaswinder Singh and complainant Tajinder were asked to appear in her office tomorrow.

However, police head constable Lal Singh who was on duty last night said that problem cropped up when advocate Jaswinder Singh parked his Inova car on wrong parking which was creating severe hardship to visiting devotees to Golden Temple. He said when advocate Jaswinder Singh was requested to remove his car from wrong parking, allegedly started hurling abuses, but when his colleague Tajinder Singh intervened, he was physically beaten up in full public view.

ਜੇ ਅਕਾਲਪੁਰਖ ਕੀ ਫੌਜ ਦੇ ਕਿਸੇ ਮੈਂਬਰ ਜਾਂ ਸਮਰਥਕ ਨੂੰ ਇਹ ਖ਼ਬਰ ਵੀ ਗਲਤ ਲਗਦੀ ਹੋਵੇ ਤਾਂ, ਬੇਝਿਜਕ ਸਾਨੂੰ ਆਪਣਾ ਪੱਖ ਪੇਸ਼ ਕਰ ਸਕਦਾ ਹੈ, ਅਸੀਂ ਜ਼ਰੂਰ ਪੋਸਟ ਕਰਾਂਗੇ।

ਖ਼ਾਲਸਾ ਨਿਊਜ਼ ਟੀਮ

ਵਿਰਸਾ ਸਿੰਘ ਵਲਟੋਹਾ ਨੇ 09 ਦਸੰਬਰ 2009 ਵਿੱਚ ਕਾਂਗਰਸ ਵਿਧਾਇਕ ਕੇਵਲ ਸਿੰਘ ਢਿੱਲੋਂ ਦੀ ਪੰਜਾਬ ਵਿਧਾਨ ਸਭਾ 'ਚ ਦਸਤਾਰ ਉਤਾਰੀ ਸੀ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top