Share on Facebook

Main News Page

ਪ੍ਰੋ: ਦਰਸ਼ਨ ਸਿੰਘ ਖਾਲਸਾ 29 ਜੂਨ 2014 ਨੂੰ ਰੇਡਿਉ "ਸਿੰਘ ਨਾਦ" 'ਤੇ ਮੌਜੂਦਾ ਅਖੌਤੀ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੀਆਂ ਕਾਰਗੁਜਾਰੀਆਂ ਸੰਬੰਧੀ ਲਾਇਵ ਗੱਲਬਾਤ ਕਰਨਗੇ
-: ਟਾਈਗਰ ਜਥਾ

ਮਿਤੀ 29/06/2014 ਦਿਨ ਐਤਵਾਰ ਨੂੰ ਪ੍ਰੋ: ਦਰਸ਼ਨ ਸਿੰਘ ਖਾਲਸਾ ਮੌਜੂਦਾ ਅਖੌਤੀ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੀਆਂ ਕਾਰਗੁਜਾਰੀਆਂ ਸੰਬੰਧੀ ਲਾਇਵ ਗੱਲਬਾਤ ਕਰਨ ਲਈ ਸੰਗਤਾਂ ਦੇ ਰੁਬਰੂ ਹੋਣਗੇ। Live ਪ੍ਰੋਗਰਾਮ ਦੌਰਾਨ ਇੰਗਲੈਂਡ, ਜਰਮਨ ਅਤੇ ਯੂ.ਐਸ.ਏ. ਦੇ ਸਰੋਤੇ ਲੋਕਲ ਨੰਬਰਾਂ ਰਾਹੀਂ ਪ੍ਰੋਗਰਾਮ ਵਿੱਚ ਹਿੱਸਾ ਲੈ ਸਕਣਗੇ।

UK : +44 2081237776    
USA
: +1408 641 3137    
Germany
: +496940156226

Program Timing

* UK - 05:00 PM
* Germany - 06:00 PM
* Canada (Toronto) - 12:00 noon
* Canada (Calgary) - 10:00 AM
* USA (New York) - 12:00 noon
* India - 09:30 PM

* ਸਾਡੀ Skype ID ''SinghNaadRadio'' ਰਾਹੀਂ ਭੀ ਲਾਇਵ ਸ਼ੋਅ ਵਿੱਚ ਹਿੱਸਾ ਲਿਆ ਸਕਦਾ ਹੈ

ਰੇਡਿਉ ਸੁਨਣ ਲਈ ਹੇਠਾਂ ਦਿੱਤੇ ਹੋਏ ਕਿਸੇ ਇੱਕ ਢੁੱਕਵੇ ਤਰੀਕੇ ਦੀ ਵਰਤੋਂ ਕੀਤੀ ਜਾ ਸਕਦੀ ਹੈ।

- Android devices Link (Search - singhnaadradio) - Singh Naad Radio - Android Apps on Google Play

- Apple devices Link (Search - singhnaad) -  SinghNaad

- Internet Link -   www.khalsanews.org, www.singhnaad.com, www.tigerjatha.org

- Facebook -   https://www.facebook.com/groups/294878874009081/  


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top