Share on Facebook

Main News Page

ਭਾਈ ਨਿਰਮਲ ਸਿੰਘ, ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ ਨੇ ਨਾਮਧਾਰੀ ਦਰਬਾਰ 'ਚ ਹਾਜ਼ਰੀ ਭਰੀ

ਇਸ ਤਰ੍ਹਾਂ ਦੇ ਲੋਕਾਂ ਨੂੰ ਕਲਾਕਾਰ, ਲਾਸ਼ਾਂ ਆਦਿ ਦੇ ਵਿਸ਼ੇਸ਼ਣਾਂ ਨਾਲ ਸੰਬੋਧਿਤ ਕੀਤਾ ਜਾਂਦਾ ਹੈ, ਜਿਨ੍ਹਾਂ ਦਾ ਕੋਈ ਦੀਨ ਈਮਾਨ ਨਹੀਂ, ਗੁਰੂ ਨਾਲ ਕੋਈ ਵਫ਼ਾਦਾਰੀ ਨਹੀਂ, ਵਫ਼ਾਦਾਰੀ ਹੈ ਤਾਂ ਸਿਰਫ ਪੈਸਿਆਂ ਨਾਲ... ਸਿਰਫ ਪੈਸੇ, ਸਟੇਜਾਂ ਬਚਾਈ ਰੱਖਣ ਲਈ ਗੁਰਮਤਿ ਸਿਧਾਂਤਾਂ ਨਾਲ ਸਮਝੌਤਾ ਵੀ ਕਰਨਾ ਪਵੇ ਤਾਂ ਕੋਈ ਗੱਲ ਨਹੀਂ, ਐਸੇ ਕਲਾਕਾਰ ਜਿਥੇ ਜ਼ਿਆਦਾ ਪੈਸਾ ਮਿਲੇ, ਉਥੇ ਪਹੁੰਚ ਜਾਂਦੇ ਨੇ... ਅੱਜ ਪੈਸਾ ਵੱਡਾ ਹੋ ਗਿਆ, ਗੁਰੂ ਛੋਟਾ...ਗੁਰਮਤਿ ਸਿਧਾਂਤ ਮਨਫੀ... ਅਫਸੋਸ!!! ... ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top