Share on Facebook

Main News Page

ਤੁਸੀਂ ਆਪਣੀ ਮੰਜ਼ਿਲ ‘ਤੇ ਨਹੀਂ ਪਹੁੰਚ ਸਕਦੇ,
ਜੇ ਤੁਸੀਂ ਹਰ ਉਸ ਕੁੱਤੇ ਦੇ ਪੱਥਰ ਮਾਰਨ ਲਈ ਰੁਕੋਗੇ,
ਜੋ ਤੁਹਾਨੂੰ ਦੇਖ ਕੇ ਭੌਂਕਦਾ ਹੈ

...ਇਸ ਲਈ ਗੁਰਮਤਿ ਸਿਧਾਂਤ ‘ਤੇ ਦ੍ਰਿੜਤਾ ਨਾਲ ਪਹਿਰਾ ਦਿੰਦੇ ਹੋਏ,
ਗੁਰਮਤਿ ਗਾਡੀ ਰਾਹ ‘ਤੇ ਬਿਨਾ ਧਿਆਨ ਹਟਾਏ ਚਲਦੇ ਰਹੋ...

"ਸੌ ਸੁਨਾਰ ਕੀ, ਏਕ ਲੁਹਾਰ ਕੀ" ਵਾਲੀ ਕਹਾਵਤ ਯਾਦ ਰਖਿਓ!!!
ਸਮਾਂ ਆਉਣ 'ਤੇ ਵੀਂਗੀ ਪੂਛ ਵਾਲੇ... ਦਾ ਇਲਾਜ਼ ਜ਼ਰੂਰ ਕੀਤਾ ਜਾਵੇਗਾ।

... ਸੰਪਾਦਕ ਖ਼ਾਲਸਾ ਨਿਊਜ਼

...so choose what you want to discuss


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top