Share on Facebook

Main News Page

ਜਦੋਂ ਚੀ ਸੀਚੇਵਾਲ ਬਾਰੇ ਕੋਈ ਸੱਚਾਈ ਸਾਹਮਣੇ ਆਉਂਦੀ ਸੀ, ਤਾਂ ਕਈਆਂ ਲੋਕਾਂ ਨੂੰ ਬਹੁਤ ਮਿਰਚਾਂ ਲਗਦੀਆਂ ਸੀ, ਕਿ ਉਹ ਤਾਂ ਜੀ ਬਹੁਤ ਚੰਗੇ ਨੇ, ਵਾਤਾਵਰਣ ਦੀ ਸੇਵਾ ਕਰ ਰਹੇ ਨੇ, ਪ੍ਰਦੂਸ਼ਣ ਤੋਂ ਬਚਾ ਰਹੇ ਨੇ, ਕਾਲੀ ਵੇਈਂ ਸਾਫ ਕੀਤੀ ਵਗੈਰਾ ਵਗੈਰਾ... ਹੁਣ ਉਹ ਲੋਕ ਦੇਖ ਲੈਣ ਕਿ ਵੇਈਂ ਸਾਫ ਕਰਨਾ ਤਾਂ ਸਿਰਫ ਇਕ ਢਕਵੰਜ ਸੀ, ਲੋਕਾਂ 'ਚ ਆਪਣਾ ਰਸੂਖ ਪੈਦਾ ਕਰਨਾ ਸੀ, ਅਸਲੀ ਸਫਾਈ ਤਾਂ ਹੁਣ ਸ਼ੁਰੂ ਹੋਣੀ ਹੈ... ਹੁਣ ਆਈ ਹੈ ਬਿੱਲੀ ਥੈਲੀਓਂ ਬਾਹਰ...

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top