Share on Facebook

Can't view Videos?

Get ADOBE Flash Player

<< Previous Page

 

 

Next Page >>

ਸਿੱਖੋ ਪੰਥ ਬਚਾ ਲਉ, ਹੋਰ ਨਾ ਪਾਓ ਵੰਡੀਆਂ 31 Dec 10

ਅਕਾਲ ਤਖਤ ਤੋਂ ਈਰਖਾ ਵੱਸ ਫੈਸਲੇ ਜਾਰੀ ਹੁੰਦੇ ਹਨ: ਗਿਆਨੀ ਸ਼ਿਵਤੇਗ ਸਿੰਘ 28 Dec 10

ਅੱਜ ਕੱਲ ਗੁਰਦੁਆਰੇ ਬਣਾਉਣ ਦਾ ਮਕਸਦ ਕੁਝ ਹੋਰ ਨ਼ੇ.. ਪਰ ਬਾਦ ਵਿੱਚ ਪਤਾ ਲੱਗਦਾ, ਕਿ ਇਸ ਦੇ ਪ੍ਧਾਨ ਹੀ ਚੋਰ ਨੇ..... ਗੁਰਦੁਆਰੇ ਤਾਂ ਸਾਡੇ ਵੱਡੇ ਬਣ ਗਏ ਨੇ, ਪਰ ਇਹ ਗੱਲ ਸਾਰਾ ਜੱਗ ਜਾਣਦਾ, ਇਹ ਤਾਂ ਲੜਾਈ ਦੇ ਅੱਡੇ ਬਣ ਗਏ..... 27 Dec 10 ਪਖੰਡੀ ਸਾਧ ਨਾਹਰ ਸਿੰਘ ਦੇ ਮਰਨ ਤੋਂ ਬਾਅਦ ਉਸਦੇ ਪੁੱਤ ਕਪੂਰ ਸਿੰਘ ਨੇ ਆਪਣੇ ਪਿਓ ਦਾ ਬਿਜ਼ਨਸ ਹੋਰ ਵਧਾਇਆ, ਅਖੌਤੀ ਸਿੱਖ, ਨਾਹਰ ਸਿੰਘ ਦੀ ਫੋਟੋ ਨੂੰ ਹੀ ਮੱਥਾ ਟੇਕੀ ਜਾਂਦੇ ਹਨ.. ਬੇਸ਼ਰਮੋ ਕੁੱਝ ਤਾਂ ਸ਼ਰਮ ਕਰੋ... 22 Dec 2010

ਇਹ ਗੁਰੂ ਦੀ ਬੇਅਦਬੀ ਨਹੀਂ? ਹੁਣ ਕਿਓਂ ਅਖੌਤੀ ਜਥੇਦਾਰਾਂ ਦੇ ਮੂੰਹ 'ਤੇ ਛਿੱਕੂ ਲੱਗ ਜਾਂਦੈ???

ਪਖੰਡੀ ਸਾਧ ਚਰਨ ਸਿੰਘ ਵਲੋਂ ਕੀਤੇ ਜਾ ਰਹੇ ਸਿੱਖੀ ਵਿਰੋਧੀ ਕਾਰੇ

20 Dec 2010

ਅਖੌਤੀ ਸਿੱਖ ਬੀਬੀਆਂ, ਸਾਧ ਨਾਹਰ ਸਿੰਘ ਦੇ ਪੈਰ ਧੋਕੇ ਪੀਂਦੀਆਂ ਹੋਈਆਂ
ਪਖੰਡੀ ਸਾਧ ਨਾਹਰ ਸਿੰਘ ਸੁਨਿਹਰਾਂ ਵਾਲਾ ਅਤੇ ਉਸਦੇ ਪੁੱਤ ਕਪੂਰ ਸਿੰਘ ਨੇ ਗੁਰਬਾਣੀ ਦਾ ਕੋਝਾ ਮਜ਼ਾਕ ਉੜਾਇਆ। ਅਖੌਤੀ ਸਿੱਖ ਬੀਬੀਆਂ ਦਾ ਨਾਹਰ ਸਿੰਘ ਦੇ ਪੈਰ ਧੋਕੇ ਪੀਣਾ, ਗੁਰੂ ਸਾਹਿਬ ਦੀ ਹਜ਼ੂਰੀ 'ਚ ਉਸਦੀ ਫੋਟੋ ਨੂੰ ਮੱਥੇ ਟੇਕਣਾ... ਸਿੱਖੀ ਦਾ ਬੇੜਾ ਗਰਕ ਹੋਣਾ ਹੀ ਤੇ ਹੈ... ਅਬ ਤੋ ਸ਼ਰਮ ਸੀ ਆਤੀ ਹੈ ਇਸ ਪੰਥ ਕੋ ਪੰਥ ਕਹਿਤੇ ਹੂਏ... 18 Dec 2010

ਪਹਿਲਾਂ ਵੰਡੇ ਗੁਰਧਾਮ ਤੇ ਪਾਣੀ, ਹੁਣ ਦਾਤਾ ਵੰਡੀ ਗਈ ਬਾਣੀ - ਨਛਤੱਰ ਗਿਲ 12 Dec 10

ਪ੍ਰੋ. ਇੰਦਰ ਸਿੰਘ ਘੱਗਾ ਨਾਲ ਇੱਕ ਮੁਲਾਕਾਤ 10 Dec 10

ਗੁਰੂ ਨਾਨਕ ਸਾਹਿਬ ਦੀ ਸੱਚੇ ਸੌਦੇ ਵਾਲੀ ਸਾਖੀ ਦਾ ਵਿਸ਼ਲੇਸ਼ਣ
08 Dec 2010

ਯੂ ਟਿਊਬ ਵਿੱਚ ਲਗੀ ਇਹ ਵੀਡੀਉ ਕਰੜੀ ਸੱਚਾਈ ਹੈ। ਇਹ ਅਖੌਤੀ ਦਸਮ ਗ੍ਰੰਥ 'ਚ ਮੌਜੂਦ ਅਸ਼ਲੀਲਤਾ ਨੂੰ ਉਜਾਗਰ ਕਰ ਰਹੀ ਹੈ। ਲੇਕਿਨ ਇਸ ਨੂੰ ਮਾਵਾਂ ਭੈਣਾਂ ਤੇ ਬੱਚੇ ਕਿਰਪਾ ਕਰ ਕੇ ਨਾਂ ਵੇਖਣ ਜੀ। ਇਸ ਵੀਡੀਉ ਨੂੰ ਜੇ ਨਾਂ ਵਖਾਈਏ ਤਾਂ ਅਖੌਤੀ ਦਸਮ ਗ੍ਰੰਥ 'ਚ ਭਰੀ ਅਸ਼ਲੀਲਤਾ ਸਾਹਮਣੇ ਨਹੀਂ ਆਉਂਦੀ। 05 Dec 2010
ਗਾਇਕ ਬਲਵੀਰ ਚੋਟੀਆਂ ਦਾ ਗਾਇਆ ਇਹ ਗੀਤ ਅਖੌਤੀ ਸਾਧਾਂ, ਸੰਤਾਂ, ਬਾਬਿਆਂ ਅਤੇ ਸਿਆਸ਼ਤਦਾਨਾਂ ਦੀ ਸਾਂਝ ਵਿਚਲੇ ਸੱਚ ਨੂੰ ਪੇਸ਼ ਕਰਦਾ ਹੈ। 6 Dec 2010

ਉਂਝ ਸੇਵਾਦਾਰ ਕਹਾਵੋ, ਵਿਚੋਂ ਢਾਹ ਪੰਥ ਨੂੰ ਲਾਵੋ... 4 Dec 2010

ਬਾਬਾ ਨਾਨਕ, ਹੁਣ ਰੋਕ ਸਾਨੂੰ, ਤੂੰ ਤਾਂ ਬ੍ਰਾਹਮਣਾਂ ਨੂੰ ਆਰਤੀ ਦਾ ਮਤਲਬ ਸਮਝਾਇਆ ਸੀ...
2 Dec 2010

ਵਿਕੇ ਹੋਏ ਪ੍ਰਚਾਰਕ ਅਤੇ ਦਲੇਰ - ਨਿਧੱੜਕ ਪ੍ਰਚਾਰਕਾਂ ਵਿੱਚ ਫਰਕ 30 Nov 2010

ਅਖੌਤੀ ਬ੍ਰਹਮਗਿਆਨੀਆਂ ਦੇ ਛਿੱਤਰ ਪੈਣੇ ਸ਼ੁਰੂ
ਪਿੱਛੇ ਜਿਹੇ ਟਕਸਾਲੀ ਬਲਬੀਰ ਸਿੰਘ ਦੇ ਵੀ ਇੱਦਾਂ ਹੀ ਛਿੱਤਰ ਪਏ ਸੀ, ਬਾਕੀ ਸਾਧ, ਬਾਬੇ, ਅਖੌਤੀ ਜਥੇਦਾਰ ਵੀ ਤਿਆਰ ਰਹਿਣ, ਸੇਵਾ ਕਰਾਉਣ ਲਈ... 28 Nov 2010

ਨਾ ਹਮ ਹਿੰਦੂ ਨਾ ਮੁਸਲਮਾਨ
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਤੋਂ ਸਿੱਖਿਅਤ ਸ.ਰਤਨਦੀਪ ਸਿੰਘ ਅਤੇ ਸ.ਰਤਨਜੀਤ ਸਿੰਘ
26 Nov 2010

25 Nov 2010 ਅਮਿਤਾਭ ਬੱਚਨ ਦਾ ਸਿੱਖ ਵਿਰੋਧੀ ਚਿਹਰਾ

20 Nov 2010 "ਕੁਦਰਤਿ ਕੇ ਸਭ ਬੰਦੇ" ਦੇ ਸਿਧਾਂਤ ਦਾ ਮਖੌਲ ਉਡਾਉਂਦੇ ਅਖੌਤੀ ਸਿੱਖ

ਢਡਰੀਆਂ ਵਾਲੇ ਦਾ ਇਹ ਕਿਹੋ ਜਿਹਾ ਗੁਰਮਤਿ ਪ੍ਰਚਾਰ। ਇਹ ਧਾਰਮਿਕ ਦੀਵਾਨ ਹੈ ਜਾਂ ਦਾਨ ਲੈਣ ਦੀ ਕੁਟੇਸ਼ਨ ਪਾਈ ਜਾ ਰਹੀ ਹੈ?

ਵਿਦੇਸ਼ੀਂ ਜਾਣ ਦੀ ਦੌੜ ਵਿੱਚ ਰੁਲਦੇ ਪੰਜਾਬੀਆਂ ਦੀ ਦਿਲ ਕੰਬਾਊ ਦਾਸਤਾਨ

ਟਾਈਗਰ ਜਥਾ ਯੂਕੇ ਵਲੋਂ ਗੁਰਦੁਆਰਾ ਮੀਰੀ ਪੀਰੀ ਯੂ.ਕੇ. ਵਿਖੇ
ਦੀਵਾਲੀ ਸਮਾਗਮ

ਪੰਜਾਬ ਪੁਲਿਸ ਦੇ ਅਣਮਨੁੱਖੀ ਤਸ਼ੱਦਦ ਦੀ ਤਸਵੀਰ

14 ਅਕਤੂਬਰ ਨੂੰ ਗੁਰੁਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਸਰੀ ਵਿਖੇ ਹੋਏ ਗੁਰਬਚਨ ਸਿੰਘਲ ਵਿਰੋਧੀ ਪ੍ਰਦਰਸ਼ਨ ਦੀ ਝਲਕੀ For News Click here

ਸਿੱਖ ਸਮਾਜ ਵਿੱਚ ਵਿਹਲੱੜ ਸਾਧਾਂ, ਡੇਰਿਆਂ ਦੀ ਮਨਮਤੀ ਘੁਸਪੈਠ ਤੋਂ ਸੁਚੇਤ ਕਰਨ ਲਈ ਇੱਕ ਪੇਸ਼ਕਸ਼
ਜੇ ਮੈਂ ਬੋਲਿਆ ਤਾਂ ਲਗੂਗਾ ਤੜਿੰਗ ਬਾਬਾ ਜੀ... ਗੁਰਪ੍ਰੀਤ ਸਿੰਘ

ਬਿਪਰਨ ਕੀ ਰੀਤ
ਨੌਜਵਾਨ ਸਿੱਖ ਵੀਰ ਉਪਕਾਰ ਸਿੰਘ ਵਲੋਂ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਲੈਕਚਰ

ਬੱਚੀ ਸਿਮਰਪ੍ਰੀਤ ਕੌਰ ਵੱਲੋਂ ਸੁਣਾਈ ਗਈ ਇਕ ਕਵਿਤਾ
"ਆਪਣਾ ਨਿਆਰਾਪਨ ਬਚਾਓ ਸਿੱਖੋ"

ਬੁਜ਼ਦਿਲਾਂ ਵਲੋਂ ਧੋਖੇ ਨਾਲ ਕੀਤੇ ਹਮਲੇ ਤੋਂ ਬਾਅਦ ਪ੍ਰੋ. ਇੰਦਰ ਸਿੰਘ ਘੱਗਾ ਦਾ ਚੜਦੀ ਕਲਾ ਦਾ ਬਿਆਨ 20 Oct 2010

ਮਸੰਦ ਗੁਰਬਚਨ ਸਿੰਘਲ ਦੇ ਮੂੰਹ 'ਤੇ ਟਾਈਗਰ ਯੂ.ਕੇ. ਜਥੇ ਦੀ ਚਪੇੜ

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top