Can't view Videos?  

Get ADOBE Flash Player

<<Previous Page  

 

Next Page >>

ਆਪੇ ਕਰ ਕਰ ਭੁਲਾਂ ਬਖਸ਼ਾਈ ਜਾਂਦੇ ਐ...
ਇੱਕ ਵੀਰ ਵਲੋਂ ਅੱਜ ਦੇ ਜਥੇਦਾਰਾਂ ਬਾਰੇ ਗੀਤ ਰਾਹੀਂ ਸੱਚਾਈ ਦਾ ਬਿਆਨ। ਗੁਰੂ ਇਨ੍ਹਾਂ ਵੀਰਾਂ ਨੂੰ ਹੋਰ ਸ਼ਕਤੀ ਬਖਸ਼ੇ, ਜਿਨ੍ਹਾਂ ਕੋਲ਼ ਸਿੱਖੀ ਲਈ ਦਰਦ ਹੈ, ਗੁਰਬਾਣੀ ਦੇ ਲੱੜ ਲੱਗਣ ਅਤੇ ਸਿੱਖੀ ਸਰੂਪ ਵੀ ਜ਼ਰੂਰ ਕਾਇਮ ਰੱਖਣ, ਜਿਸ ਨਾਲ ਹੋਰ ਮਜ਼ਬੂਤੀ ਨਾਲ ਸਿੱਖੀ ਦੇ ਗੱਦਾਰਾਂ ਦਾ ਪਰਦਾਫਾਸ਼ ਕੀਤਾ ਜਾ ਸਕੇ।

ਟਾਈਗਰ ਜਥਾ ਯੂਕੇ ਵਲੋਂ ਮੁਸਲਿਮ ਵਿਦਵਾਨ ਸ਼ੇਖ ਇਮਰਾਨ ਦਾ ਨੂੰ ਜਵਾਬ ਜਿਸਨੇ ਇਹ ਦਾਅਵਾ ਕੀਤਾ ਸੀ ਕਿ ਗੁਰੂ ਨਾਨਕ ਸਾਹਿਬ ਕਦੇ ਵੀ ਮੱਕਾ ਮਦੀਨਾ ਨਹੀਂ ਗਏ View rest of parts >>

ਮਸੰਦ ਗੁਰਬਚਨ ਸਿੰਘ ਦੀ ਅਸਲੀ ਵੀਡੀਓ, ਜਿਸ ਵਿੱਚ ਉਸਨੇ ਦਸਮ ਗ੍ਰੰਥ ਦਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿਸ਼ਾ ਇੱਕ ਹੋਣ ਦੀ ਗਲ ਜਵੱਦੀ ਟਕਸਾਲ 10 ਨਵੰਬਰ 2006 ਨੂੰ ਕਹੀ ਸੀ।

ਮਸੰਦ ਬਲਵੰਤ ਸਿੰਘ ਨੰਦਗੜ ਦਾ ਅਸਲੀ ਚਿਹਰਾ

ਟਾਈਗਰ ਜਥਾ ਯੂਕੇ ਵਲੋਂ ਪ੍ਰੋ. ਦਰਸ਼ਨ ਸਿੰਘ ਖਾਲਸਾ ਨਾਲ ਖਾਸ ਮੁਲਾਕਾਤ
ਜਿਸ ਵਿੱਚ ਉਨ੍ਹਾਂ ਨੇ ਉਹ ਸਾਰੇ ਸਵਾਲਾਂ ਦੇ ਜਵਾਬ ਦਿੱਤੇ, ਜਿਨ੍ਹਾਂ ਬਾਰੇ ਆਮ ਸਿੱਖ ਸੰਗਤ ਨੂੰ ਭੁਲੇਖਾ ਹੈ ਅਤੇ ਅੱਜ ਦੇ ਮਾਹੌਲ ਬਾਰੇ ਵੀ ਚਾਨਣਾਂ ਪਾਇਆ Click here for rest of the parts>>
ਕੁੱਤੀ, ਚੋਰਾਂ ਨਾਲ ਜਾ ਰਲ਼ੀ
ਜਿਹੜੇ ਲੋਕ ਢਡਰੀਆਂ ਵਾਲੇ ਦੀ ਸ਼ਿਕਾਇਤ ਜਥੇਦਾਰ ਨੂੰ ਕਰਨ ਜਾ ਰਹੇ ਸੀ, ਕਿ ਢਡਰੀਆਂ ਵਾਲੇ ਸਾਧ ਨੇ ਸ਼੍ਰੀ ਚੰਦ ਦਾ ਜਨਮ ਦਿਹਾੜਾ ਪਰਮੇਸ਼ਵਰ ਦੁਆਰ ਵਿਖੇ ਭਗਵਾਂ ਚੋਲਾ ਪਾ ਕੇ ਮਨਾਇਆ ਹੈ, ਹੁਣ ਇਸ ਅਖੌਤੀ ਜਥੇਦਾਰ ਦੀ ਸ਼ਿਕਾਇਤ ਕਿੱਥੇ ਕਰਨਗੇ।... Read more >>
ਮਰ ਰਹੀ ਹੈ ਮੇਰੀ ਭਾਸ਼ਾ - ਸੁਰਜੀਤ ਪਾਤਰ
ਪੰਜਾਬੀ (ਗੁਰਮੁੱਖੀ ਲਿਪੀ) ਦਾ ਸੰਬੰਧ ਗੁਰਬਾਣੀ ਨਾਲ ਹੋਣ ਕਰਕੇ, ਇਹ ਹੋਰ ਵੀ ਜ਼ਿਆਦਾ ਜ਼ਰੂਰੀ ਹੈ ਕਿ ਸਿੱਖ ਅਖਵਾਉਣ ਵਾਲਿਆਂ ਨੂੰ ਪੰਜਾਬੀ ਦੀ ਸਮਝ, ਬੋਲਣੀ, ਲਿਖਣੀ, ਪੜ੍ਹਨੀ ਲਾਜ਼ਮੀ ਹੈ। ਨਹੀਂ ਹਾਲਤ ਅਜਕੱਲ ਇਹ ਹੈ ਕਿ ਪੰਜਾਬੀ ਹੀ ਪੰਜਾਬੀ ਭਾਸ਼ਾ ਨੂੰ ਵਰਤਨਾ ਛੱਡੀ ਜਾ ਰਹੇ ਨੇ। ਹੋਰ ਭਾਸ਼ਾਵਾਂ ਸਿਖਣੀਆਂ ਚੰਗੀ ਗੱਲ ਹੈ, ਪਰ ਆਪਣੀ ਮਾਤਭਾਸ਼ਾ ਨੂੰ ਛੱਡਣਾ ਮੰਦਭਾਗਾ ਹੈ। ਹੋਸ਼ ਕਰੋ ਪੰਜਾਬੀਓ!!!

ਬੀਰ ਖਾਲਸਾ ਗਰੁੱਪ ਦਾ ਬੇਮਿਸਾਲ ਗਤਕਾ
ਸਾਰੇ ਹੀ ਸਿੱਖਾਂ ਨੂੰ ਬੇਨਤੀ ਹੈ ਕਿ ਇਨ੍ਹਾਂ ਸਿੰਘਾਂ ਨੂੰ ਵੋਟ ਪਾ ਕੇ ਫਾਈਨਲ ਵਿੱਚ ਪਹੁੰਚਾਉਣ ਅਤੇ ਫਾਈਨਲ ਵਿੱਚ ਵੀ ਜਿਤਾਉਣ। ਕੈਸੀ ਕਮਾਲ ਦੀ ਪੇਸ਼ਕਸ਼ ਕੀਤੀ ਹੈ, ਇਨ੍ਹਾਂ ਨੌਜਵਾਨਾਂ ਨੇ, ਸਾਰੀ ਦੁਨੀਆ ਹਿਲਾ ਕੇ ਰੱਖ ਦਿੱਤੀ ਹੈ। SMS BK to 56882

ਕੁਨੈਣ ਦੀਆਂ ਗੋਲ਼ੀਆਂ

ਸਿੱਖੋ ਕੁੱਝ ਸਿੱਖੋ!!!
ਆਪ ਇਸ ਸ਼ਖਸ ਕੋਲ ਰਹਿਣ ਦੀ ਜਗ੍ਹਾ ਨਹੀਂ, ਪਰ ਹੁਣ ਤੱਕ ਇਕੱਠੇ ਹੋਏ $2500 ਡਾਲਰ, ਇਸ ਨੇ ਤਿੰਨ ਲੋੜਵੰਦ ਥਾਂਵਾਂ 'ਤੇ ਦਾਨ ਕਰ ਦਿੱਤੇ। ਸਿੱਖ, ਗੁਰਦੁਆਰਿਆਂ 'ਤੇ ਪੈਸਾ ਬਰਬਾਦ ਕਰੀ ਜਾਂਦੇ ਐ, ਸੋਨਾ ਚਾੜ੍ਹੀ ਜਾਂਦੇ ਐ, ਓ ਭਲਿਓ ਕੁੱਝ ਸਿੱਖੋ, ਸਿੱਖੋ ਕੁੱਝ ਸਿੱਖੋ!!! Read the story>>

ਭਾਈ ਪਰਮਜੀਤ ਸਿੰਘ ਬੇਗੋਵਾਲ ਨੇ ਅਖੌਤੀ ਜਥੇਦਾਰਾਂ ਨੂੰ ਉਨ੍ਹਾਂ ਦੇ ਮੂੰਹ ਤੇ ਖਰੀਆਂ ਖਰੀਆਂ ਸੁਣਾਈਆਂ... ਇਹ ਹੈ ਦਲੇਰੀ... Read News>>

04 ਸਿਤੰਬਰ 2010 ਨੂੰ Vision TV 'ਤੇ ਪ੍ਰਸਾਰਿਤ ਹੋਈ
ਪ੍ਰੋ. ਦਰਸ਼ਨ ਸਿੰਘ ਨਾਲ ਇੱਕ ਖਾਸ ਮੁਲਾਕਾਤ

ਟਾਈਗਰ ਜਥਾ ਯੂ.ਕੇ. ਵਲੋਂ ਸ. ਗੁਰਚਰਣ ਸਿੰਘ ਜਿਊਣਵਾਲਾ ਨਾਲ ਅਖੌਤੀ ਦਸਮ ਗ੍ਰੰਥ ਬਾਰੇ ਵਿਚਾਰ ਚਰਚਾ

ਗੁਰੂ ਨਾਨਕ ਸਾਹਿਬ ਕਦੇ ਵੀ ਮੱਕਾ ਮਦੀਨਾ ਨਹੀਂ ਗਏ : ਮੁਸਲਿਮ ਵਿਦਵਾਨ ਸ਼ੇਖ ਇਮਰਾਨ ਦਾ ਦਾਅਵਾ Read full story>>

28 Aug 2010 ਬਾਦਲ ਦੇ ਨੌਕਰ ਅਖੌਤੀ ਜਥੇਦਾਰ ਗੁਰਬਚਨ ਸਿੰਘ ਨੂੰ ਅਮਰੀਕਾ ਦੀ ਸੰਗਤ ਨੇ ਬੋਲਣ ਨਹੀਂ ਦਿੱਤਾ ਨਿਊਯਾਰਕ ਵਿੱਚ ਗੁਰਬਚਨ ਸਿੰਘ ਦੇ ਖਿਲਾਫ ਸੰਗਤ ਵਲੋਂ ਵਿਰੋਧ ਤੋਂ ਪਹਿਲਾਂ ਗੁਰਦੁਆਰਾ ਕਮੇਟੀ ਨਾਲ ਹੋਈ ਸੰਗਤਾਂ ਦੀ ਮੀਟਿੰਗ
ਦਸਮ ਗ੍ਰੰਥੀਆਂ ਦੀ ਕਰਤੂਤ
ਬ੍ਰਾਹਮਣਵਾਦ ਦੀ ਵੇਲ ਵਧਦੀ ਹੋਈ ਸਿੱਖੀ ਨੂੰ ਬਹੁਤ ਛੇਤੀ ਹੀ ਨਿਗਲ ਜਾਏਗੀ, ਕੁਲਬੀਰ ਸਿੰਘ ਕੌੜਾ ਦੀ ਕਹੀ ਗਲ ਸੱਚ ਹੋਣ ਨੇੜੇ ਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡਕੇ ਇਹ ਦਸਮ ਗ੍ਰੰਥੀ ਸ਼ਸਤਰਾਂ ਦੀ ਪੂਜਾ ਬਾਮਣਾਂ ਵਾਂਗ ਹਵਨ ਕਰਕੇ ਕਰ ਰਹੇ ਹਨ। ਗੁਰੂ ਸਾਹਿਬ ਦੀ ਤਰ੍ਹਾਂ ਹੀ ਸ਼ਸਤਰਾਂ ਤੇ ਚੌਰ ਕੀਤਾ ਜਾ ਰਿਹਾ ਹੈ, ਜਪਜੀ ਸਾਹਿਬ ਦੇ ਨਾਲ ਕੂੜ੍ਹ ਗ੍ਰੰਥ ਚੋਂ ਚੰਡੀ ਦੀ ਵਾਰ ਅਤੇ ਹੋਰ ਕਵੀਆਂ ਦੀ ਰਚਨਾ ਪੜ੍ਹੀ ਜਾ ਰਹੀ ਹੈ, ਹੈਰਾਨੀ ਦੀ ਗਲ ਇਹ ਕਿ ਉਹ ਇਹ ਪੜ੍ਹ ਵੀ ਰਹੇ ਹਨ ਕਿ "ਦੁਰਗਾ ਪਾਠ ਬਣਾਇਆ ਸਭੇ ਪਉੜੀਆਂ, ਫੇਰ ਨਾ ਜੋਨੀ ਆਇਆ ਜਿਨ ਇਹ ਗਾਇਆ... ਪਰ ਇਹ ਨਹੀਂ ਪਤਾ ਇਸਦਾ ਮਤਲਬ ਕੀ ਹੈ। ਹੇ ਸੱਚੇ ਪਾਤਸ਼ਾਹ ਇਨ੍ਹਾਂ ਮੂਰਖਾਂ, ਕੇਸਾਧਾਰੀ ਬਾਮਣਾਂ ਨੂੰ ਸੁਮੱਤ ਦੇ, ਕਿਸ ਤਰ੍ਹਾਂ ਸਿੱਖੀ ਦੀ ਜੜ੍ਹਾਂ 'ਚ ਤੇਲ ਦੇ ਰਹੇ ਹਨ...

ਤਰਮਾਲੇ ਵਾਲੇ ਪਖੰਡੀ ਸਾਧ ਨੂੰ ਮਾਤ ਪਾਉਂਦੇ ਨਾਮਧਾਰੀ
ਗੁਰਬਾਣੀ ਕੀਰਤਨ ਦਾ ਹੁੰਦਾ ਅਨਾਦਰ, ਇਕ ਪਾਸੇ ਨਾਮਧਾਰੀ ਆਗੂ ਜਗਜੀਤ ਸਿੰਘ ਉਪਰ ਚੌਰ ਕੀਤਾ ਹਾ ਰਿਹਾ ਹੈ, ਮੱਥਾ ਟੇਕਿਆ ਜਾ ਰਿਹਾ ਹੈ, ਅਤੇ ਉਸਨੂੰ ਕੀਰਤਨ ਸਰਵਣ ਕਰਵਾਇਆ ਜਾ ਰਿਹਾ ਹੈ। ਥੱਲੇ ਨਾਮਧਾਰੀ ਬਾਬੇ ਮਸਤਾਨੇ ਹੁੰਦੇ ਹੋਏ, ਰੱਬ ਹੀ ਬਚਾਏ ਐਸੇ ਪਖੰਡੀ ਸਾਧਾਂ ਤੋਂ!!!

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top