Share on Facebook

Can't view Videos?

Get ADOBE Flash Player

<< Previous Page  

 

Next Page >>

ਗੰਦੀ ਮਿੱਟੀ ਚਰਣ ਧੂੜ ਨਹੀਂ ਹੁੰਦੀ
ਭਾਈ ਬਲਜੀਤ ਸਿੰਘ ਦਿੱਲੀ

ਪਿੰਡ ਗੋਪਾਲਪੁਰ (ਲੁਧਿਆਣਾ) ਸਿਕਲੀਗਰ ਸਿੱਖ ਪਰਿਵਾਰ
ਆਓ ਕੁਛ ਆਪ ਵੀ ਹੱਥੀਂ ਕਰਕੇ ਦੇਖੀਏ ! " ਵਿਚਿ ਦੁਨੀਆ ਸੇਵ ਕਮਾਈਐ " ਵਾਲਾ ਫੁਰਮਾਣ ਸੱਚ ਕਰ ਵਖਾਈਏ

ਭਾਈ ਪੰਥਪ੍ਰੀਤ ਸਿੰਘ ਖ਼ਾਲਸਾ
ਨਾਲ  ਸਿੱਖ ਅਖਵਾਉਣ ਵਾਲਿਆਂ ਵਲੋਂ ਮਨਾਏ ਜਾਂਦੇ ਤਿਉਹਾਰਾਂ ਬਾਰੇ ਵੀਚਾਰ ਵਟਾਂਦਰਾ
ਸ. ਕੁਲਦੀਪ ਸਿੰਘ ਸ਼ੇਰੇ ਪੰਜਾਬ ਰੇਡਿਓ 26 ਅਕਤੂਬਰ 2014

ਸਿੱਖੋ!! ਸਿਕਲੀਗਰ ਪਰਿਵਾਰਾਂ ਦੀ ਸਾਰ ਲਵੋ
ਭਾਈ ਪਰਮਜੀਤ ਸਿੰਘ ਉੱਤਰਾਖੰਡ Nov 2014
ਜੋਤਿਸ਼ੀ, ਤਾਂਤਰਿਕ, ਫੱਕਰ, ਪਖੰਡੀ ਬਾਬਿਆਂ ਨੂੰ ਖੁੱਲ਼ਾ ਚੈਲੇਂਜ
ਭਾਈ ਬਲਜੀਤ ਸਿੰਘ ਦਿੱਲੀ

ਸਾਡਾ ਬੱਚਾ ਮੰਗਲੀਕ ਹੈ ਕਹਿਣ ਵਾਲਿਓ, ਕਦੀ ਜੋਤਿਸ਼ੀ ਨੂੰ ਮੰਗਲੀਕ ਦੇ ਅਰਥ ਵੀ ਪੁੱਛ ਲਉ...
ਭਾਈ ਬਲਜੀਤ ਸਿੰਘ ਦਿੱਲੀ

ਵਿਕਰਮ ਧਨੌਲਾ, ਬਾਦਲ ਦੇ ਜੁੱਤੀ ਮਾਰਨ ਵਾਲੇ ਵੀਰ ਨਾਲ ਖਰੀਆਂ ਖਰੀਆਂ
- ਅਦਾਰਾ ਸਿੰਘਨਾਦ ਰੇਡਿਉ 26 Oct 2014
ਜਿਹੜੇ ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ 'ਚ ਵੀ ਅਸ਼ਲੀਲਤਾ ਹੈ, ਉਹ ਕੰਨ ਖੋਲ ਕੇ ਸੁਣ ਲੈਣ...
ਭਾਈ ਬਲਜੀਤ ਸਿੰਘ ਦਿੱਲੀ

ਸਿਕਲੀਗਰ ਸਿੱਖਾਂ ਦੀ ਕਹਾਣੀ, ਉਨ੍ਹਾਂ ਦੀ ਆਪਣੀ ਜ਼ੁਬਾਨੀ
ਭਾਈ ਪਰਮਜੀਤ ਸਿੰਘ ਉੱਤਰਾਖੰਡ ਵਲੋਂ ਕੀਤੀ ਗਈ ਇੰਟਰਵੀਊ
ਆਓ ਰੱਲ-ਮਿਲ ਕੇ ਇਨ੍ਹਾਂ ਸਿਦਕੀ ਸਿੱਖਾਂ ਦੇ ਭਵਿੱਖ ਬਾਰੇ ਸੋਚੀਏ ! ਇਨ੍ਹਾਂ ਦੇ ਬੱਚਿਆਂ ਨੂੰ ਸਕੂਲੀ ਵਿਦਿਆ ਅਤੇ ਗੁਰਮਤਿ ਦਾ ਗਿਆਨ ਪਹੁੰਚਾਣ ਵਾਸਤੇ ਆਪਣਾ ਬਣਦਾ ਯੋਗਦਾਨ ਪਾਈਏ। 26 Oct 2014

ਅਖੌਤੀ ਦਸਮ ਗ੍ਰੰਥ ਦੀ ਅਸਲੀਯਤ
ਬੀਬੀ ਜੁਗਰਾਜ ਕੌਰ 14 ਸਤੰਬਰ 2014

ਬੰਦੀ ਛੋੜ ਦਿਵਸ ਦੀ ਕੀ ਮਹੱਤਤਾ ਹੈ?
ਸਾਰੇ ਕਹਿੰਦੇ ਬੰਦੀ ਛੋੜ ਦਿਵਸ ਹੈ, ਪਰ ਕਦੇ ਨੇ ਇਹ ਨਹੀਂ ਪੁੱਛਿਆ ਜਾਂ ਦੱਸਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੰਦੀ ਕਿਓਂ ਬਣਾਇਆ ਗਿਆ ਸੀ ? ਥੋੜਾ ਸਮਾਂ ਕੱਢ ਕੇ ਜਰੂਰ ਸੁਣਿਓ ..
ਭਾਈ ਪਰਮਜੀਤ ਸਿੰਘ ਉੱਤਰਾਖੰਡ 13 November 2012 Gurdwara Bangla Sahib
ਸਿੱਖੋ - ਜੇ ਤੁਸੀਂ ਮੰਨਦੇ ਹੋ ਕਿ ਅਸੀਂ ਹਿੰਦੂ ਹਾਂ, ਤਾਂ ਜ਼ਰੂਰ ਦੀਵਾਲੀ ਮਨਾਉ
ਭਾਈ ਬਲਜੀਤ ਸਿੰਘ ਦਿੱਲੀ
ਦੀਵਾਲੀ ਦੀ ਰਾਤ ਬਹੁਤਾਤ ਗਿਣਤੀ ਰਾਗੀ ਸਿੰਘ ਕਰਦੇ ਹਨ ਸੰਗਤਾਂ ਨੂੰ ਗੁੰਮਰਾਹ...
ਭਾਈ ਬਲਜੀਤ ਸਿੰਘ ਦਿੱਲੀ

ਜੇ ਮੇਰੇ ਖਿਲਾਫ ਕੁੱਝ ਬੋਲੇ, ਤਾਂ ਕੁੱਤੇ ਦੀ ਜੂਨ ਪਉਗੇ {ਪਖੰਡੀ ਸਾਧ ਪਿਹੋਵੇ ਵਾਲਾ}
ਭਾਈ ਬਲਜੀਤ ਸਿੰਘ ਦਿੱਲੀ

04 ਅਕਤੂਬਰ 2014 ਨੂੰ ਇੰਡੀਆਨਾ 'ਚ ਹੋਈ ਵਿਸ਼ਵ ਸਿੱਖ ਕਾਨਫਰੰਸ ਬਾਰੇ ਨਿਊਜ਼ੀਲੈਂਡ ਦੇ ਇੱਕ ਨਿਹਾਇਤ ਹੀ ਘਟੀਆ ਪੱਧਰ ਦੇ ਰੇਡਿਓ ਪ੍ਰੋਗ੍ਰਾਮ 'ਚ ਇੱਕ ਸਿੱਖ ਬੀਬੀ ਅਤੇ ਹੋਰ ਕਾਲਰਾਂ ਦਾ ਮਜ਼ਾਕ ਉੜਾਇਆ ਗਿਆ,
ਕਾਨਫਰੰਸ ਦੇ ਪ੍ਰਬੰਧਕਾਂ ਦਾ ਕੂੜ ਅਤੇ ਫਿੱਕਾ ਬੋਲਕੇ ਮੌਜੂ ਬਣਾਇਆ ਗਿਆ, ਇਸ ਵਿਸ਼ੇ 'ਤੇ
ਸ. ਦਲਜੀਤ ਸਿੰਘ ਅਤੇ ਸ. ਕੁਲਦੀਪ ਸਿੰਘ ਰੇਡਿਓ ਸ਼ੇਰੇ ਪੰਜਾਬ ਵਲੋਂ
ਰੇਡਿਓ ਚੰਨ ਪ੍ਰਦੇਸੀ 'ਤੇ ਕੀਤੇ ਗਏ ਅਹਿਮ ਖੁਲਾਸੇ 11 Oct 2014

ਸਿੱਖ ਹੋਂਦ ਦੇ ਖ਼ਤਰੇ ਬਾਰੇ
04 ਅਕਤੂਬਰ 2014 ਨੂੰ ਵਿਸ਼ਵ ਸਿੱਖ ਕਾਨਫਰੰਸ ਇੰਡੀਆਨਾ ਵਿਖੇ
ਭਾਈ ਪਰਮਜੀਤ ਸਿੰਘ ਉੱਤਰਾਖੰਡ ਦੇ ਵੀਚਾਰ

ਜੇ ਮੇਰੇ ਖਿਲਾਫ ਕੁੱਝ ਬੋਲੇ, ਤਾਂ ਕੁੱਤੇ ਦੀ ਜੂਨ ਪਉਗੇ {ਪਖੰਡੀ ਸਾਧ ਪਿਹੋਵੇ ਵਾਲਾ}
ਭਾਈ ਬਲਜੀਤ ਸਿੰਘ ਦਿੱਲੀ

ਪੰਥ ਤਾਂ ਉਹੀ ਹੈ, ਜਿਹੜਾ ਗੁਰੂ ਦੇ ਰਾਹ 'ਤੇ ਚਲੇ
ਜਿਹੜਾ ਸਵਾਂਗ 'ਚ ਝੁਕਦਾ ਨਹੀਂ, ਫਸਦਾ ਨਹੀਂ, ਉਸਨੂੰ ਛੇਕ ਦਿੱਤਾ ਜਾਂਦਾ ਹੈ, ਮੈਂ ਦੇਖਿਆ ਕਿ ਵੱਡੇ ਵੱਡੇ ਪ੍ਰਚਾਰਕ ਲੱਤ ਦੇ ਥੱਲਿਓਂ ਲੰਘ ਕੇ ਆਉਂਦੇ ਨੇ... 04 ਅਕਤੂਬਰ 2014 ਵਿਸ਼ਵ ਸਿੱਖ ਕਾਨਫਰੰਸ, ਇੰਡੀਆਨਾ
ਸ. ਗੁਰਿੰਦਰਪਾਲ ਸਿੰਘ ਧਨੌਲਾ

ਅਖੌਤੀ ਸਾਧਾਂ, ਪੁਜਾਰੀਆਂ, ਅਖੌਤੀ ਦਸਮ ਗ੍ਰੰਥ ਦੇ ਪਾਜ ਉਘੇੜਦੇ ਹੋਏ
ਸ. ਗੁਰਦੇਵ ਸਿੰਘ ਸੱਧੇਵਾਲੀਆ
04 ਅਕਤੂਬਰ 2014 ਵਿਸ਼ਵ ਸਿੱਖ ਕਾਨਫਰੰਸ, ਇੰਡੀਆਨਾ

ਚਾਰ ਸਾਹਿਬਜ਼ਾਦੇ
1st 3D Animation movie being released on 6th Nov 2014

   
ਸੰਗਤਾਂ ਦੇ ਸਵਾਲਾਂ ਦੇ ਜਵਾਬ
ਦਿੰਦੇ ਹੋਏ ਭਾਈ ਪਰਮਜੀਤ ਸਿੰਘ ਉੱਤਰਾਖੰਡ, ਗੁਰਦੁਆਰਾ ਸਾਹਿਬ ਜੈਕਸਨ, ਅਮਰੀਕਾ
15 ਨਵੰਬਰ 2013
ਕੀ ਹੈ 01 ਅਕਤੂਬਰ ਨੂੰ ?
ਜਾਣੋ ਭਾਈ ਪਰਮਜੀਤ ਸਿੰਘ ਉੱਤਰਾਖੰਡ ਤੋਂ

ਸਿੱਖੀ ਅੰਦਰ ਅਕਾਲ ਤਖ਼ਤ ਦਾ ਸਿਧਾਂਤ ਕੀ ਹੈ?
ਦਰਬਾਰ ਸਾਹਿਬ ਦੇ ਸਾਹਮਣੇ ਜਿਹੜੀ ਬਿਲਡਿੰਗ ਅਕਾਲ ਤਖ਼ਤ ਦੇ ਨਾਮ ਹੇਠ ਬਣੀ ਹੈ,
ਉਸ ਦਾ ਸਿੱਖੀ ਨਾਲ ਕੀ ਸੰਬੰਧ ਹੈ?
ਸਿੰਘਨਾਦ ਰੇਡਿਓ 'ਤੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਅਕਾਲ ਤਖ਼ਤ ਸਬੰਧੀ ਸਵਾਲਾਂ ਦੇ ਜਵਾਬ 21 ਸਤੰਬਰ 2014

ਪੁਜਾਰੀ ਅਨੁਸਾਰ "ਆਰਤੀ" ਤੇ "ਆਰਤਾ" 'ਚ ਕੋਈ ਫ਼ਰਕ ਨਹੀਂ, ਪਰ ਕੀ ਇਹ ਸੱਚ ਹੈ?
ਭਾਈ ਬਲਜੀਤ ਸਿੰਘ ਦਿੱਲੀ

ਬਚਿੱਤਰ ਨਾਟਕ ਦੀ ਰਚਨਾ
ਜਾਪੁ ਤੇ ਚੌਪਈ ਬਾਰੇ ਵਿਚਾਰ ਕਰਨ ਵਾਲੇ ਨੁਕਤੇ
ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਅਪ੍ਰੈਲ 2014 Los Angeles, USA

ਬਾਹਰੀ ਭੇਖ ਬਾਰੇ ਗੁਰੂ ਸਾਹਿਬ ਕੀ ਕਹਿੰਦੇ ਨੇ
ਲੋਕਾ ਵੇ ਹਉ ਸੂਹਵੀ ਸੂਹਾ ਵੇਸੁ ਕਰੀ ॥
ਪ੍ਰੋ. ਦਰਸ਼ਨ ਸਿੰਘ ਖ਼ਾਲਸਾ 18 ਜਨਵਰੀ 2014
ਕੀ ਸ਼ਰਧਾ ਦੇ ਨਾਮ 'ਤੇ ਹਰ ਗਲਤ ਕੰਮ ਕੀਤਾ ਜਾ ਸਕਦਾ ਹੈ?
ਭਾਈ ਬਲਜੀਤ ਸਿੰਘ ਦਿੱਲੀ

ਗਿਆਨੀ ਮੋਹਰ ਸਿੰਘ ਵਲੋਂ ਹਰਪ੍ਰੀਤ ਸਿੰਘ ਸ਼ੋ 'ਤੇ
"ਗੁਰਬਾਣੀ 'ਚ ਰੱਬ" ਬਾਰੇ ਵੀਚਾਰ ਚਰਚਾ

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਟਕਸਾਲੀਆਂ ਨਾਲ ਦੁਬਈ 'ਚ ਹੋਈ ਵਾਰਤਾਲਾਪ
20 Jan 2014
ਸ੍ਰੀਚੰਦ ਬਾਰੇ ਗੁਰਬਾਣੀ ਦਾ ਸੱਚ
ਭਾਈ ਬਲਜੀਤ ਸਿੰਘ ਦਿੱਲੀ
ਕਾਹੇ ਕਉ ਮੂਰਖ ਭਖਲਾਇਆ ॥ ਮਿਲਿ ਸੰਜੋਗਿ ਹੁਕਮਿ ਤੂੰ ਆਇਆ ॥
30 ਅਗਸਤ 2014 ਨੂੰ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿਕੇ ਕੀਤਾ ਗਿਆ ਕੀਰਤਨ

ਗੁਰਦੁਆਰਾ ਸੁਧਾਰ ਲਹਿਰ ਚਲਾਈ ਗਈ ਸੀ ਨਾਕਿ ਗੁਰਦੁਆਰਾ ਵਖਰਾ ਬਨਾਉਣ ਲਹਿਰ
ਅੱਜ ਗੁਰਦੁਆਰੇ ਫਿਰ ਆਜਾਦ ਕਰਾਉਣ ਦੀ ਲੋੜ੍ਹ ਹੈ
ਭਾਈ ਪਰਮਜੀਤ ਸਿੰਘ ਉੱਤਰਾਖੰਡ

ਅਸੀਂ ਹਿੰਦੂ ਤਾਂ ਨਹੀਂ, ਪਰ ਕੀ ਅੱਜ ਸਾਡੇ ਕੰਮ ਸਿੱਖਾਂ ਵਾਲੇ ਹਨ?
ਭਾਈ ਪਰਮਜੀਤ ਸਿੰਘ ਉੱਤਰਾਖੰਡ
ਭਾਸ਼ਾ ਵਿਭਾਗ ਵਲੋਂ ਸਿੱਖਾਂ ਨੂੰ ਚੇਤਾਵਨੀ, ਅਗਲੇ 50 ਸਾਲਾਂ 'ਚ ਪੰਜਾਬੀ ਲੁਪਤ ਹੋ ਜਾਵੇਗੀ
ਘਰੋਂ ਬੋਲੀ ਗਈ, ਭਵਿੱਖ 'ਚੋਂ ਸਿੱਖੀ ਗਈ
ਭਾਈ ਪਰਮਜੀਤ ਸਿੰਘ ਉੱਤਰਾਖੰਡ

ਬਾਦਲ ਅਤੇ ਉੁਸਦੇ ਪਾਲਤੂ ਪੱਪੂ ਗੁਰਬਚਨ ਦੀ ਹੋ ਰਹੀ ਹਰ ਪਾਸੇ ਥੂ ਥੂ Aug 2014

ਬਾਦਲ ਦੀ ਸਿੱਖ ਇਤਿਹਾਸ ਵਿੱਚ ਥਾਂ
ਪ੍ਰਕਾਸ਼ ਸਿੰਘ ਬਾਦਲ ਨੇ ਬੀ.ਜੇ.ਪੀ./ਆਰ.ਐਸ.ਐਸ. ਨਾਲ ਸਿੱਖੀ ਨੂੰ ਖਤਮ ਕਰਣ ਲਈ ਹੱਥ ਮਿਲਾਇਆ ਹੋਇਆ ਹੈ
ਪ੍ਰਕਾਸ਼ ਸਿੰਘ ਬਾਦਲ ਦੀ ਗੱਦਾਰ ਪਹਾੜਾ ਸਿੰਘ ਨਾਲ ਤੁਲਨਾ 16 Aug 2014
ਟਾਕਿੰਗ ਪੰਜਾਬ ਵਿੱਚ ਸੁਰਿੰਦਰ ਸਿੰਘ ਵੱਲੋਂ ਪ੍ਰੋ: ਗੁਰਦਰਸ਼ਨ ਸਿੰਘ ਢਿੱਲੋਂ ਨਾਲ ਹੋਈ ਗੱਲਬਾਤ
ਪੰਜਾਬ ਨੇ ਹਮੇਸ਼ਾਂ ਹੀ ਹਰਿਆਣੇ ਦੇ ਸਿੱਖਾਂ ਨਾਲ ਮਤਰੇਆਂ ਵਾਲਾ ਸਲੂਕ ਕੀਤਾ ਹੈ
ਸਿੰਘਨਾਦ ਰੇਡਿਓ 'ਤੇ ਸ. ਜਗਦੀਸ਼ ਸਿੰਘ ਝੀਂਡਾ ਨਾਲ 03 ਅਗਸਤ 2014 ਨੂੰ ਹੋਈ ਗਲਬਾਤ
ਸਿੰਘਨਾਦ ਰੇਡਿਓ ਬਾਰੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦੇ ਵੀਚਾਰ
13 ਅਗਸਤ 2014
ਹਰ ਰੋਜ਼ ਅਰਦਾਸ 'ਚ ਗੁਰਦੁਆਰਿਆਂ ਦੀ ਸੇਵਾ ਸੰਭਾਲ ਮੰਗਣ ਵਾਲਾ ਸਿੱਖ,
ਗੋਲਕਾਂ ਪਿੱਛੇ ਲੜ ਰਿਹਾ ਹੈ
ਸਿੰਘਨਾਦ ਰੇਡਿਓ 'ਤੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨਾਲ 03 ਅਗਸਤ 2014 ਨੂੰ ਹੋਈ ਗਲਬਾਤ
ਬਾਦਲ ਦਾ ਮੁੱਖ ਅਜੈਂਡਾ ਹੈ ਕਿ ਸਿੱਖਾਂ 'ਚ ਐਨੀਆਂ ਵੰਡੀਆਂ ਪਾ ਦਿੱਤੀਆਂ ਜਾਣ ਕਿ ਉਹ ਕਦੇ ਇੱਕਠੇ ਨਾ ਹੋ ਸਕਣ
ਸਿੰਘਨਾਦ ਰੇਡਿਓ 'ਤੇ ਸ. ਹਰਦੀਪ ਸਿੰਘ ਡਿਬਡਿਬਾ ਨਾਲ 03 Aug 2014 ਨੂੰ ਹੋਈ ਗਲਬਾਤ
ਬਾਦਲ ਦਾ ਮੁੱਖ ਅਜੈਂਡਾ ਹੈ ਕਿ ਸਿੱਖਾਂ 'ਚ ਐਨੀਆਂ ਵੰਡੀਆਂ ਪਾ ਦਿੱਤੀਆਂ ਜਾਣ ਕਿ ਉਹ ਕਦੇ ਇੱਕਠੇ ਨਾ ਹੋ ਸਕਣ
ਸਿੰਘਨਾਦ ਰੇਡਿਓ 'ਤੇ ਸ. ਹਰਦੀਪ ਸਿੰਘ ਡਿਬਡਿਬਾ ਨਾਲ ਹੋਈ 03 ਉਗ 2014 ਨੂੰ ਹੋਈ ਹਰਿਆਣਾ ਕਮੇਟੀ ਦੇ ਮਸਲੇ 'ਤੇ ਗਲਬਾਤ

ਝੂਠ ਦੇ ਪੁਜਾਰੀ, ਸੱਚ ਨਹੀਂ ਸੁਣ ਸਕਦੇ
ਭਾਈ ਬਲਜੀਤ ਸਿੰਘ ਦਿੱਲੀ

ਭਗਤ ਨਾਮਦੇਵ ਜੀ ਬਾਣੀ ਬਨਾਮ ਭਗਤਮਾਲ ਦੀਆਂ ਝੂਠੀਆਂ ਸਾਖੀਆਂ
ਭਾਈ ਬਲਜੀਤ ਸਿੰਘ ਦਿੱਲੀ

ਪੁਰਾਤਨ ਅਤੇ ਅੱਜ ਦੇ ਅਕਾਲੀ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ
ਭਾਈ ਬਲਜੀਤ ਸਿੰਘ ਦਿੱਲੀ

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top